Guru Granth Sahib Translation Project

guru granth sahib japanese page-88

Page 88

ਸਲੋਕੁ ਮਃ ੩ ॥ シュロック・マハラ 3
ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥ サットグルに仕える人々は、主の話に頭を突っ込む、つまり、自分の誕生を成功させるのです
ਵਿਚਹੁ ਆਪੁ ਗਵਾਇ ਕੈ ਰਹਨਿ ਸਚਿ ਲਿਵ ਲਾਇ ॥ そのような人は自分のエゴを破壊し、真理の形で神の愛に浸っています
ਸਤਿਗੁਰੁ ਜਿਨੀ ਨ ਸੇਵਿਓ ਤਿਨਾ ਬਿਰਥਾ ਜਨਮੁ ਗਵਾਇ ॥ サティグルに仕えなかった人々、無駄に命を落とす人々
ਨਾਨਕ ਜੋ ਤਿਸੁ ਭਾਵੈ ਸੋ ਕਰੇ ਕਹਣਾ ਕਿਛੂ ਨ ਜਾਇ ॥੧॥ ああ、ナナック!神はそこで何かをなさり、誰も自分の好きなことに干渉しません。1
ਮਃ ੩ ॥ シュロック・マハラ 3
ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥ 心が罪に取り囲まれている人は、行いをします
ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥ 無知な男はマヤの誘惑に捕らえられ、マヤを崇拝する
ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥ その結果、彼らは神の宮廷で罰せられる。ですから、私たちは常に神を崇拝すべきですが、サティグルがなければ、人は知識を得ることができません
ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ ॥ サティグルの命令で生きる被造物は、神の恵みによって簡単にすべてを手に入れます
ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰਿ ਭਾਵੈ ਸੋ ਥਾਇ ਪਾਇ ॥੨॥ ああ、ナナック!神の奉仕の献身は、彼の足元にスルティを置くことから来ます。神がより良いとお考えになること、それが神が受け入れられるところです。2
ਪਉੜੀ ॥ 粉末
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ ॥ ああ、私の心!常にそのハリ神の御名を崇拝しなさい、そうすればあなたはいつも昼も夜も幸せを保てるように
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥ ああ、私の心!あなたはハリナムを崇拝し、それによって罪が消されます
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥ ああ、私の心!そのハリ神の御名を唱えなさい、それによって貧困、惨めさ、飢えはすべて消え去る
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥ ああ、私の心!好奇心旺盛な人がサティグルに執着するように、ハリナムを思い浮かべてください
ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ ॥੧੩॥ その額に神は運命を記し、彼は口でハリの名を崇拝する。13
ਸਲੋਕ ਮਃ ੩ ॥: シュロック・マハラ 3
ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ サティグルに仕えず、「グル」という言葉を思い浮かべない者たちは、
ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥ 知識は彼らの心には入らず、彼らはこの世の死者のようです
ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ ॥ そのような生き物は、サイクルを8400万のフォームに切り込み、生と死のサイクルに陥ることによって破壊されます
ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪਿ ਕਰਾਏ ਸੋਇ ॥ サティグルの奉仕は、主ご自身がなさることです
ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਕਰਮਿ ਪਰਾਪਤਿ ਹੋਇ ॥ サットグルは主の憐れみによって得られる名前の形の宝を持っています
ਸਚਿ ਰਤੇ ਗੁਰ ਸਬਦ ਸਿਉ ਤਿਨ ਸਚੀ ਸਦਾ ਲਿਵ ਹੋਇ ॥ グルの声を通して真の主の愛に夢中になっている人々、彼らの真のシュルティは常に主にあります
ਨਾਨਕ ਜਿਸ ਨੋ ਮੇਲੇ ਨ ਵਿਛੁੜੈ ਸਹਜਿ ਸਮਾਵੈ ਸੋਇ ॥੧॥ ああ、ナナック!神が神と共に連れて行く者は、決して神から離れることはなく、容易に神に吸収されます。1
ਮਃ ੩ ॥ マハラ3
ਸੋ ਭਗਉਤੀ ਜੋੁ ਭਗਵੰਤੈ ਜਾਣੈ ॥ バガヴァッド・バクトのポストは、神を知る者に与えられることができます
ਗੁਰ ਪਰਸਾਦੀ ਆਪੁ ਪਛਾਣੈ ॥ グルの恩寵によって、彼は自分の姿を認識します
ਧਾਵਤੁ ਰਾਖੈ ਇਕਤੁ ਘਰਿ ਆਣੈ ॥ 彼はさまよう心を抑え、それを一箇所に落ち着かせます
ਜੀਵਤੁ ਮਰੈ ਹਰਿ ਨਾਮੁ ਵਖਾਣੈ ॥ 彼は生きている死者と同じままで、ハリナムを唱えます
ਐਸਾ ਭਗਉਤੀ ਉਤਮੁ ਹੋਇ ॥ そのような敬虔な献身者は最高です
ਨਾਨਕ ਸਚਿ ਸਮਾਵੈ ਸੋਇ ॥੨॥ ああ、ナナック!彼は真理(神)に夢中になっている。2
ਮਃ ੩ ॥ マハラ3
ਅੰਤਰਿ ਕਪਟੁ ਭਗਉਤੀ ਕਹਾਏ ॥ 心に欺きを持ち、自分自身を真の献身者と呼ぶ人
ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥ そのような偽善者は、決して神に到達することはできません
ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥ エイリアンを非難する人は、エゴのくずに心を留めています
ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥ 彼は外から体の汚れを浴びて清めますが、心の汚れは消えません
ਸਤਸੰਗਤਿ ਸਿਉ ਬਾਦੁ ਰਚਾਏ ॥ 彼は聖徒やサドゥー教徒と論争します
ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥ 彼は二元性に没頭し、昼も夜も悲しいままです
ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥ 彼はハリという名前を思いつかず、ほとんどの儀式を行います
ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥ 彼の運命に、誕生前の行いによって書かれていることは、消え去ることはできません
ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥੩॥ ああ、ナナック!サティグルの奉仕なしには、彼は解放を得ることができません。3
ਪਉੜੀ ॥ 粉末
ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ ॥ サティグルを覚えている人は灰に焼かれません
ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤਿ ਅਘਾਹੀ ॥ サティグルを熟考する人は、満足し、満足する
ਸਤਿਗੁਰੁ ਜਿਨੀ ਧਿਆਇਆ ਤਿਨ ਜਮ ਡਰੁ ਨਾਹੀ ॥ サティグルについて瞑想する人々は、死を恐れません


© 2017 SGGS ONLINE
error: Content is protected !!
Scroll to Top