Guru Granth Sahib Translation Project

guru granth sahib japanese page-491

Page 491

ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ॥੪॥੩॥੫॥ 創造主である神はこの働きを完了し、ランプの光の光はナナクの光に吸収されました。4.3.5
ਗੂਜਰੀ ਮਹਲਾ ੩ ॥ グジャリ・マハラ 3
ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥ 誰もが舌で「ラムラム」と言いますが、このように言うとラムは得られません
ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥ グルの恩寵によって、ラムが誰かの心に落ち着くなら、その時だけ、人はラム・ナームを唱えるという実を得る。1
ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ ॥ 心の中でゴービンドに恋をした人、
ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥੧॥ ਰਹਾਉ ॥ 彼は主を忘れないかもしれず、常に彼の心と心でハリハリを行います。1.乞うご期待
ਹਿਰਦੈ ਜਿਨ੍ਹ੍ਹ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥ 心の欺きが宿っているが、外から聖人と呼ばれる人々、
ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥੨॥ 彼らの渇きは決して終わらず、彼らは悔い改めながら世界を去ります。2
ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥ 人は多くの巡礼地で入浴しようとしても、彼の心のエゴは決して消えません
ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ ॥੩॥ ダルマラージは、ジレンマが克服されていない人を罰します。3
ਕਰਮੁ ਹੋਵੈ ਸੋਈ ਜਨੁ ਪਾਏ ਗੁਰਮੁਖਿ ਬੂਝੈ ਕੋਈ ॥ 主が哀れみを持っておられる人はそれを受け取ります。グルムクになることによってのみ真実を理解します
ਨਾਨਕ ਵਿਚਹੁ ਹਉਮੈ ਮਾਰੇ ਤਾਂ ਹਰਿ ਭੇਟੈ ਸੋਈ ॥੪॥੪॥੬॥ おおナク!人が自分の内からエゴを破壊するなら、彼は神に会います。4.4.6
ਗੂਜਰੀ ਮਹਲਾ ੩ ॥ グジャリ・マハラ 3
ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥ 神が高慢を取り除いた人は、平和を達成し、彼の知性は常に固定されています
ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥ その男は純粋で、グルの教えを通して真実を理解し、心をハリの足元に置きます。1
ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥ おお、わが無意識の心よ!神を思い出して、あなたは望ましい結果を得るでしょう
ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥ グルの恩寵によって、あなたはハリラサを得るでしょう、それを飲むことによってあなたはいつも幸せを得るでしょう。1.乞うご期待
ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥ 人がサティグルに会うと、彼はパラスになります。ジャイ、彼がパラス(偉大)になると、主は生き物に彼を崇拝させます、
ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥੨॥ 彼を崇拝する人は誰でも実を結びます。他の人にイニシエーションを与えることによって、彼は彼らを真理の道に鼓舞します。2
ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ ॥ パラス(偉大)にならなければ、人は崇拝する価値がありません。彼の心を説明せずに、彼はそれを他の人に説明します
ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥੩॥ 無知な盲人は自分を教祖と呼んでいますが、彼は誰かを導くことができますか?3
ਨਾਨਕ ਵਿਣੁ ਨਦਰੀ ਕਿਛੂ ਨ ਪਾਈਐ ਜਿਸੁ ਨਦਰਿ ਕਰੇ ਸੋ ਪਾਏ ॥ おおナク!神の憐れみなしには何も達成されません。神が憐れみを持っている人は、それを受け取ります
ਗੁਰ ਪਰਸਾਦੀ ਦੇ ਵਡਿਆਈ ਅਪਣਾ ਸਬਦੁ ਵਰਤਾਏ ॥੪॥੫॥੭॥ グルの恵みによって、主は賛美を与え、彼の言葉を世界中に広めます。4.5.7
ਗੂਜਰੀ ਮਹਲਾ ੩ ਪੰਚਪਦੇ ॥ グジャリ マハラ 3 パンチャパデ
ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥ 知恵はカシに行くことによって生じるものではなく、知恵もカシで消えることはありません
ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥੧॥ サティグルに会うことによって、知恵が生まれ、人間はこの理解を得る。1
ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥ なんてこった!畏敬の念を持ってハリの物語を聞き、彼の名前をあなたの心に住まわせてください
ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥੧॥ ਰਹਾਉ ॥ あなたのこの知性が変わらないなら、すべての混乱は内側から排除されます。1.乞うご期待
ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ ॥ (なんてことだ!ハリの美しい足はあなたの心に宿り、あなたの罪はすべて滅ぼされます
ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ ॥੨॥ 5つの微妙な要素で構成された魂をコントロールすれば、あなたは真実の神社に住むでしょう。2
ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ ॥ 人間志向の人のこの心は愚かであり、何の理解も得られません
ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ ॥੩॥ 愚かな心はハリの名前を知らず、最終的にはそれを後悔して世界から去ります。3
ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ ॥ 真のグルは、この心がカシ、すべての巡礼、風呂、そして思い出であることを私に理解させました
ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ ॥੪॥ 68人の巡礼者は、常にハリサマヤを心に抱いている人々と一緒に暮らしています。4
ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ ॥ おおナク!サティグルに会うことで、主の命令が知られ、神が来て人間の心に落ち着きます
ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ ॥੫॥੬॥੮॥ おお、まことの主よ!あなたが好きなものはすべて真実であり、それらは真実です。5.6.8


© 2025 SGGS ONLINE
error: Content is protected !!
Scroll to Top