Guru Granth Sahib Translation Project

guru granth sahib japanese page-720

Page 720

ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ॥ 神ご自身が空、空気、火、水、地の五大要素の世界を広め、神ご自身が仕事、怒り、貪欲、執着、エゴという形で五つの障害をその中に入れていること
ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰੁ ਚੁਕਾਵੈ ॥੨॥੩॥ おおナク!神ご自身が彼の信者をサットグルと結びつけ、彼自身が主題と障害の喧嘩を取り除きます。2.3
ਬੈਰਾੜੀ ਮਹਲਾ ੪ ॥ バイラディマハラ4
ਜਪਿ ਮਨ ਰਾਮ ਨਾਮੁ ਨਿਸਤਾਰਾ ॥ なんてこった!ラーマの名を唱えなさい、なぜなら、これを通してのみ救いが達成されるからです
ਕੋਟ ਕੋਟੰਤਰ ਕੇ ਪਾਪ ਸਭਿ ਖੋਵੈ ਹਰਿ ਭਵਜਲੁ ਪਾਰਿ ਉਤਾਰਾ ॥੧॥ ਰਹਾਉ ॥ ラーマの名は、何百万もの出生の罪をすべて破壊し、バーフサガルから人間を超越します。1.滞在
ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥ 世界の主、主は人体の町に住んでおり、恐れを知らず、恐れを知らず、形がありません
ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲਾਧਾ ਗੁਰ ਵੀਚਾਰਾ ॥੧॥ 神は私たちの近くにいますが、私たちは何も見えません。神はグルの教えを通してのみ達成されます。1
ਹਰਿ ਆਪੇ ਸਾਹੁ ਸਰਾਫੁ ਰਤਨੁ ਹੀਰਾ ਹਰਿ ਆਪਿ ਕੀਆ ਪਾਸਾਰਾ ॥ 神ご自身が金貸しであり、宝石商であり、宝石であり、ダイヤモンドご自身が被造物を広めました
ਨਾਨਕ ਜਿਸੁ ਕ੍ਰਿਪਾ ਕਰੇ ਸੁ ਹਰਿ ਨਾਮੁ ਵਿਹਾਝੇ ਸੋ ਸਾਹੁ ਸਚਾ ਵਣਜਾਰਾ ॥੨॥੪॥ おおナク!彼が恵みを授ける人はハリナームを買います、そして彼は真の金貸しであり真の商人です。2.4
ਬੈਰਾੜੀ ਮਹਲਾ ੪ ॥ バイラディマハラ4
ਜਪਿ ਮਨ ਹਰਿ ਨਿਰੰਜਨੁ ਨਿਰੰਕਾਰਾ ॥ なんてこった!ニランジャンと形のない神を唱えます
ਸਦਾ ਸਦਾ ਹਰਿ ਧਿਆਈਐ ਸੁਖਦਾਤਾ ਜਾ ਕਾ ਅੰਤੁ ਨ ਪਾਰਾਵਾਰਾ ॥੧॥ ਰਹਾਉ ॥ 終わりも終わりもない幸福を与える神について常に瞑想するべきです。1.滞在
ਅਗਨਿ ਕੁੰਟ ਮਹਿ ਉਰਧ ਲਿਵ ਲਾਗਾ ਹਰਿ ਰਾਖੈ ਉਦਰ ਮੰਝਾਰਾ ॥ 母親の子宮の中で、神は生き物を保護し、そこで彼は胃のプールに顔を逆さまに置きます
ਸੋ ਐਸਾ ਹਰਿ ਸੇਵਹੁ ਮੇਰੇ ਮਨ ਹਰਿ ਅੰਤਿ ਛਡਾਵਣਹਾਰਾ ॥੧॥ それは心です!したがって、そのような神を崇拝してください、なぜなら人生の最後の瞬間に、彼はヤマから生き物を解放する人だからです。1
ਜਾ ਕੈ ਹਿਰਦੈ ਬਸਿਆ ਮੇਰਾ ਹਰਿ ਹਰਿ ਤਿਸੁ ਜਨ ਕਉ ਕਰਹੁ ਨਮਸਕਾਰਾ ॥ 私の神が心に住んでいる偉大な人に常にひれ伏してください
ਹਰਿ ਕਿਰਪਾ ਤੇ ਪਾਈਐ ਹਰਿ ਜਪੁ ਨਾਨਕ ਨਾਮੁ ਅਧਾਰਾ ॥੨॥੫॥ おおナク!神の名は私たちの生活の基礎ですが、神のシムランは神の恵みによってのみ得られます。2.5
ਬੈਰਾੜੀ ਮਹਲਾ ੪ ॥ バイラディマハラ4
ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥ なんてこった!神を唱え、常に神の名を黙想してください
ਜੋ ਇਛਹਿ ਸੋਈ ਫਲੁ ਪਾਵਹਿ ਫਿਰਿ ਦੂਖੁ ਨ ਲਾਗੈ ਆਇ ॥੧॥ ਰਹਾਉ ॥ 彼について瞑想することによって、どんな欲望がなされても、同じ実が得られ、悲しみは二度と来ません。1.滞在
ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ ॥ 神の愛につながるのは、詠唱、苦行、苦行、断食、礼拝です
ਬਿਨੁ ਹਰਿ ਪ੍ਰੀਤਿ ਹੋਰ ਪ੍ਰੀਤਿ ਸਭ ਝੂਠੀ ਇਕ ਖਿਨ ਮਹਿ ਬਿਸਰਿ ਸਭ ਜਾਇ ॥੧॥ 神への愛を除いて、他のすべての愛は偽りであり、それは一瞬で忘れられます。1
ਤੂ ਬੇਅੰਤੁ ਸਰਬ ਕਲ ਪੂਰਾ ਕਿਛੁ ਕੀਮਤਿ ਕਹੀ ਨ ਜਾਇ ॥ おやまあ!あなたは完璧で万能であり、評価することはできません
ਨਾਨਕ ਸਰਣਿ ਤੁਮ੍ਹ੍ਹਾਰੀ ਹਰਿ ਜੀਉ ਭਾਵੈ ਤਿਵੈ ਛਡਾਇ ॥੨॥੬॥ ナナクは崇拝します、「神よ!私はあなたがふさわしいと思うようにあなたの避難所に来て、私を束縛から救い出しました。2.6
ਰਾਗੁ ਬੈਰਾੜੀ ਮਹਲਾ ੫ ਘਰੁ ੧ ラグ バイラディ マハラ 5 ガル 1
ੴ ਸਤਿਗੁਰ ਪ੍ਰਸਾਦਿ ॥ 新しいサティグルプラサディ
ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥ 聖徒たちとともに、私は神を賛美し、
ਕੋਟਿ ਜਨਮ ਕੇ ਦੂਖ ਗਵਾਇਓ ॥੧॥ ਰਹਾਉ ॥ あなたは何百万もの誕生の悲しみを取り除きました。1.ここにいて下さい
ਜੋ ਚਾਹਤ ਸੋਈ ਮਨਿ ਪਾਇਓ ॥ 私の心にあったどんな欲求でも、私はそれを達成しました
ਕਰਿ ਕਿਰਪਾ ਹਰਿ ਨਾਮੁ ਦਿਵਾਇਓ ॥੧॥ 神は私に彼の名前を優雅に与えてくださいました。1
ਸਰਬ ਸੂਖ ਹਰਿ ਨਾਮਿ ਵਡਾਈ ॥ ハリ・ナームを賛美することによって、この世と来世で大きな美しさとすべての幸福が得られます
ਗੁਰ ਪ੍ਰਸਾਦਿ ਨਾਨਕ ਮਤਿ ਪਾਈ ॥੨॥੧॥੭॥ おおナク!グルの恩寵によって、私は救いを得ました。2.1.7


© 2017 SGGS ONLINE
error: Content is protected !!
Scroll to Top