Guru Granth Sahib Translation Project

guru granth sahib japanese page-780

Page 780

ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨੁ ਮਾਨਾ ॥ 私の無知の闇は消え去り、私はすべての障害を放棄しました。今、私の心はタクールジに満足しています
ਪ੍ਰਭ ਜੀ ਭਾਣੀ ਭਈ ਨਿਕਾਣੀ ਸਫਲ ਜਨਮੁ ਪਰਵਾਨਾ ॥ 私は神に惹かれ、不注意になりました。私の誕生は成功し、主は受け入れられました
ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ ਖੋਲ੍ਹ੍ਹਾ ॥ 私は貴重で比類のないものになり、解放の扉が開かれました
ਕਹੁ ਨਾਨਕ ਹਉ ਨਿਰਭਉ ਹੋਈ ਸੋ ਪ੍ਰਭੁ ਮੇਰਾ ਓਲ੍ਹ੍ਹਾ ॥੪॥੧॥੪॥ 私がナナクで恐れを知らなくなったのは、その主が私の支えだからです。4.1.4
ਸੂਹੀ ਮਹਲਾ ੫ ॥ スヒマーラ 5
ਸਾਜਨੁ ਪੁਰਖੁ ਸਤਿਗੁਰੁ ਮੇਰਾ ਪੂਰਾ ਤਿਸੁ ਬਿਨੁ ਅਵਰੁ ਨ ਜਾਣਾ ਰਾਮ ॥ 神は私の最愛の紳士です、私はその完璧な人以外は誰も知りません
ਮਾਤ ਪਿਤਾ ਭਾਈ ਸੁਤ ਬੰਧਪ ਜੀਅ ਪ੍ਰਾਣ ਮਨਿ ਭਾਣਾ ਰਾਮ ॥ 真実は、彼が私の父、兄弟、息子、親戚、魂、そして魂であり、彼は私の心を喜ばせるということです
ਜੀਉ ਪਿੰਡੁ ਸਭੁ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ॥ この命と体はすべて彼に与えられ、彼はすべての資質に満ちています
ਅੰਤਰਜਾਮੀ ਸੋ ਪ੍ਰਭੁ ਮੇਰਾ ਸਰਬ ਰਹਿਆ ਭਰਪੂਰੇ ॥ 心の感情を知っている私の主は、すべての人に浸透しています
ਤਾ ਕੀ ਸਰਣਿ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ॥ 彼に帰依することによって、私はすべての幸福を達成し、すべての福祉が起こりました
ਸਦਾ ਸਦਾ ਪ੍ਰਭ ਕਉ ਬਲਿਹਾਰੈ ਨਾਨਕ ਸਦ ਕੁਰਬਾਣਾ ॥੧॥ ナナクよ!私はいつもそのような神に身を捧げます。1
ਐਸਾ ਗੁਰੁ ਵਡਭਾਗੀ ਪਾਈਐ ਜਿਤੁ ਮਿਲਿਐ ਪ੍ਰਭੁ ਜਾਪੈ ਰਾਮ ॥ そのようなグルは、幸運によって、誰に会うことによってのみ神を見いだすかによってのみ見いだされます
ਜਨਮ ਜਨਮ ਕੇ ਕਿਲਵਿਖ ਉਤਰਹਿ ਹਰਿ ਸੰਤ ਧੂੜੀ ਨਿਤ ਨਾਪੈ ਰਾਮ ॥ 聖人の足とちりを定期的に浴びる人は、彼の誕生と死のすべての罪が取り除かれます
ਹਰਿ ਧੂੜੀ ਨਾਈਐ ਪ੍ਰਭੂ ਧਿਆਈਐ ਬਾਹੁੜਿ ਜੋਨਿ ਨ ਆਈਐ ॥ ハリのほこりを浴びて、主について瞑想することによって、あなたは再び膣に戻る必要はありません
ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਮਨਿ ਚਿੰਦਿਆ ਫਲੁ ਪਾਈਐ ॥ グルの足元に倒れた人々は、彼らの幻想と恐れから逃げ出し、望ましい結果を達成しました
ਹਰਿ ਗੁਣ ਨਿਤ ਗਾਏ ਨਾਮੁ ਧਿਆਏ ਫਿਰਿ ਸੋਗੁ ਨਾਹੀ ਸੰਤਾਪੈ ॥ 毎日ハリの賛美を歌い、彼の名前を瞑想し、不安や悲しみに触れない人
ਨਾਨਕ ਸੋ ਪ੍ਰਭੁ ਜੀਅ ਕਾ ਦਾਤਾ ਪੂਰਾ ਜਿਸੁ ਪਰਤਾਪੈ ॥੨॥ ナナクよ!全世界で絶対的な栄光をお持ちの神は、いのちの与え主です。2
ਹਰਿ ਹਰੇ ਹਰਿ ਗੁਣ ਨਿਧੇ ਹਰਿ ਸੰਤਨ ਕੈ ਵਸਿ ਆਏ ਰਾਮ ॥ シュリハリは資質の貯蔵庫であり、彼の聖人の管理下にあります
ਸੰਤ ਚਰਣ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ ॥ 聖徒の足元に従事し、グルに仕えるように促された人々だけが救いを達成しました
ਪਰਮ ਪਦੁ ਪਾਇਆ ਆਪੁ ਮਿਟਾਇਆ ਹਰਿ ਪੂਰਨ ਕਿਰਪਾ ਧਾਰੀ ॥ シュリ・ハリが完全な恵みを与えた者は、彼のエゴを消し去り、最高の地位を獲得しました
ਸਫਲ ਜਨਮੁ ਹੋਆ ਭਉ ਭਾਗਾ ਹਰਿ ਭੇਟਿਆ ਏਕੁ ਮੁਰਾਰੀ ॥ 彼は主を見いだし、そこから彼の誕生は成功し、すべての恐れは取り除かれました
ਜਿਸ ਕਾ ਸਾ ਤਿਨ ਹੀ ਮੇਲਿ ਲੀਆ ਜੋਤੀ ਜੋਤਿ ਸਮਾਇਆ ॥ 彼がその一員であった神は彼を彼と融合させました。彼の光は究極の光に融合しました
ਨਾਨਕ ਨਾਮੁ ਨਿਰੰਜਨ ਜਪੀਐ ਮਿਲਿ ਸਤਿਗੁਰ ਸੁਖੁ ਪਾਇਆ ॥੩॥ ナナクよ!聖なる形で名前を覚えている彼は、サティグルに会うことによって幸せを見つけました。3
ਗਾਉ ਮੰਗਲੋ ਨਿਤ ਹਰਿ ਜਨਹੁ ਪੁੰਨੀ ਇਛ ਸਬਾਈ ਰਾਮ ॥ おお、帰依者よ!毎日神を賛美しなさい、これはあなたのすべての願いを叶えるでしょう
ਰੰਗਿ ਰਤੇ ਅਪੁਨੇ ਸੁਆਮੀ ਸੇਤੀ ਮਰੈ ਨ ਆਵੈ ਜਾਈ ਰਾਮ ॥ 彼らの主人の色に没頭したままの人々は誕生と死から解放されます
ਅਬਿਨਾਸੀ ਪਾਇਆ ਨਾਮੁ ਧਿਆਇਆ ਸਗਲ ਮਨੋਰਥ ਪਾਏ ॥ その名を熟考した者は、不滅の主を見いだし、彼のすべての欲望は満たされました
ਸਾਂਤਿ ਸਹਜ ਆਨੰਦ ਘਨੇਰੇ ਗੁਰ ਚਰਣੀ ਮਨੁ ਲਾਏ ॥ 心をグルの足元に置くことによって、人は大きな平和、安らぎ、そして喜びを得ます
ਪੂਰਿ ਰਹਿਆ ਘਟਿ ਘਟਿ ਅਬਿਨਾਸੀ ਥਾਨ ਥਨੰਤਰਿ ਸਾਈ ॥ 永遠の神はすべての心に存在し、国と国のいたるところに存在しています
ਕਹੁ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨੁ ਲਾਈ ॥੪॥੨॥੫॥ ナナクよ!すべてのタスクは、グルの足元に心を置くことによって完了します。4.2.5
ਸੂਹੀ ਮਹਲਾ ੫ ॥ スヒマーラ 5
ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥ おお、わが愛する師よ!私の目があなたを見ることができるようにしてください
ਲਾਖ ਜਿਹਵਾ ਦੇਹੁ ਮੇਰੇ ਪਿਆਰੇ ਮੁਖੁ ਹਰਿ ਆਰਾਧੇ ਮੇਰਾ ਰਾਮ ॥ ああ、親愛なる主よ!私の口があなたの名前を崇拝し続けることができる何百万もの舌を私に与えてください
ਹਰਿ ਆਰਾਧੇ ਜਮ ਪੰਥੁ ਸਾਧੇ ਦੂਖੁ ਨ ਵਿਆਪੈ ਕੋਈ ॥ 主を崇拝することによって、私はヤマの道を征服し、誰も悲しみに影響を与えることはできません
ਜਲਿ ਥਲਿ ਮਹੀਅਲਿ ਪੂਰਨ ਸੁਆਮੀ ਜਤ ਦੇਖਾ ਤਤ ਸੋਈ ॥ 私のマスターは海、地球、空にも存在し、どこを見ても彼は見られます
ਭਰਮ ਮੋਹ ਬਿਕਾਰ ਨਾਠੇ ਪ੍ਰਭੁ ਨੇਰ ਹੂ ਤੇ ਨੇਰਾ ॥ 私の混乱、執着、障害はすべてなくなり、主はさらに近くに現れます


© 2017 SGGS ONLINE
error: Content is protected !!
Scroll to Top