Guru Granth Sahib Translation Project

guru granth sahib japanese page-570

Page 570

ਗੁਣ ਮਹਿ ਗੁਣੀ ਸਮਾਏ ਜਿਸੁ ਆਪਿ ਬੁਝਾਏ ਲਾਹਾ ਭਗਤਿ ਸੈਸਾਰੇ ॥ 彼自身が啓発した同じ高潔な存在は、資質の主人に夢中になり、彼はこの死すべき世界で神への献身の利益を得ます
ਬਿਨੁ ਭਗਤੀ ਸੁਖੁ ਨ ਹੋਈ ਦੂਜੈ ਪਤਿ ਖੋਈ ਗੁਰਮਤਿ ਨਾਮੁ ਅਧਾਰੇ ॥ 神への献身がなければ、幸福はどこにも達成されず、彼は二元性に閉じ込められることによって彼の評判を失い、その名前はグルの意見を通して基礎になります
ਵਖਰੁ ਨਾਮੁ ਸਦਾ ਲਾਭੁ ਹੈ ਜਿਸ ਨੋ ਏਤੁ ਵਾਪਾਰਿ ਲਾਏ ॥ 神がこの名前の取引に従事する人は、常に名前の取引の利益を享受します
ਰਤਨ ਪਦਾਰਥ ਵਣਜੀਅਹਿ ਜਾਂ ਸਤਿਗੁਰੁ ਦੇਇ ਬੁਝਾਏ ॥੧॥ サティグルが知恵を提供するときだけ、彼はジーバと呼ばれる宝石の形で取引します。1
ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ ॥ マヤの執着はすべて悲しみと怒りであり、この取引は大きな嘘です
ਕੂੜੁ ਬੋਲਿ ਬਿਖੁ ਖਾਵਣੀ ਬਹੁ ਵਧਹਿ ਵਿਕਾਰਾ ਰਾਮ ॥ 人は嘘をつくことによってマヤの形で毒を食べ、その結果、多くの障害が彼に増加します
ਬਹੁ ਵਧਹਿ ਵਿਕਾਰਾ ਸਹਸਾ ਇਹੁ ਸੰਸਾਰਾ ਬਿਨੁ ਨਾਵੈ ਪਤਿ ਖੋਈ ॥ このように、罪は大幅に増加し、世の中には疑いがあります。神の名がなければ、人は評判を失います
ਪੜਿ ਪੜਿ ਪੰਡਿਤ ਵਾਦੁ ਵਖਾਣਹਿ ਬਿਨੁ ਬੂਝੇ ਸੁਖੁ ਨ ਹੋਈ ॥ パンディットは本を読んだり議論したりしますが、知識がなければ幸せも得られません
ਆਵਣ ਜਾਣਾ ਕਦੇ ਨ ਚੂਕੈ ਮਾਇਆ ਮੋਹ ਪਿਆਰਾ ॥ 彼らは愛着を愛しているので、彼らの誕生と死のサイクルは決して消えません
ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ॥੨॥ マヤの執着はすべて悲しみと怒りであり、この取引は非常に虚偽であり、誤りです。2
ਖੋਟੇ ਖਰੇ ਸਭਿ ਪਰਖੀਅਨਿ ਤਿਤੁ ਸਚੇ ਕੈ ਦਰਬਾਰਾ ਰਾਮ ॥ その真の神の法廷では、すべての邪悪な生き物と善の生き物が試されます
ਖੋਟੇ ਦਰਗਹ ਸੁਟੀਅਨਿ ਊਭੇ ਕਰਨਿ ਪੁਕਾਰਾ ਰਾਮ ॥ 邪悪な生き物は主の法廷から投げ出され、立ち上がって永遠に泣きます
ਊਭੇ ਕਰਨਿ ਪੁਕਾਰਾ ਮੁਗਧ ਗਵਾਰਾ ਮਨਮੁਖਿ ਜਨਮੁ ਗਵਾਇਆ ॥ ヴィムダとガイルは立ち上がって嘆き悲しむ。このように、そのような心志向の人々は彼らの貴重な人生を破壊します
ਬਿਖਿਆ ਮਾਇਆ ਜਿਨਿ ਜਗਤੁ ਭੁਲਾਇਆ ਸਾਚਾ ਨਾਮੁ ਨ ਭਾਇਆ ॥ マヤの毒は全世界を忘れており、真の神の名前が好きではありません
ਮਨਮੁਖ ਸੰਤਾ ਨਾਲਿ ਵੈਰੁ ਕਰਿ ਦੁਖੁ ਖਟੇ ਸੰਸਾਰਾ ॥ 人間志向の人々は、聖人を憎むことによって世界に悲しみをもたらします
ਖੋਟੇ ਖਰੇ ਪਰਖੀਅਨਿ ਤਿਤੁ ਸਚੈ ਦਰਵਾਰਾ ਰਾਮ ॥੩॥ その真の神の法廷では、偽りの善良な生き物が調べられます。3
ਆਪਿ ਕਰੇ ਕਿਸੁ ਆਖੀਐ ਹੋਰੁ ਕਰਣਾ ਕਿਛੂ ਨ ਜਾਈ ਰਾਮ ॥ 神ご自身が生き物を善と悪にします。したがって、他の誰も何もできないので、誰も殴ることはできません
ਜਿਤੁ ਭਾਵੈ ਤਿਤੁ ਲਾਇਸੀ ਜਿਉ ਤਿਸ ਦੀ ਵਡਿਆਈ ਰਾਮ ॥ 彼が名声を持ち、幸せであるように、彼は同じように生き物を植えます
ਜਿਉ ਤਿਸ ਦੀ ਵਡਿਆਈ ਆਪਿ ਕਰਾਈ ਵਰੀਆਮੁ ਨ ਫੁਸੀ ਕੋਈ ॥ その神が高貴であるように、神自身が生き物に対して行い、彼自身には偉大な戦士や臆病者はいません
ਜਗਜੀਵਨੁ ਦਾਤਾ ਕਰਮਿ ਬਿਧਾਤਾ ਆਪੇ ਬਖਸੇ ਸੋਈ ॥ 与える神は、命を与える者であり、行動を行う者であり、神ご自身が許します
ਗੁਰ ਪਰਸਾਦੀ ਆਪੁ ਗਵਾਈਐ ਨਾਨਕ ਨਾਮਿ ਪਤਿ ਪਾਈ ॥ おおナク!エゴが引退し、神の名の結果として、人は尊敬と尊敬を得るのはグルの恩寵によってのみです。神ご自身が生き物を善と悪にします
ਆਪਿ ਕਰੇ ਕਿਸੁ ਆਖੀਐ ਹੋਰੁ ਕਰਣਾ ਕਿਛੂ ਨ ਜਾਈ ॥੪॥੪॥ したがって、他の誰も彼以外に何もできないので、誰も殴打することはできません。4.4
ਵਡਹੰਸੁ ਮਹਲਾ ੩ ॥ ヴァダハンス・マハラ 3
ਸਚਾ ਸਉਦਾ ਹਰਿ ਨਾਮੁ ਹੈ ਸਚਾ ਵਾਪਾਰਾ ਰਾਮ ॥ ハリの名前は本当の取引であり、これは本当のビジネスです
ਗੁਰਮਤੀ ਹਰਿ ਨਾਮੁ ਵਣਜੀਐ ਅਤਿ ਮੋਲੁ ਅਫਾਰਾ ਰਾਮ ॥ ハリの名前は教祖の教えを通してのみ取引されるべきであり、この本当の名前の取引は非常に貴重で素晴らしいです
ਅਤਿ ਮੋਲੁ ਅਫਾਰਾ ਸਚ ਵਾਪਾਰਾ ਸਚਿ ਵਾਪਾਰਿ ਲਗੇ ਵਡਭਾਗੀ ॥ この真のビジネスの価値は永遠で貴重であり、この真のビジネスで活躍している人はとても幸運です
ਅੰਤਰਿ ਬਾਹਰਿ ਭਗਤੀ ਰਾਤੇ ਸਚਿ ਨਾਮਿ ਲਿਵ ਲਾਗੀ ॥ 内外からのそのような存在は神への献身に没頭し続け、彼らの美しさは真の名にとどまります
ਨਦਰਿ ਕਰੇ ਸੋਈ ਸਚੁ ਪਾਏ ਗੁਰ ਕੈ ਸਬਦਿ ਵੀਚਾਰਾ ॥ グルの言葉を熟考し、神が祝福してくださる者だけが真理に到達します
ਨਾਨਕ ਨਾਮਿ ਰਤੇ ਤਿਨ ਹੀ ਸੁਖੁ ਪਾਇਆ ਸਾਚੈ ਕੇ ਵਾਪਾਰਾ ॥੧॥ おおナク!真理の名に夢中になっている者だけが幸福を得、真の神の名において真の商人となるのです。1
ਹੰਉਮੈ ਮਾਇਆ ਮੈਲੁ ਹੈ ਮਾਇਆ ਮੈਲੁ ਭਰੀਜੈ ਰਾਮ ॥ エゴはマヤの汚れであり、マヤのこのマラは人間の心を満たします
ਗੁਰਮਤੀ ਮਨੁ ਨਿਰਮਲਾ ਰਸਨਾ ਹਰਿ ਰਸੁ ਪੀਜੈ ਰਾਮ ॥ グルの心を通して、心はエゴの汚れから純粋になります。したがって、ラスナを通してハリジュースを飲み続けるべきです
ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ ਸਾਚ ਸਬਦਿ ਬੀਚਾਰੀ ॥ ラサナを通してハリジュースを飲むことで、人の心は神の愛に浸り、本当の名前を考え続けます
ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥ ハリの蜜の湖は生きている魂の内なる魂で満たされ、パニハリンはそれを取り出してナームスミランを通して飲みます
ਜਿਸੁ ਨਦਰਿ ਕਰੇ ਸੋਈ ਸਚਿ ਲਾਗੈ ਰਸਨਾ ਰਾਮੁ ਰਵੀਜੈ ॥ 神の恵みを持っている人、これは真実のようであり、彼のラサナは神の名を崇拝しています
ਨਾਨਕ ਨਾਮਿ ਰਤੇ ਸੇ ਨਿਰਮਲ ਹੋਰ ਹਉਮੈ ਮੈਲੁ ਭਰੀਜੈ ॥੨॥ おおナク!神の名に没頭したままの人々は聖なるものであり、残りの生き物はエゴの汚れに満ちています。2
ਪੰਡਿਤ ਜੋਤਕੀ ਸਭਿ ਪੜਿ ਪੜਿ ਕੂਕਦੇ ਕਿਸੁ ਪਹਿ ਕਰਹਿ ਪੁਕਾਰਾ ਰਾਮ ॥ すべての専門家と占星術師は高い声で読み、説教しますが、彼らは誰に高い声で暗唱していますか


© 2017 SGGS ONLINE
Scroll to Top