Guru Granth Sahib Translation Project

guru granth sahib japanese page-60

Page 60

ਮਨ ਰੇ ਕਿਉ ਛੂਟਹਿ ਬਿਨੁ ਪਿਆਰ ॥l あ、私の心!主からの愛がなければ,あなたはどのように自由になるでしょうか
ਗੁਰਮੁਖਿ ਅੰਤਰਿ ਰਵਿ ਰਹਿਆ ਬਖਸੇ ਭਗਤਿ ਭੰਡਾਰ ॥੧॥ ਰਹਾਉ ॥ 神はグルの心に宿り、神は献身の貯蔵庫、すなわち、献身はグルの恵みによって達成される生活を提供します。1.滞在
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ ॥ ああ、私の心!魚の水と同じで神を愛しなさい
ਜਿਉ ਅਧਿਕਉ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ ॥ 水が増えるほど、幸福が得られます。魚は魂、身体、身体の中で平和と静けさを経験します
ਬਿਨੁ ਜਲ ਘੜੀ ਨ ਜੀਵਈ ਪ੍ਰਭੁ ਜਾਣੈ ਅਭ ਪੀਰ ॥੨॥ 水がなければ、彼女は一瞬も生き残れなかったでしょう。主人は心の痛みを知っている。2
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ ॥ ああ、私の心!チャトリクの雨を愛するかのように神を愛してください
ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ ॥ 雨滴が口に落ちない場合、浸水した池と緑の地球の使用は何ですか
ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ ॥੩॥ 神が恵みの光景を持っているならば、彼は雨滴を浴びるでしょう、そうでなければ、彼は彼の以前の行為に従って彼のshishaを与えます。3
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ ॥ ああ、私の心!水のミルクと一緒にいるように神を愛してください
ਆਵਟਣੁ ਆਪੇ ਖਵੈ ਦੁਧ ਕਉ ਖਪਣਿ ਨ ਦੇਇ ॥ 水自体はタパスを許容し、牛乳を燃やすことは許さない
ਆਪੇ ਮੇਲਿ ਵਿਛੁੰਨਿਆ ਸਚਿ ਵਡਿਆਈ ਦੇਇ ॥੪॥ 神ご自身が分離を結び、自分自身が真理を通して賞賛を与える。4
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ ॥ ああ、私の心!チャクヴィの太陽と同じ様に主を愛してください
ਖਿਨੁ ਪਲੁ ਨੀਦ ਨ ਸੋਵਈ ਜਾਣੈ ਦੂਰਿ ਹਜੂਰਿ ॥ 彼女は一瞬も一瞬も眠れない。太陽は遠いが、彼女はそれが近いと思う
ਮਨਮੁਖਿ ਸੋਝੀ ਨਾ ਪਵੈ ਗੁਰਮੁਖਿ ਸਦਾ ਹਜੂਰਿ ॥੫॥ その男は理解していない。主はいつもグルムクの近くにあります。5
ਮਨਮੁਖਿ ਗਣਤ ਗਣਾਵਣੀ ਕਰਤਾ ਕਰੇ ਸੁ ਹੋਇ ॥ 利己的な存在のアカウントが、創造主が望むのは何が起こるかです
ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਸਭੁ ਕੋਇ ॥ 誰もが何を望んでいるかに関係なく、それは評価することはできません
ਗੁਰਮਤਿ ਹੋਇ ਤ ਪਾਈਐ ਸਚਿ ਮਿਲੈ ਸੁਖੁ ਹੋਇ ॥੬॥ しかし、教祖の教えによると、それは理解されています。幸せは神との出会いによって達成される。6
ਸਚਾ ਨੇਹੁ ਨ ਤੁਟਈ ਜੇ ਸਤਿਗੁਰੁ ਭੇਟੈ ਸੋਇ ॥ もし生き物がサティグルを見つけたら、真の愛は壊れかまわない
ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ ॥ 人が知識を得るとき、彼は天、深い、死の地を実現します
ਨਿਰਮਲੁ ਨਾਮੁ ਨ ਵੀਸਰੈ ਜੇ ਗੁਣ ਕਾ ਗਾਹਕੁ ਹੋਇ ॥੭॥ 生き物が主の資質の顧客になった場合、それは聖なる名前を決して忘れることはありません。7
ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ ॥ 世界の海のほとりで穀物を噛んでいた生き物のような鳥は、人生を再生するために行ってきました
ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ ॥ すべての生き物は、時計やムフラトの後にここを去る必要があります
ਜਿਸੁ ਤੂੰ ਮੇਲਹਿ ਸੋ ਮਿਲੈ ਜਾਇ ਸਚਾ ਪਿੜੁ ਮਲਿ ॥੮॥ 彼の喜びの試合は今日か明日の試合です。主!あなたは自分で混ぜるものを手に入れます。彼はここから真の試合に勝つ。8
ਬਿਨੁ ਗੁਰ ਪ੍ਰੀਤਿ ਨ ਊਪਜੈ ਹਉਮੈ ਮੈਲੁ ਨ ਜਾਇ ॥ ですから、グルが無ければ、主への愛は人間の心の中に生じなかったでしょうし、彼のエゴの汚れは消え去らなかったでしょう
ਸੋਹੰ ਆਪੁ ਪਛਾਣੀਐ ਸਬਦਿ ਭੇਦਿ ਪਤੀਆਇ ॥ 心の中で神をたたえ、神の名で破られた者は満足しています
ਗੁਰਮੁਖਿ ਆਪੁ ਪਛਾਣੀਐ ਅਵਰ ਕਿ ਕਰੇ ਕਰਾਇ ॥੯॥ 人がグルの知識を通して自分の形を理解するとき,他に何をするか,何をする必要がありますか。9
ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀਆਇ ॥ 彼らは教祖の言葉によって彼の組合でさらにある神に会うことについて何を言わなければなりませんでしたか?彼らは名前を得ることに満足しています
ਮਨਮੁਖਿ ਸੋਝੀ ਨਾ ਪਵੈ ਵੀਛੁੜਿ ਚੋਟਾ ਖਾਇ ॥ 生き物には主の知識がありません。神とは別に、彼らはヤマを殺す
ਨਾਨਕ ਦਰੁ ਘਰੁ ਏਕੁ ਹੈ ਅਵਰੁ ਨ ਦੂਜੀ ਜਾਇ ॥੧੦॥੧੧॥ ああ、ナナック!主の率と家は生き物の唯一の支えです。彼には他に居場所がない。10.11
ਸਿਰੀਰਾਗੁ ਮਹਲਾ ੧ ॥ スリラグ・マハーラ 1
ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ ॥ その女性は神を忘れる。マヤは夢中で彼を捕らえることによって彼を忘れます。忘れられた生きている女性は、頼りをとる場所を見つけることができません
ਗੁਰ ਬਿਨੁ ਕੋ ਨ ਦਿਖਾਵਈ ਅੰਧੀ ਆਵੈ ਜਾਇ ॥ グルがなければ,だれも主の集会への道を教えき出す者はいません。彼女は知らないうちに生まれ、死にかけている
ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ ॥੧॥ 知識を失った者は奪われる。1
ਬਾਬਾ ਮਾਇਆ ਭਰਮਿ ਭੁਲਾਇ ॥ ああ、お兄さん!マヤは混乱を引き起こした
ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ ॥੧॥ ਰਹਾਉ ॥ この混乱の中で、忘れられた花嫁は主の夫の抱擁に入ることはできません。1.滞在
ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ ॥ 彼女は忘れて家を出て、国と経度をさまよいます
ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ ॥ 疑いのために、彼女の心は揺れ、彼女は彼女の道を忘れて、高い平原と山を登ります
ਧੁਰਹੁ ਵਿਛੁੰਨੀ ਕਿਉ ਮਿਲੈ ਗਰਬਿ ਮੁਠੀ ਬਿਲਲਾਇ ॥੨॥ 彼女は主の命令によって最初から離れている、どのように彼女は主に会うことができますか?彼女は悲しいことに、エゴイズムに裏切られたと嘆いています。2
ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮ ਪਿਆਰਿ ॥ グル・ジは、出発した魂が主と会うようにします。そんな人は愛をもって名前を唱えて、ハリラサを楽しんでいます


© 2017 SGGS ONLINE
Scroll to Top