Guru Granth Sahib Translation Project

guru granth sahib japanese page-777

Page 777

ਮੇਰੈ ਮਨਿ ਤਨਿ ਲੋਚਾ ਗੁਰਮੁਖੇ ਰਾਮ ਰਾਜਿਆ ਹਰਿ ਸਰਧਾ ਸੇਜ ਵਿਛਾਈ ॥ 私はあなたの憧れを私の心と体に持っています。ねえハリ!私はあなたの組合のために私の心に畏敬の念の賢人を置きました
ਜਨ ਨਾਨਕ ਹਰਿ ਪ੍ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਜਿ ਸੁਭਾਈ ॥੩॥ ナナクは、生き物と女性が神に恋をしたとき、彼は簡単な性質を得たと言います。3
ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ ॥ 主は生者と女と同じ心に存在しますが、生者と女のこの区別はグルとして説明され、彼を神と結びつけます
ਮੈ ਮਨਿ ਤਨਿ ਪ੍ਰੇਮ ਬੈਰਾਗੁ ਹੈ ਰਾਮ ਰਾਜਿਆ ਗੁਰੁ ਮੇਲੇ ਕਿਰਪਾ ਕਰੇਈ ॥ 私は心と体に神への愛を持っており、神に会いたいという願望があります。グル、私を紹介してください
ਹਉ ਗੁਰ ਵਿਟਹੁ ਘੋਲਿ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ ॥ 私はグルに多くの犠牲を払っています、この魂も彼に捧げられています
ਗੁਰੁ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ ॥੪॥੨॥੬॥੫॥੭॥੬॥੧੮॥ ナナクは、グルが喜んだとき、彼は彼をハリと合併させたと言います。4.2.6.5.7.6.18
ਰਾਗੁ ਸੂਹੀ ਛੰਤ ਮਹਲਾ ੫ ਘਰੁ ੧ ラグー・スヒ・チャント・マハラ 5 ガル 1
ੴ ਸਤਿਗੁਰ ਪ੍ਰਸਾਦਿ ॥ 新しいサティグルプラサディ
ਸੁਣਿ ਬਾਵਰੇ ਤੂ ਕਾਏ ਦੇਖਿ ਭੁਲਾਨਾ ॥ おやまあ!私の言うことを聞いてください、なぜあなたは世界を見るのを忘れたのですか
ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ ॥ それは偽りの愛を持っています、その色はクスンバの花のようです
ਕੂੜੀ ਡੇਖਿ ਭੁਲੋ ਅਢੁ ਲਹੈ ਨ ਮੁਲੋ ਗੋਵਿਦ ਨਾਮੁ ਮਜੀਠਾ ॥ 誤った幻想を見て、あなたは忘れてしまいました、あなたはカラスの中でその価値さえ得られません。ゴヴィンドの名前はマジスと同じくらい安定し続けるでしょう
ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ ॥ グルの言葉を甘いと考えることで、あなたはグラルのような濃い色のケシの美しい花になります
ਮਿਥਿਆ ਮੋਹਿ ਮਗਨੁ ਥੀ ਰਹਿਆ ਝੂਠ ਸੰਗਿ ਲਪਟਾਨਾ ॥ あなたはマヤの偽りの執着に没頭し、嘘に包まれています
ਨਾਨਕ ਦੀਨ ਸਰਣਿ ਕਿਰਪਾ ਨਿਧਿ ਰਾਖੁ ਲਾਜ ਭਗਤਾਨਾ ॥੧॥ ナーナクは祈ります、「クリパニディよ!私は貧しい人々のあなたの避難所に来ました。あなたが帰依者を恥じるように、私も恥をかかせてください。1
ਸੁਣਿ ਬਾਵਰੇ ਸੇਵਿ ਠਾਕੁਰੁ ਨਾਥੁ ਪਰਾਣਾ ॥ これは奇妙な人生です!聞いて、プラナートタクールジを崇拝してください
ਸੁਣਿ ਬਾਵਰੇ ਜੋ ਆਇਆ ਤਿਸੁ ਜਾਣਾ ॥ この世に生まれた者は、いつかここを去らなければなりません
ਨਿਹਚਲੁ ਹਭ ਵੈਸੀ ਸੁਣਿ ਪਰਦੇਸੀ ਸੰਤਸੰਗਿ ਮਿਲਿ ਰਹੀਐ ॥ おやまあ!傾聴;この全世界は腐りやすいので、私たちは聖徒と一緒に暮らすべきです
ਹਰਿ ਪਾਈਐ ਭਾਗੀ ਸੁਣਿ ਬੈਰਾਗੀ ਚਰਣ ਪ੍ਰਭੂ ਗਹਿ ਰਹੀਐ ॥ おやまあ!聞いてください、神は運によってのみ達成され、人は神の足元にとどまるべきです
ਏਹੁ ਮਨੁ ਦੀਜੈ ਸੰਕ ਨ ਕੀਜੈ ਗੁਰਮੁਖਿ ਤਜਿ ਬਹੁ ਮਾਣਾ ॥ 人は自分の心を神に捧げ、疑いを持たず、教祖になることによって傲慢さを放棄するべきです
ਨਾਨਕ ਦੀਨ ਭਗਤ ਭਵ ਤਾਰਣ ਤੇਰੇ ਕਿਆ ਗੁਣ ਆਖਿ ਵਖਾਣਾ ॥੨॥ ナナクは祈ります、「主よ。あなたは貧しい人々の救世主であり、世界の海からの信者です。私はあなたをどのような資質を説明するべきですか?2
ਸੁਣਿ ਬਾਵਰੇ ਕਿਆ ਕੀਚੈ ਕੂੜਾ ਮਾਨੋ ॥ これが私の人生です!ちょっと聞いて下さい;なぜあなたは偽りのエゴを持っているのですか
ਸੁਣਿ ਬਾਵਰੇ ਹਭੁ ਵੈਸੀ ਗਰਬੁ ਗੁਮਾਨੋ ॥ あなたのプライドとプライドはすべて破壊されます
ਨਿਹਚਲੁ ਹਭ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਇ ਦਾਸਾ ॥ 全世界が去っていくようです。あなたのプライドは偽りですから、主の聖徒の奴隷になりなさい
ਜੀਵਤ ਮਰੀਐ ਭਉਜਲੁ ਤਰੀਐ ਜੇ ਥੀਵੈ ਕਰਮਿ ਲਿਖਿਆਸਾ ॥ これがあなたの運命に書かれているなら、あなたは世界の愛を持って生き、死んで海を渡るでしょう
ਗੁਰੁ ਸੇਵੀਜੈ ਅੰਮ੍ਰਿਤੁ ਪੀਜੈ ਜਿਸੁ ਲਾਵਹਿ ਸਹਜਿ ਧਿਆਨੋ ॥ 神が自分自身について簡単に瞑想する人は、グルに仕え、名前と蜜を飲み続けます
ਨਾਨਕੁ ਸਰਣਿ ਪਇਆ ਹਰਿ ਦੁਆਰੈ ਹਉ ਬਲਿ ਬਲਿ ਸਦ ਕੁਰਬਾਨੋ ॥੩॥ ねえ兄弟!ナナクは彼の門のハリの避難所に横たわっていて、いつも彼に犠牲にされています。3
ਸੁਣਿ ਬਾਵਰੇ ਮਤੁ ਜਾਣਹਿ ਪ੍ਰਭੁ ਮੈ ਪਾਇਆ ॥ ああ愚かな生き物!聞いてください、あなたが主を見つけたとは思わないでください
ਸੁਣਿ ਬਾਵਰੇ ਥੀਉ ਰੇਣੁ ਜਿਨੀ ਪ੍ਰਭੁ ਧਿਆਇਆ ॥ 主に黙想した人々の足元のほこりになりなさい
ਜਿਨਿ ਪ੍ਰਭੁ ਧਿਆਇਆ ਤਿਨਿ ਸੁਖੁ ਪਾਇਆ ਵਡਭਾਗੀ ਦਰਸਨੁ ਪਾਈਐ ॥ 神について瞑想した人だけが幸福を達成し、幸運な人だけが神のビジョンを持っています
ਥੀਉ ਨਿਮਾਣਾ ਸਦ ਕੁਰਬਾਣਾ ਸਗਲਾ ਆਪੁ ਮਿਟਾਈਐ ॥ 人は謙虚になることによって常に主に犠牲を捧げ、すべてのエゴを消すべきです
ਓਹੁ ਧਨੁ ਭਾਗ ਸੁਧਾ ਜਿਨਿ ਪ੍ਰਭੁ ਲਧਾ ਹਮ ਤਿਸੁ ਪਹਿ ਆਪੁ ਵੇਚਾਇਆ ॥ 主を見いだした者は祝福され、幸運であり、私は自分で主を売りました
ਨਾਨਕ ਦੀਨ ਸਰਣਿ ਸੁਖ ਸਾਗਰ ਰਾਖੁ ਲਾਜ ਅਪਨਾਇਆ ॥੪॥੧॥ ナナクは祈ります、「幸福の主よ!私はあなたの避難所に来ました、あなたのしもべを恥じてください。4.1
ਸੂਹੀ ਮਹਲਾ ੫ ॥ スヒマーラ 5
ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥ サットグルはハリチャランで私を喜ばせ、サポートしてくれました


© 2017 SGGS ONLINE
Scroll to Top