Guru Granth Sahib Translation Project

guru granth sahib japanese page-532

Page 532

ਕਰਹੁ ਅਨੁਗ੍ਰਹੁ ਸੁਆਮੀ ਮੇਰੇ ਮਨ ਤੇ ਕਬਹੁ ਨ ਡਾਰਉ ॥੧॥ ਰਹਾਉ ॥ おお、わが主人よ!私を憐れんでください、私は私の心であなたを決して忘れないからです。1.乞うご期待
ਸਾਧੂ ਧੂਰਿ ਲਾਈ ਮੁਖਿ ਮਸਤਕਿ ਕਾਮ ਕ੍ਰੋਧ ਬਿਖੁ ਜਾਰਉ ॥ サドゥーの足を私の顔と頭に置き、仕事、怒りのように毒を燃やしてください
ਸਭ ਤੇ ਨੀਚੁ ਆਤਮ ਕਰਿ ਮਾਨਉ ਮਨ ਮਹਿ ਇਹੁ ਸੁਖੁ ਧਾਰਉ ॥੧॥ 私は自分自身を最低クラスだと考えており、この幸せを心に抱いています。1
ਗੁਨ ਗਾਵਹ ਠਾਕੁਰ ਅਬਿਨਾਸੀ ਕਲਮਲ ਸਗਲੇ ਝਾਰਉ ॥ 私は阿比尉タクールを賛美することによってすべての罪を取り除きます
ਨਾਮ ਨਿਧਾਨੁ ਨਾਨਕ ਦਾਨੁ ਪਾਵਉ ਕੰਠਿ ਲਾਇ ਉਰਿ ਧਾਰਉ ॥੨॥੧੯॥ おおナク!私は名前の倉の贈り物を受け取り、それを抱きしめて心に抱きしめます。2.16
ਦੇਵਗੰਧਾਰੀ ਮਹਲਾ ੫ ॥ デヴガンダリ・マハラ 5
ਪ੍ਰਭ ਜੀਉ ਪੇਖਉ ਦਰਸੁ ਤੁਮਾਰਾ ॥ 主よ!私はいつもあなたに会いたいと願っています
ਸੁੰਦਰ ਧਿਆਨੁ ਧਾਰੁ ਦਿਨੁ ਰੈਨੀ ਜੀਅ ਪ੍ਰਾਨ ਤੇ ਪਿਆਰਾ ॥੧॥ ਰਹਾਉ ॥ 私は昼も夜もあなたの美しいビジョンについて瞑想します、そして私はあなたのビジョンを私の魂と魂よりもさらに愛しています。1.乞うご期待
ਸਾਸਤ੍ਰ ਬੇਦ ਪੁਰਾਨ ਅਵਿਲੋਕੇ ਸਿਮ੍ਰਿਤਿ ਤਤੁ ਬੀਚਾਰਾ ॥ 私は経典、ヴェーダ、プラーナ、そして記憶を読み、その要素について考えました
ਦੀਨਾ ਨਾਥ ਪ੍ਰਾਨਪਤਿ ਪੂਰਨ ਭਵਜਲ ਉਧਰਨਹਾਰਾ ॥੧॥ おおディナナートよ!おお魂よ!主よ!あなただけが海を越えて生き物を連れてくることができます。1
ਆਦਿ ਜੁਗਾਦਿ ਭਗਤ ਜਨ ਸੇਵਕ ਤਾ ਕੀ ਬਿਖੈ ਅਧਾਰਾ ॥ 主!世界の初めと時代から、あなたは献身者としもべが主題の障害を避けるための基礎でした
ਤਿਨ ਜਨ ਕੀ ਧੂਰਿ ਬਾਛੈ ਨਿਤ ਨਾਨਕੁ ਪਰਮੇਸਰੁ ਦੇਵਨਹਾਰਾ ॥੨॥੨੦॥ ナナクは常にそれらの信者の足を望み、神はこの贈り物を与えようとしています。2.20
ਦੇਵਗੰਧਾਰੀ ਮਹਲਾ ੫ ॥ デヴガンダリ・マハラ 5
ਤੇਰਾ ਜਨੁ ਰਾਮ ਰਸਾਇਣਿ ਮਾਤਾ ॥ ねえラム!あなたの献身者はあなたの名前と化学を飲むことによって幸せです
ਪ੍ਰੇਮ ਰਸਾ ਨਿਧਿ ਜਾ ਕਉ ਉਪਜੀ ਛੋਡਿ ਨ ਕਤਹੂ ਜਾਤਾ ॥੧॥ ਰਹਾਉ ॥ 愛の富を受け取る者は、それ以外はどこにも行きません。1.乞うご期待
ਬੈਠਤ ਹਰਿ ਹਰਿ ਸੋਵਤ ਹਰਿ ਹਰਿ ਹਰਿ ਰਸੁ ਭੋਜਨੁ ਖਾਤਾ ॥ そのような信者は座っている間、そして寝ている間でさえハリハリを唱え、ハリハリを食べ物として食べます
ਅਠਸਠਿ ਤੀਰਥ ਮਜਨੁ ਕੀਨੋ ਸਾਧੂ ਧੂਰੀ ਨਾਤਾ ॥੧॥ 彼は僧侶の足元での入浴を68人の巡礼者の入浴と同等だと考えています。1
ਸਫਲੁ ਜਨਮੁ ਹਰਿ ਜਨ ਕਾ ਉਪਜਿਆ ਜਿਨਿ ਕੀਨੋ ਸਉਤੁ ਬਿਧਾਤਾ ॥ ヴィダータを息子にしたハリの帰依者を産むことに成功しました
ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮੁ ਪਛਾਤਾ ॥੨॥੨੧॥ おおナク!完璧なブラフマンを認めた者は、仲間たちと共にバヴァサガルを渡りました。2.21
ਦੇਵਗੰਧਾਰੀ ਮਹਲਾ ੫ ॥ デヴガンダリ・マハラ 5
ਮਾਈ ਗੁਰ ਬਿਨੁ ਗਿਆਨੁ ਨ ਪਾਈਐ ॥ ああお母さん!グルがいなければ、知識はありません
ਅਨਿਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀ ਗੋਸਾਈਐ ॥੧॥ ਰਹਾਉ ॥ 生き物はさまざまな手段をして泣いたり叫んだりしてさまよいますが、世界の主人である主を見つけることはできません。1.乞うご期待
ਮੋਹ ਰੋਗ ਸੋਗ ਤਨੁ ਬਾਧਿਓ ਬਹੁ ਜੋਨੀ ਭਰਮਾਈਐ ॥ 人体は愛着、病気、悲しみにとらわれているので、多くの膣をさまよいます
ਟਿਕਨੁ ਨ ਪਾਵੈ ਬਿਨੁ ਸਤਸੰਗਤਿ ਕਿਸੁ ਆਗੈ ਜਾਇ ਰੂਆਈਐ ॥੧॥ 単純な男がいなければ、彼はどこにも避難所を見つけることができません、そして誰の前で彼は行って彼の悲しみを嘆くことができますか?1
ਕਰੈ ਅਨੁਗ੍ਰਹੁ ਸੁਆਮੀ ਮੇਰਾ ਸਾਧ ਚਰਨ ਚਿਤੁ ਲਾਈਐ ॥ 私の主人が恵むとき、生き物の心は僧侶の足元に吸収されます
ਸੰਕਟ ਘੋਰ ਕਟੇ ਖਿਨ ਭੀਤਰਿ ਨਾਨਕ ਹਰਿ ਦਰਸਿ ਸਮਾਈਐ ॥੨॥੨੨॥ おおナク!彼の大きな悩みは一瞬で破壊され、彼はハリダルシャンに没頭したままです。2.22
ਦੇਵਗੰਧਾਰੀ ਮਹਲਾ ੫ ॥ デヴガンダリ・マハラ 5
ਠਾਕੁਰ ਹੋਏ ਆਪਿ ਦਇਆਲ ॥ 世界のタクール、あなたは親切でした
ਭਈ ਕਲਿਆਣ ਅਨੰਦ ਰੂਪ ਹੋਈ ਹੈ ਉਬਰੇ ਬਾਲ ਗੁਪਾਲ ॥ ਰਹਾਉ ॥ 私の幸福は達成され、私の心は喜びの形になりました。 父なる神は、その子供(被造物)を世の海から救ってくださいました。乞うご期待
ਦੁਇ ਕਰ ਜੋੜਿ ਕਰੀ ਬੇਨੰਤੀ ਪਾਰਬ੍ਰਹਮੁ ਮਨਿ ਧਿਆਇਆ ॥ 手を組んで懇願し、心の中でパラブラフマーについて瞑想したとき
ਹਾਥੁ ਦੇਇ ਰਾਖੇ ਪਰਮੇਸੁਰਿ ਸਗਲਾ ਦੁਰਤੁ ਮਿਟਾਇਆ ॥੧॥ 御手をささげることによって、神は私を守り、罪と障害をすべてぬぐい去ってくださいました。1
ਵਰ ਨਾਰੀ ਮਿਲਿ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥ 新郎新婦は一緒にマンガルの歌を歌い、タクールを応援します
ਕਹੁ ਨਾਨਕ ਜਨ ਕਉ ਬਲਿ ਜਾਈਐ ਜੋ ਸਭਨਾ ਕਰੇ ਉਧਾਰੁ ॥੨॥੨੩॥ おおナク!私はすべての人を救う主のしもべに犠牲にされています。2.23


© 2017 SGGS ONLINE
Scroll to Top