Guru Granth Sahib Translation Project

guru granth sahib japanese page-878

Page 878

ਛਿਅ ਦਰਸਨ ਕੀ ਸੋਝੀ ਪਾਇ ॥੪॥੫॥ 彼は6つのビジョンの知恵を得ます。4.5
ਰਾਮਕਲੀ ਮਹਲਾ ੧ ॥ ラムカリ・マハル 1
ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ ॥ 私たちの生活は罪に満ちているので、嵐のために沈むのではないかと恐れて、私たちは震えています
ਸਨਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ ॥੧॥ なんてこった!私たちはあなたに会うためにあなたのところに来ました、確かに私たちに賞賛を与えてください。1
ਗੁਰ ਤਾਰਿ ਤਾਰਣਹਾਰਿਆ ॥ タラン・グルよ!世界の海から捨てて、
ਦੇਹਿ ਭਗਤਿ ਪੂਰਨ ਅਵਿਨਾਸੀ ਹਉ ਤੁਝ ਕਉ ਬਲਿਹਾਰਿਆ ॥੧॥ ਰਹਾਉ ॥ これは完全に破壊できません!あなたの献身を捧げてください、私はあなたを犠牲にします。1.滞在
ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ ਸਿਧੁ ਜਿਨੀ ਧਿਆਇਆ ॥ 神の完全さについて瞑想する人々は、実際には真の探求者、ヨギ、そして動く人々です
ਪਰਸਤ ਪੈਰ ਸਿਝਤ ਤੇ ਸੁਆਮੀ ਅਖਰੁ ਜਿਨ ਕਉ ਆਇਆ ॥੨॥ 神の名を受けた人々は、世の主である主の足に触れることによって成功しました。2
ਜਪ ਤਪ ਸੰਜਮ ਕਰਮ ਨ ਜਾਨਾ ਨਾਮੁ ਜਪੀ ਪ੍ਰਭ ਤੇਰਾ ॥ 主!私は詠唱、苦行、拘束などを知りません、私はあなたの名前を唱え続けるだけです
ਗੁਰੁ ਪਰਮੇਸਰੁ ਨਾਨਕ ਭੇਟਿਓ ਸਾਚੈ ਸਬਦਿ ਨਿਬੇਰਾ ॥੩॥੬॥ ナナクよ!グル神に会った人の行為の説明は、真の言葉によって消去されました。36
ਰਾਮਕਲੀ ਮਹਲਾ ੧ ॥ ラムカリ・マハル 1
ਸੁਰਤੀ ਸੁਰਤਿ ਰਲਾਈਐ ਏਤੁ ॥ この人間の誕生において、人は次のような方法で神に注意を向け続けるべきです
ਤਨੁ ਕਰਿ ਤੁਲਹਾ ਲੰਘਹਿ ਜੇਤੁ ॥ 海を渡ることができるように、あなた自身の体を新しいものにしてください
ਅੰਤਰਿ ਭਾਹਿ ਤਿਸੈ ਤੂ ਰਖੁ ॥ 火が燃えるように、内なる自己の中で火を燃やし続けてください
ਅਹਿਨਿਸਿ ਦੀਵਾ ਬਲੈ ਅਥਕੁ ॥੧॥ 知識のランプが昼も夜も心の中で燃え続けますように。1
ਐਸਾ ਦੀਵਾ ਨੀਰਿ ਤਰਾਇ ॥ そのようなランプが体の水中で点灯している場合、
ਜਿਤੁ ਦੀਵੈ ਸਭ ਸੋਝੀ ਪਾਇ ॥੧॥ ਰਹਾਉ ॥ すべての知識はそのランプを通して得ることができます。1.滞在
ਹਛੀ ਮਿਟੀ ਸੋਝੀ ਹੋਇ ॥ 土壌をよく理解していれば
ਤਾ ਕਾ ਕੀਆ ਮਾਨੈ ਸੋਇ ॥ 主はその粘土で作られたランプを受け入れます
ਕਰਣੀ ਤੇ ਕਰਿ ਚਕਹੁ ਢਾਲਿ ॥ あなたの善行をチョークにし、そのチョークにランプを作ります
ਐਥੈ ਓਥੈ ਨਿਬਹੀ ਨਾਲਿ ॥੨॥ そのようなランプは世界に役立つでしょう。2
ਆਪੇ ਨਦਰਿ ਕਰੇ ਜਾ ਸੋਇ ॥ 神が恵みを示すとき
ਗੁਰਮੁਖਿ ਵਿਰਲਾ ਬੂਝੈ ਕੋਇ ॥ 珍しいグルムクはこの事実を理解しています
ਤਿਤੁ ਘਟਿ ਦੀਵਾ ਨਿਹਚਲੁ ਹੋਇ ॥ そして彼の心の中でこのランプは動かなくなります
ਪਾਣੀ ਮਰੈ ਨ ਬੁਝਾਇਆ ਜਾਇ ॥ そのようなランプは水によって破壊されることも消すこともできません
ਐਸਾ ਦੀਵਾ ਨੀਰਿ ਤਰਾਇ ॥੩॥ それで、そのようなランプは体の水に浮かぶべきです。3
ਡੋਲੈ ਵਾਉ ਨ ਵਡਾ ਹੋਇ ॥ 風はこのランプを曲げたり、大きく成長したりすることはできません
ਜਾਪੈ ਜਿਉ ਸਿੰਘਾਸਣਿ ਲੋਇ ॥ このランプの光の中で、内なる自己の王座に座っている神が現れ始めます
ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥ クシャトリヤ、バラモン、ヴァイシャ、シュードラ
ਨਿਰਤਿ ਨ ਪਾਈਆ ਗਣੀ ਸਹੰਸ ॥ 彼らは何千回も数えた後でも彼を評価しませんでした
ਐਸਾ ਦੀਵਾ ਬਾਲੇ ਕੋਇ ॥ ナナクよ!その心の中でそのようなランプに点火する生き物は、
ਨਾਨਕ ਸੋ ਪਾਰੰਗਤਿ ਹੋਇ ॥੪॥੭॥ 彼は救われました。4.7
ਰਾਮਕਲੀ ਮਹਲਾ ੧ ॥ ラムカリ・マハル 1
ਤੁਧਨੋ ਨਿਵਣੁ ਮੰਨਣੁ ਤੇਰਾ ਨਾਉ ॥ なんてこった!あなたの名前で瞑想することはあなたの崇拝または崇拝です、
ਸਾਚੁ ਭੇਟ ਬੈਸਣ ਕਉ ਥਾਉ ॥ 真実の名前を提供することによって、あなたはあなたの法廷に座る場所を手に入れます
ਸਤੁ ਸੰਤੋਖੁ ਹੋਵੈ ਅਰਦਾਸਿ ॥ 真実と満足を祈る人、
ਤਾ ਸੁਣਿ ਸਦਿ ਬਹਾਲੇ ਪਾਸਿ ॥੧॥ あなたは彼の祈りを聞き、彼を呼び、あなたと一緒に座ります。1
ਨਾਨਕ ਬਿਰਥਾ ਕੋਇ ਨ ਹੋਇ ॥ ナナクよ!その真の神はそのようなものであり、
ਐਸੀ ਦਰਗਹ ਸਾਚਾ ਸੋਇ ॥੧॥ ਰਹਾਉ ॥ 彼の法廷はまた、誰も手ぶらで戻らないようなものです。1.ここにいて下さい
ਪ੍ਰਾਪਤਿ ਪੋਤਾ ਕਰਮੁ ਪਸਾਉ ॥ あなたの憐れみと恵みの宝物が受け取られますように
ਤੂ ਦੇਵਹਿ ਮੰਗਤ ਜਨ ਚਾਉ ॥ 私のような乞食は、私にこの宝物をくれたいというこの願望を心に抱いています
ਭਾਡੈ ਭਾਉ ਪਵੈ ਤਿਤੁ ਆਇ ॥ あなたの愛は彼の心の器の中でそれ自身で来ます
ਧੁਰਿ ਤੈ ਛੋਡੀ ਕੀਮਤਿ ਪਾਇ ॥੨॥ あなたは最初から信仰の代価を心に置いた。2
ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥ これらすべてを創造した神はすべてを行っています、
ਅਪਨੀ ਕੀਮਤਿ ਆਪੇ ਧਰੈ ॥ 彼はまた、心の器に信仰の代価を置きます
ਗੁਰਮੁਖਿ ਪਰਗਟੁ ਹੋਆ ਹਰਿ ਰਾਇ ॥ 神はグルの心と家に現れました、
ਨਾ ਕੋ ਆਵੈ ਨਾ ਕੋ ਜਾਇ ॥੩॥ それから彼の誕生と死のサイクルは終わります。3
ਲੋਕੁ ਧਿਕਾਰੁ ਕਹੈ ਮੰਗਤ ਜਨ ਮਾਗਤ ਮਾਨੁ ਨ ਪਾਇਆ ॥ 物乞いは人々に軽蔑されており、彼らは尋ねることは尊敬を得ないと言います
ਸਹ ਕੀਆ ਗਲਾ ਦਰ ਕੀਆ ਬਾਤਾ ਤੈ ਤਾ ਕਹਣੁ ਕਹਾਇਆ ॥੪॥੮॥ 神の言葉、神の法廷の言葉は、主人ご自身によって私に発せられました。4.8
ਰਾਮਕਲੀ ਮਹਲਾ ੧ ॥ ラムカリ・マハル 1
ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥ 海は海の一滴と一滴に含まれていますが、誰がこの違いを理解し、誰がこの方法を知っていますか
ਉਤਭੁਜ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ ॥੧॥ 神ご自身が四つの源を創造することによって四つの源の光景を知り、また神秘をご自身で認識します。1


© 2025 SGGS ONLINE
error: Content is protected !!
Scroll to Top