Guru Granth Sahib Translation Project

guru granth sahib japanese page-664

Page 664

ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥ おおナク!彼はハリという名前を受け取り、彼の心は満足しています。4.1
ਧਨਾਸਰੀ ਮਹਲਾ ੩ ॥ ダンサリマハラ3
ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ ॥ ハリナムの富は非常に純粋で莫大です
ਗੁਰ ਕੈ ਸਬਦਿ ਭਰੇ ਭੰਡਾਰਾ ॥ グルの言葉を通して、私はこの富の埋蔵量を満たしました
ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ ॥ 名前とお金のない他のすべての富を毒と考えてください
ਮਾਇਆ ਮੋਹਿ ਜਲੈ ਅਭਿਮਾਨੁ ॥੧॥ 男は誇りを持って来て、マヤの夢中になっている火に燃えます。1
ਗੁਰਮੁਖਿ ਹਰਿ ਰਸੁ ਚਾਖੈ ਕੋਇ ॥ グルを通して、青汁を味わうことはめったにありません
ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥ 彼は昼も夜もいつも喜び、完全な運によってのみハリナームに到達します。ここにいて下さい
ਸਬਦੁ ਦੀਪਕੁ ਵਰਤੈ ਤਿਹੁ ਲੋਇ ॥ ブラフマーワードの形をしたこのランプは、知識の形で空、地球、地球を照らしています
ਜੋ ਚਾਖੈ ਸੋ ਨਿਰਮਲੁ ਹੋਇ ॥ それを味わう人は純粋になります
ਨਿਰਮਲ ਨਾਮਿ ਹਉਮੈ ਮਲੁ ਧੋਇ ॥ この聖なる名は心のエゴを浄化します
ਸਾਚੀ ਭਗਤਿ ਸਦਾ ਸੁਖੁ ਹੋਇ ॥੨॥ 人間は神への真の献身に常に満足しています。2
ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ ॥ ハリラサを味わった者はハリのしもべになりました
ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ ॥ 彼はいつも幸せで、心配することはありません
ਆਪਿ ਮੁਕਤੁ ਅਵਰਾ ਮੁਕਤੁ ਕਰਾਵੈ ॥ 彼自身はマヤの束縛から解放され、他の人も解放されます
ਹਰਿ ਨਾਮੁ ਜਪੈ ਹਰਿ ਤੇ ਸੁਖੁ ਪਾਵੈ ॥੩॥ 彼はハリの名前を暗唱し、ハリから幸せを得ます。3
ਬਿਨੁ ਸਤਿਗੁਰ ਸਭ ਮੁਈ ਬਿਲਲਾਇ ॥ グルなしでは、全世界が悲しげに嘆き悲しんでいます
ਅਨਦਿਨੁ ਦਾਝਹਿ ਸਾਤਿ ਨ ਪਾਇ ॥ 彼女は昼も夜も渇いた火で燃え続け、平和を達成しません
ਸਤਿਗੁਰੁ ਮਿਲੈ ਸਭੁ ਤ੍ਰਿਸਨ ਬੁਝਾਏ ॥ しかし、教祖が見つかると、すべての渇きが消えます
ਨਾਨਕ ਨਾਮਿ ਸਾਂਤਿ ਸੁਖੁ ਪਾਏ ॥੪॥੨॥ おおナク!幸福と平和は名前を通して達成されます。4.2
ਧਨਾਸਰੀ ਮਹਲਾ ੩ ॥ ダンサリマハラ3
ਸਦਾ ਧਨੁ ਅੰਤਰਿ ਨਾਮੁ ਸਮਾਲੇ ॥ 生き物は彼の名前を唱え続け、この名前と富は常に生き物の中心にあります
ਜੀਅ ਜੰਤ ਜਿਨਹਿ ਪ੍ਰਤਿਪਾਲੇ ॥ すべての生き物を育ててくださった神
ਮੁਕਤਿ ਪਦਾਰਥੁ ਤਿਨ ਕਉ ਪਾਏ ॥ 神は救いの物質を彼らの抑圧に置く
ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥ ハリの名に没頭し、彼について瞑想する人々。1
ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ ॥ すべての人間は、グルに仕えることによってハリナームの富を獲得します
ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ॥ ਰਹਾਉ ॥ ハリ・ナームについて瞑想する人は、心に知識の光を持っています。ここにいて下さい
ਇਹੁ ਹਰਿ ਰੰਗੁ ਗੂੜਾ ਧਨ ਪਿਰ ਹੋਇ ॥ このハリの愛の深い色は、主夫のその生き物と女性を照らします、
ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ ॥ それは平和をその構成にします
ਹਉਮੈ ਵਿਚਿ ਪ੍ਰਭੁ ਕੋਇ ਨ ਪਾਏ ॥ 人間はエゴの中に神を見つけることができず、
ਮੂਲਹੁ ਭੁਲਾ ਜਨਮੁ ਗਵਾਏ ॥੨॥ 彼は元の主を忘れ、無駄に誕生を失います。2
ਗੁਰ ਤੇ ਸਾਤਿ ਸਹਜ ਸੁਖੁ ਬਾਣੀ ॥ 平和、喜び、幸福を与える声はグルから来ています
ਸੇਵਾ ਸਾਚੀ ਨਾਮਿ ਸਮਾਣੀ ॥ グルに真の奉仕をすることによって、心は名前に夢中になります
ਸਬਦਿ ਮਿਲੈ ਪ੍ਰੀਤਮੁ ਸਦਾ ਧਿਆਏ ॥ みことばを成し遂げた人は、いつも愛する主について瞑想します
ਸਾਚ ਨਾਮਿ ਵਡਿਆਈ ਪਾਏ ॥੩॥ このようにして、彼は真理の名によって主の法廷で栄光を獲得します。3
ਆਪੇ ਕਰਤਾ ਜੁਗਿ ਜੁਗਿ ਸੋਇ ॥ その実行神は時代を超えて存在します
ਨਦਰਿ ਕਰੇ ਮੇਲਾਵਾ ਹੋਇ ॥ 彼が思いやりを持っているなら、生き物は彼に会います
ਗੁਰਬਾਣੀ ਤੇ ਹਰਿ ਮੰਨਿ ਵਸਾਏ ॥ グルヴァニを通して、人は自分の心に神を植え付けます
ਨਾਨਕ ਸਾਚਿ ਰਤੇ ਪ੍ਰਭਿ ਆਪਿ ਮਿਲਾਏ ॥੪॥੩॥ おおナク!真理の愛に浸る人々は、神ご自身が彼らと神に加わります。4.3
ਧਨਾਸਰੀ ਮਹਲਾ ੩ ਤੀਜਾ ॥ ダンサリマハラ3ティジャ
ਜਗੁ ਮੈਲਾ ਮੈਲੋ ਹੋਇ ਜਾਇ ॥ ਆਵੈ ਜਾਇ ਦੂਜੈ ਲੋਭਾਇ ॥ この世界は不純であり、生き物も不純になります。二元性に魅了されて、彼らは生まれて死にます
ਦੂਜੈ ਭਾਇ ਸਭ ਪਰਜ ਵਿਗੋਈ ॥ 全世界は二元性に閉じ込められて台無しにされました
ਮਨਮੁਖਿ ਚੋਟਾ ਖਾਇ ਅਪੁਨੀ ਪਤਿ ਖੋਈ ॥੧॥ 怒っている人は怪我をし、尊厳を失います。1
ਗੁਰ ਸੇਵਾ ਤੇ ਜਨੁ ਨਿਰਮਲੁ ਹੋਇ ॥ グルに仕えることによって、人は純粋になり、
ਅੰਤਰਿ ਨਾਮੁ ਵਸੈ ਪਤਿ ਊਤਮ ਹੋਇ ॥ ਰਹਾਉ ॥ 名前は彼の心の中にあり、彼の名誉は良くなります。ここにいて下さい
ਗੁਰਮੁਖਿ ਉਬਰੇ ਹਰਿ ਸਰਣਾਈ ॥ グルムクは神の避難所に来ることによってバウサーガルを渡りました
ਰਾਮ ਨਾਮਿ ਰਾਤੇ ਭਗਤਿ ਦ੍ਰਿੜਾਈ ॥ ラーマの名に没頭し、彼は心の中で強く崇拝します
ਭਗਤਿ ਕਰੇ ਜਨੁ ਵਡਿਆਈ ਪਾਏ ॥ 献身者は神を崇拝することによってのみ成功を収めます
ਸਾਚਿ ਰਤੇ ਸੁਖ ਸਹਜਿ ਸਮਾਏ ॥੨॥ 彼らは真実に没頭し続け、自然な幸福を吸収します。2
ਸਾਚੇ ਕਾ ਗਾਹਕੁ ਵਿਰਲਾ ਕੋ ਜਾਣੁ ॥ 真実の名前を持つ非常にまれな顧客を知っています
ਗੁਰ ਕੈ ਸਬਦਿ ਆਪੁ ਪਛਾਣੁ ॥ グルの言葉で自分を識別してください
ਸਾਚੀ ਰਾਸਿ ਸਾਚਾ ਵਾਪਾਰੁ ॥ ハリナームの星座は真実であり、その取引も真実です
ਸੋ ਧੰਨੁ ਪੁਰਖੁ ਜਿਸੁ ਨਾਮਿ ਪਿਆਰੁ ॥੩॥ 主の御名を愛する人は幸いです。3
ਤਿਨਿ ਪ੍ਰਭਿ ਸਾਚੈ ਇਕਿ ਸਚਿ ਲਾਏ ॥ そのまことの神は誰かを真の名につけ、
ਊਤਮ ਬਾਣੀ ਸਬਦੁ ਸੁਣਾਏ ॥ 彼は良い言葉と言葉だけを話します


© 2017 SGGS ONLINE
error: Content is protected !!
Scroll to Top