Guru Granth Sahib Translation Project

guru granth sahib japanese page-528

Page 528

ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥ 私は人々の賢さと平静さを火で燃やしました
ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥ 今、誰かが私に良いか悪いかを言うかにかかわらず、私は自分の体を主に犠牲にしました。1
ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥ おおタクール・プラブよ!あなたの避難所に来る人は誰でも、彼を守ってください
ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥ 神よ!ダス・ナナクはあなたの中に避難しました、あなたは彼の恥と尊厳を維持するべきです。2.4
ਦੇਵਗੰਧਾਰੀ ॥ デヴガムダリ
ਹਰਿ ਗੁਣ ਗਾਵੈ ਹਉ ਤਿਸੁ ਬਲਿਹਾਰੀ ॥ ハリを称賛する人は誰でも、私は彼を犠牲にします
ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ ਜਿਸੁ ਹਿਰਦੈ ਨਾਮੁ ਮੁਰਾਰੀ ॥੧॥ ਰਹਾਉ ॥ 私は、神の名が心の中に存在するサドゥー・グルデーヴの光景を見て生きています。1.乞うご期待
ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰਿ ਮਿਲਹ ਜੂਠਾਰੀ ॥ 主よ!あなたは聖人ですが、どうすれば汚れたあなたに会うことができますか
ਹਮਰੈ ਜੀਇ ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੂੜਿਆਰੀ ॥੧॥ 私たちの内なる心には何か他のものがあり、私たちの口には何か他のものがあります、私たちはカルマがなく、不誠実です。1
ਹਮਰੀ ਮੁਦ੍ਰ ਨਾਮੁ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ ॥ おお、わが主ハリよ!私はあなたを外見として名付けますが、私の心の中で私は悪と同じ邪悪さを持っていました
ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਣਿ ਤੁਮ੍ਹ੍ਹਾਰੀ ॥੨॥੫॥ 主よ!ナナクはあなたの中に避難し、あなたが彼を好きなように彼を守ります。2.5
ਦੇਵਗੰਧਾਰੀ ॥ デヴガムダリ
ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥ ハリナームのない美しい人でさえ、ナクタまたは恥知らずと呼ばれます
ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ ॥ たとえば、息子が売春婦の家で生まれたとき、彼の名前は軽蔑されたり、非嫡出になったり、嫌がらせになったりします。1.乞うご期待
ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥ 心にハリ・スワミを持たない人々は醜く、傲慢です
ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥ ニグラの男が多くのことを知っているように、ハリの法廷には悪行者しかいません。1
ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ ॥ 私の主人が親切になる人々は、聖徒の足に触れ続けます
ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ ॥੨॥੬॥ ਛਕਾ ੧ おおナク!サットサンギとともに、不純な人間も聖くなり、真のグルの導きに従うことによって誕生と死を取り除きます。2.6.チャカ1。(6行追加)
ਦੇਵਗੰਧਾਰੀ ਮਹਲਾ ੫ ਘਰੁ ੨ デヴガンダリ・マハラ 5 ガル 2
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਮਾਈ ਗੁਰ ਚਰਣੀ ਚਿਤੁ ਲਾਈਐ ॥ ああ、私の母!人はいつもグルの足元で瞑想するべきです
ਪ੍ਰਭੁ ਹੋਇ ਕ੍ਰਿਪਾਲੁ ਕਮਲੁ ਪਰਗਾਸੇ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥ 神が親切になり、心が咲くとき、私たちはいつもハリについて瞑想するべきです。1.乞うご期待
ਅੰਤਰਿ ਏਕੋ ਬਾਹਰਿ ਏਕੋ ਸਭ ਮਹਿ ਏਕੁ ਸਮਾਈਐ ॥ 一人の神は生き物の心の中に住んでいて、彼は全世界に住んでいます、真実はただ一つの神だけがすべての人の心に埋め込まれているということです
ਘਟਿ ਅਵਘਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ ॥੧॥ 家の中も家の外も、遍在する絶対的なブラフマンが見られます。1
ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ ॥ 主!多くのしもべや賢者もあなたを賛美しますが、誰もあなたの終わりを知りません
ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲਿ ਜਾਈਐ ॥੨॥੧॥ おお、幸福を与える者よ!悲しみの主よ!ナナクは常にあなたに犠牲にされています。2.1
ਦੇਵਗੰਧਾਰੀ ॥ デヴガムダリ
ਮਾਈ ਹੋਨਹਾਰ ਸੋ ਹੋਈਐ ॥ おお、わが母よ!世界で起こることは何でも神の命令に従います
ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥੧॥ ਰਹਾਉ ॥ 主は世界の創造に積極的であり、どこかで人に利益をもたらし、誰かから何かを奪っています、つまり、人間自身の行為の取引です。1.乞うご期待
ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ॥ ある時点で男性は喜びを喜び、ある時点で主観的障害に不満を抱き、時には笑い、時には泣きます
ਕਬਹੂ ਮੈਲੁ ਭਰੇ ਅਭਿਮਾਨੀ ਕਬ ਸਾਧੂ ਸੰਗਿ ਧੋਈਐ ॥੧॥ 傲慢な人間は、時にはプライドの汚れで満たされ、時にはサットサンギに加わり、汚れを洗うことによって純粋になります。1
ਕੋਇ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ॥ どんな生き物も神がしたことを消すことはできません、私はそのような神を他に見ません
ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਹ ਪ੍ਰਸਾਦਿ ਸੁਖਿ ਸੋਈਐ ॥੨॥੨॥ おおナク!私はグルでバリハリに行きます、その恵みによって人は幸せに暮らすことができます。2.2


© 2017 SGGS ONLINE
error: Content is protected !!
Scroll to Top