Guru Granth Sahib Translation Project

guru granth sahib japanese page-776

Page 776

ਪੂਰਾ ਪੁਰਖੁ ਪਾਇਆ ਵਡਭਾਗੀ ਸਚਿ ਨਾਮਿ ਲਿਵ ਲਾਵੈ ॥ 幸運な生き物は絶対的な至高の魂を達成し、彼は真実の名の下に本能を保ちます
ਮਤਿ ਪਰਗਾਸੁ ਭਈ ਮਨੁ ਮਾਨਿਆ ਰਾਮ ਨਾਮਿ ਵਡਿਆਈ ॥ 彼の知性には知識の光があり、彼の心はラーマという名前の栄光に満足しています
ਨਾਨਕ ਪ੍ਰਭੁ ਪਾਇਆ ਸਬਦਿ ਮਿਲਾਇਆ ਜੋਤੀ ਜੋਤਿ ਮਿਲਾਈ ॥੪॥੧॥੪॥ ナナクよ!彼は主によるみことばによって結合され、彼の自己光は最高の光に融合しました。4.1.4
ਸੂਹੀ ਮਹਲਾ ੪ ਘਰੁ ੫ スヒ・マハラ 4 ガル 5
ੴ ਸਤਿਗੁਰ ਪ੍ਰਸਾਦਿ ॥ 新しいサティグルプラサディ
ਗੁਰੁ ਸੰਤ ਜਨੋ ਪਿਆਰਾ ਮੈ ਮਿਲਿਆ ਮੇਰੀ ਤ੍ਰਿਸਨਾ ਬੁਝਿ ਗਈਆਸੇ ॥ おお聖徒たちよ!私は私の喉の渇きを癒してくれた素敵な教祖を見つけました
ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭ ਗੁਣਤਾਸੇ ॥ 私は自分の心と体をサティグルに捧げ、彼が私を美徳の貯蔵庫である主と結びつけることができるようにします
ਧਨੁ ਧੰਨੁ ਗੁਰੂ ਵਡ ਪੁਰਖੁ ਹੈ ਮੈ ਦਸੇ ਹਰਿ ਸਾਬਾਸੇ ॥ その偉大な男の教祖、ハリについて私を導いてくれたその教祖に祝福を申し上げます
ਵਡਭਾਗੀ ਹਰਿ ਪਾਇਆ ਜਨ ਨਾਨਕ ਨਾਮਿ ਵਿਗਾਸੇ ॥੧॥ ナナクよ!私は幸運にもハリを見つけて、名前で花のように咲いた、つまり私は幸せです。1
ਗੁਰੁ ਸਜਣੁ ਪਿਆਰਾ ਮੈ ਮਿਲਿਆ ਹਰਿ ਮਾਰਗੁ ਪੰਥੁ ਦਸਾਹਾ ॥ ねえ兄弟!私の愛する紳士が私を見つけました。私は彼にハリへの道を尋ねます
ਘਰਿ ਆਵਹੁ ਚਿਰੀ ਵਿਛੁੰਨਿਆ ਮਿਲੁ ਸਬਦਿ ਗੁਰੂ ਪ੍ਰਭ ਨਾਹਾ ॥ なんてことだ!言葉-グルを通して私に会い、私の心に座ってください、私は永遠にあなたから離れています
ਹਉ ਤੁਝੁ ਬਾਝਹੁ ਖਰੀ ਉਡੀਣੀਆ ਜਿਉ ਜਲ ਬਿਨੁ ਮੀਨੁ ਮਰਾਹਾ ॥ 魚が水なしで渇望するように、私はあなたなしではとても落ち着きがありません
ਵਡਭਾਗੀ ਹਰਿ ਧਿਆਇਆ ਜਨ ਨਾਨਕ ਨਾਮਿ ਸਮਾਹਾ ॥੨॥ ナナクよ!幸いなことに、私はハリについて瞑想し、彼の名前に夢中になっています。2
ਮਨੁ ਦਹ ਦਿਸਿ ਚਲਿ ਚਲਿ ਭਰਮਿਆ ਮਨਮੁਖੁ ਭਰਮਿ ਭੁਲਾਇਆ ॥ ねえ兄弟!自発的な生き物は混乱の中で忘れられ、その心は10の方向にさまよっています
ਨਿਤ ਆਸਾ ਮਨਿ ਚਿਤਵੈ ਮਨ ਤ੍ਰਿਸਨਾ ਭੁਖ ਲਗਾਇਆ ॥ 彼は常に心の中で新しい希望を考え、喉の渇きに飢えています
ਅਨਤਾ ਧਨੁ ਧਰਿ ਦਬਿਆ ਫਿਰਿ ਬਿਖੁ ਭਾਲਣ ਗਇਆ ॥ 彼は地球に無限の富を隠しましたが、それでも彼はより多くのマヤ毒を見つけに行きました
ਜਨ ਨਾਨਕ ਨਾਮੁ ਸਲਾਹਿ ਤੂ ਬਿਨੁ ਨਾਵੈ ਪਚਿ ਪਚਿ ਮੁਇਆ ॥੩॥ ナナクよ!名前がなければ、自発的な生き物は大きな悲しみの中で死んだので、あなたはまた名前を賞賛します。3
ਗੁਰੁ ਸੁੰਦਰੁ ਮੋਹਨੁ ਪਾਇ ਕਰੇ ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥ ねえ兄弟!心を魅了する美しいグルを見つけることで、私はハリの愛の声を通して私の心をコントロールしました
ਮੇਰੈ ਹਿਰਦੈ ਸੁਧਿ ਬੁਧਿ ਵਿਸਰਿ ਗਈ ਮਨ ਆਸਾ ਚਿੰਤ ਵਿਸਾਰਿਆ ॥ 私は自分の心の欲望と不安を忘れ、私の心の中の世俗的な意識を忘れました
ਮੈ ਅੰਤਰਿ ਵੇਦਨ ਪ੍ਰੇਮ ਕੀ ਗੁਰ ਦੇਖਤ ਮਨੁ ਸਾਧਾਰਿਆ ॥ 私の心には神の愛の痛みがありますが、グルを見た後、心は忍耐強くなりました
ਵਡਭਾਗੀ ਪ੍ਰਭ ਆਇ ਮਿਲੁ ਜਨੁ ਨਾਨਕੁ ਖਿਨੁ ਖਿਨੁ ਵਾਰਿਆ ॥੪॥੧॥੫॥ ナナクよ!幸いなことに、私は主を見つけ、一瞬一瞬主にひれ伏します。4.1.5
ਸੂਹੀ ਛੰਤ ਮਹਲਾ ੪ ॥ スヒ・チャント・マハラ 4
ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥ おやまあ!あなたが主に会うことを許さなかったプライドの毒に終止符を打ってください
ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ ॥ おやまあ!あなたのこの体は金のように美しいですが、このエゴはそれを醜くしました
ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤੀਆ ॥ マヤの魅力は真っ黒ですが、愚かなマンムクはそれに執着しています
ਜਨ ਨਾਨਕ ਗੁਰਮੁਖਿ ਉਬਰੇ ਗੁਰ ਸਬਦੀ ਹਉਮੈ ਛੁਟੀਆ ॥੧॥ ナナクよ!グルムクはバブサガルで溺死して生き残り、グルの言葉によってエゴから解放されました。1
ਵਸਿ ਆਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ ॥ おやまあ!この心をあなたのコントロール下に置きなさい、それはいつも捕食鳥のようにさまよっている
ਦੁਖਿ ਰੈਣਿ ਵੇ ਵਿਹਾਣੀਆ ਨਿਤ ਆਸਾ ਆਸ ਕਰੇਦਿਆ ॥ ねえ兄弟!毎日、人間の生活の夜は悲しみの中で、新しい欲望で過ごします
ਗੁਰੁ ਪਾਇਆ ਵੇ ਸੰਤ ਜਨੋ ਮਨਿ ਆਸ ਪੂਰੀ ਹਰਿ ਚਉਦਿਆ ॥ おお聖徒たちよ!私はグルを見つけ、ハリの名前を唱えることによって、私の心の願いは満たされました
ਜਨ ਨਾਨਕ ਪ੍ਰਭ ਦੇਹੁ ਮਤੀ ਛਡਿ ਆਸਾ ਨਿਤ ਸੁਖਿ ਸਉਦਿਆ ॥੨॥ 主よ、ナナクの祈りです!すべての欲望を放棄し、幸せな眠りの中で眠る私の人生の夜を過ごすための知恵を私に与えてください。2
ਸਾ ਧਨ ਆਸਾ ਚਿਤਿ ਕਰੇ ਰਾਮ ਰਾਜਿਆ ਹਰਿ ਪ੍ਰਭ ਸੇਜੜੀਐ ਆਈ ॥ ねえ私のラム!その生き物と女性は、神が彼女の心に来ることを心の中で望んでいます
ਮੇਰਾ ਠਾਕੁਰੁ ਅਗਮ ਦਇਆਲੁ ਹੈ ਰਾਮ ਰਾਜਿਆ ਕਰਿ ਕਿਰਪਾ ਲੇਹੁ ਮਿਲਾਈ ॥ あなたは私の主人であり、到達できず、とても親切です、あなたと一緒に私に参加してください


© 2017 SGGS ONLINE
error: Content is protected !!
Scroll to Top