Guru Granth Sahib Translation Project

guru granth sahib japanese page-536

Page 536

ਜਨ ਨਾਨਕ ਦਾਸ ਦਾਸ ਕੋ ਕਰੀਅਹੁ ਮੇਰਾ ਮੂੰਡੁ ਸਾਧ ਪਗਾ ਹੇਠਿ ਰੁਲਸੀ ਰੇ ॥੨॥੪॥੩੭॥ ナナクを奴隷にしてください、彼の頭は聖人の足元にあるからです。2.4.37
ਰਾਗੁ ਦੇਵਗੰਧਾਰੀ ਮਹਲਾ ੫ ਘਰੁ ੭॥ ラグー・デヴァガンダリ・マハラ 5 ガル 7
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਸਭ ਦਿਨ ਕੇ ਸਮਰਥ ਪੰਥ ਬਿਠੁਲੇ ਹਉ ਬਲਿ ਬਲਿ ਜਾਉ ॥ 主よ、すべての日の力強くガイドです!私はあなたの人生を何百万回も犠牲にします
ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ ॥੧॥ ਰਹਾਉ ॥ あなたの聖徒たちは、あなたがとても好きなあなたを愛情を込めて賛美し、私は彼らの足に触れます。1.乞うご期待
ਜਾਸਨ ਬਾਸਨ ਸਹਜ ਕੇਲ ਕਰੁਣਾ ਮੈ ਏਕ ਅਨੰਤ ਅਨੂਪੈ ਠਾਉ ॥੧॥ 慈悲よ!あなたは自分の栄光を聞きたいとは思わず、自然に感謝しています。おお、慈悲深く唯一無二の神よ!あなたの場所は無限で無限です。1
ਰਿਧਿ ਸਿਧਿ ਨਿਧਿ ਕਰ ਤਲ ਜਗਜੀਵਨ ਸ੍ਰਬ ਨਾਥ ਅਨੇਕੈ ਨਾਉ ॥ おお世界よ!すべての主よ、業績と宝物はすべてあなたの手のひらにあります!あなたはたくさんの名前を持っています
ਦਇਆ ਮਇਆ ਕਿਰਪਾ ਨਾਨਕ ਕਉ ਸੁਨਿ ਸੁਨਿ ਜਸੁ ਜੀਵਾਉ ॥੨॥੧॥੩੮॥੬॥੪੪॥ おおダヤニディ!ナナクにあなたの恵みを持って、あなたの栄光が耳を傾け、聞くことによって生き続けることができるようにしてください。2.1
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਰਾਗੁ ਦੇਵਗੰਧਾਰੀ ਮਹਲਾ ੯ ॥ ラグー・デヴァガンダリ・マハラ 9
ਯਹ ਮਨੁ ਨੈਕ ਨ ਕਹਿਓ ਕਰੈ ॥ この心は私の言うことのほんの一部にも従いません
ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥੧॥ ਰਹਾਉ ॥ 私の側では、私はそれをたくさん教えてきましたが、それは悪から逸脱していません。1.乞うご期待
ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ ॥ マヤに酔いしれ、ハリの褒め言葉を発しない
ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ ॥੧॥ それは多くの欺瞞的な欺瞞を行うことによって世界を欺き続け、その胃を満たします。1
ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ ॥ この心は犬の尻尾ほどまっすぐではなく、私が説教することを聞きません
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ ॥੨॥੧॥ ナナクは言う、「おお、無知な心よ!ラーマの名前を定期的に唱え、すべての仕事が完了するようにします。2.1
ਦੇਵਗੰਧਾਰੀ ਮਹਲਾ ੯ ॥ デヴガンダリ・マハラ 9
ਸਭ ਕਿਛੁ ਜੀਵਤ ਕੋ ਬਿਵਹਾਰ ॥ 誰もが生きるまで関係を維持し、
ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ ॥੧॥ ਰਹਾਉ ॥ それが両親、兄弟、息子、親戚、そして家の女性(妻)との関係であるかどうか。1.乞うご期待
ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ ॥ 体から命が失われると、すべての親戚が泣き、死体を幽霊と呼びます
ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥੧॥ 誰も死体を30分でも保管して家から捨てたくありません。1
ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ ਦੇਖਹੁ ਰਿਦੈ ਬਿਚਾਰਿ ॥ あなたの心の中で注意深く考えてください、この世界の創造は蜃気楼のようなものです
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ ॥੨॥੨॥ ナナクは言う、「おお、死すべき存在よ!あなたが世の海から救われるように、定期的にラーマの名を唱えなさい。2.2
ਦੇਵਗੰਧਾਰੀ ਮਹਲਾ ੯ ॥ デヴガンダリ・マハラ 9
ਜਗਤ ਮੈ ਝੂਠੀ ਦੇਖੀ ਪ੍ਰੀਤਿ ॥ 私はこの世界で偽りの愛を見てきました
ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥ それが妻であろうと親友であろうと、すべての人々は自分の幸せに従事しています。1.乞うご期待
ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥ 誰もが「ミネメラ」と呼び続け、自分の利益のために心をつなぎます
ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥ 人生の最後の瞬間に誰もパートナーになることはありません、これは世界の驚くべき方法です。1
ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥ 愚かな心よ!あなたはまだ理解していません、私はそれを定期的に教えることによって敗北しました
ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥ おおナク!神の栄光の歌を歌う生き物は、バヴァサガルの海を渡ります。2.3.6.38.47


© 2017 SGGS ONLINE
error: Content is protected !!
Scroll to Top