Guru Granth Sahib Translation Project

guru granth sahib japanese page-506

Page 506

ਹਰਿ ਨਾਮੁ ਹਿਰਦੈ ਪਵਿਤ੍ਰੁ ਪਾਵਨੁ ਇਹੁ ਸਰੀਰੁ ਤਉ ਸਰਣੀ ॥੭॥ おおハリ!私のこの体はあなたの避難所にあり、あなたの聖なる名は私の心に住んでいます。7
ਲਬ ਲੋਭ ਲਹਰਿ ਨਿਵਾਰਣੰ ਹਰਿ ਨਾਮ ਰਾਸਿ ਮਨੰ ॥ ハリナームの首都が思い浮かぶと、貪欲と貪欲の波は破壊されます
ਮਨੁ ਮਾਰਿ ਤੁਹੀ ਨਿਰੰਜਨਾ ਕਹੁ ਨਾਨਕਾ ਸਰਨੰ ॥੮॥੧॥੫॥ グル・ナーナクは言った、「ヴィシュヌ神の主よ!私はあなたの避難所に来ました、あなたは私の心を破壊するでしょう。8.1.5
ਗੂਜਰੀ ਮਹਲਾ ੩ ਘਰੁ ੧ グジャリ・マハラ 3 ガル 1
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਨਿਰਤਿ ਕਰੀ ਇਹੁ ਮਨੁ ਨਚਾਈ ॥ 私は踊りますが、私は自分の心に合わせて踊ります
ਗੁਰ ਪਰਸਾਦੀ ਆਪੁ ਗਵਾਈ ॥ グルの恩寵によって、私は自分のエゴを消し去りました
ਚਿਤੁ ਥਿਰੁ ਰਾਖੈ ਸੋ ਮੁਕਤਿ ਹੋਵੈ ਜੋ ਇਛੀ ਸੋਈ ਫਲੁ ਪਾਈ ॥੧॥ 心をハリフィートにとどめている人は解放され、望むように望ましい結果を得ることができます。1
ਨਾਚੁ ਰੇ ਮਨ ਗੁਰ ਕੈ ਆਗੈ ॥ なんてこった!あなたのグルの前で畏敬の念を持って踊りましょう
ਗੁਰ ਕੈ ਭਾਣੈ ਨਾਚਹਿ ਤਾ ਸੁਖੁ ਪਾਵਹਿ ਅੰਤੇ ਜਮ ਭਉ ਭਾਗੈ ॥ ਰਹਾਉ ॥ グルの同意に従って踊れば、あなたは幸せを得るでしょう、そして最後の瞬間の死の恐れもあなたから逃げます。乞うご期待
ਆਪਿ ਨਚਾਏ ਸੋ ਭਗਤੁ ਕਹੀਐ ਆਪਣਾ ਪਿਆਰੁ ਆਪਿ ਲਾਏ ॥ 神ご自身によって踊る人は献身者と呼ばれます。神の愛によって、神ご自身が彼に彼の足元に避難所を与えます
ਆਪੇ ਗਾਵੈ ਆਪਿ ਸੁਣਾਵੈ ਇਸੁ ਮਨ ਅੰਧੇ ਕਉ ਮਾਰਗਿ ਪਾਏ ॥੨॥ 神ご自身が歌い、自分自身に耳を傾け、盲目の心を正しい道に置きます。2
ਅਨਦਿਨੁ ਨਾਚੈ ਸਕਤਿ ਨਿਵਾਰੈ ਸਿਵ ਘਰਿ ਨੀਦ ਨ ਹੋਈ ॥ 昼も夜も踊り、マヤの力を抑える者は、執着と幻想の眠りがない主の神殿に入ります
ਸਕਤੀ ਘਰਿ ਜਗਤੁ ਸੂਤਾ ਨਾਚੈ ਟਾਪੈ ਅਵਰੋ ਗਾਵੈ ਮਨਮੁਖਿ ਭਗਤਿ ਨ ਹੋਈ ॥੩॥ マヤの家で眠る世界は踊り、二元論を歌います。意志のある人は敬虔な献身をすることはできません。3
ਸੁਰਿ ਨਰ ਵਿਰਤਿ ਪਖਿ ਕਰਮੀ ਨਾਚੇ ਮੁਨਿ ਜਨ ਗਿਆਨ ਬੀਚਾਰੀ ॥ 神々、人間、神々、儀式主義者、賢者、賢者、思想家も神の恵みによって踊ります
ਸਿਧ ਸਾਧਿਕ ਲਿਵ ਲਾਗੀ ਨਾਚੇ ਜਿਨ ਗੁਰਮੁਖਿ ਬੁਧਿ ਵੀਚਾਰੀ ॥੪॥ 完璧な探求者は、グルの指導の下で最高の知恵を獲得し、主のサーティと踊ることによって思慮深くなります。4
ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰਿ ਲਿਵ ਤੁਮਾਰੀ ॥ 主!あなたと一緒に瞑想した宇宙に住む三重の生き物は、あなたの意志で踊っています
ਜੀਅ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ ॥੫॥ 生命と動物の四つの源は、神の意志で踊っています。5
ਜੋ ਤੁਧੁ ਭਾਵਹਿ ਸੇਈ ਨਾਚਹਿ ਜਿਨ ਗੁਰਮੁਖਿ ਸਬਦਿ ਲਿਵ ਲਾਏ ॥ 主!あなたが踊るのが好きな人や、グル志向の言葉で瞑想する人だけが活動しています
ਸੇ ਭਗਤ ਸੇ ਤਤੁ ਗਿਆਨੀ ਜਿਨ ਕਉ ਹੁਕਮੁ ਮਨਾਏ ॥੬॥ 神が神の命令に従う人々は、献身者であり、本質を知る者です。6
ਏਹਾ ਭਗਤਿ ਸਚੇ ਸਿਉ ਲਿਵ ਲਾਗੈ ਬਿਨੁ ਸੇਵਾ ਭਗਤਿ ਨ ਹੋਈ ॥ この献身は、人が神について瞑想することです。奉仕なしに献身はあり得ません
ਜੀਵਤੁ ਮਰੈ ਤਾ ਸਬਦੁ ਬੀਚਾਰੈ ਤਾ ਸਚੁ ਪਾਵੈ ਕੋਈ ॥੭॥ 人が世俗的な仕事をしている間にマヤの誘惑で死ぬとき、彼はグルシャブドという言葉を思い浮かべ、それから彼は真実に到達することができます。7
ਮਾਇਆ ਕੈ ਅਰਥਿ ਬਹੁਤੁ ਲੋਕ ਨਾਚੇ ਕੋ ਵਿਰਲਾ ਤਤੁ ਬੀਚਾਰੀ ॥ 多くの人が富を得るために踊ります。しかし、まれな人だけが要素の知識を理解しています
ਗੁਰ ਪਰਸਾਦੀ ਸੋਈ ਜਨੁ ਪਾਏ ਜਿਨ ਕਉ ਕ੍ਰਿਪਾ ਤੁਮਾਰੀ ॥੮॥ 主よ!あなたが恵みを見る人は、グルの慈悲によってあなたを見つけます。8
ਇਕੁ ਦਮੁ ਸਾਚਾ ਵੀਸਰੈ ਸਾ ਵੇਲਾ ਬਿਰਥਾ ਜਾਇ ॥ 真理(神)を一瞬でも忘れてしまうと、その時間は無駄になります
ਸਾਹਿ ਸਾਹਿ ਸਦਾ ਸਮਾਲੀਐ ਆਪੇ ਬਖਸੇ ਕਰੇ ਰਜਾਇ ॥੯॥ ねえお兄ちゃん!息をするたびに、あなたはいつも主を心に抱き、主ご自身が御心に従ってあなたを赦してくださいます。9
ਸੇਈ ਨਾਚਹਿ ਜੋ ਤੁਧੁ ਭਾਵਹਿ ਜਿ ਗੁਰਮੁਖਿ ਸਬਦੁ ਵੀਚਾਰੀ ॥ 主!あなたが踊るのが好きな人とグル志向になる人だけがその言葉を思い浮かべます
ਕਹੁ ਨਾਨਕ ਸੇ ਸਹਜ ਸੁਖੁ ਪਾਵਹਿ ਜਿਨ ਕਉ ਨਦਰਿ ਤੁਮਾਰੀ ॥੧੦॥੧॥੬॥ ナナクはこう言います。実際、あなたが憐れみを持っている人は、霊的な幸福を簡単に経験します。10.1.6
ਗੂਜਰੀ ਮਹਲਾ ੪ ਘਰੁ ੨॥ グジャリ マハラ 4 ガル 2
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥ 神なしでは、ミルクに基づいて生きている子供がミルクなしでは生きられないように、私の心は生き残れません
ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ ਅਪੁਨੇ ਸਤਿਗੁਰ ਕੈ ਬਲਿਹਾਰੀ ॥੧॥ 神はグルを通してのみ見いだすことができます。だから私は自分の人生をグルに捧げます。
ਮਨ ਰੇ ਹਰਿ ਕੀਰਤਿ ਤਰੁ ਤਾਰੀ ॥ なんてこった!ハリの名声は、世界の海を渡る船です
ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ ਜਿਨ ਕਉ ਕ੍ਰਿਪਾ ਤੁਮਾਰੀ ॥ ਰਹਾਉ ॥ 主!あなたの恵みとビジョンを持っている人は、グルの避難所で名前の蜜と水を受け取ります。乞うご期待


© 2017 SGGS ONLINE
error: Content is protected !!
Scroll to Top