Guru Granth Sahib Translation Project

guru granth sahib japanese page-460

Page 460

ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ ॥ あなたは富と若さを残し、食べ物も食べ終えました
ਨਾਨਕ ਕਮਾਣਾ ਸੰਗਿ ਜੁਲਿਆ ਨਹ ਜਾਇ ਕਿਰਤੁ ਮਿਟਾਇਆ ॥੧॥ ナナクは、あなたの行為はあなたと一緒に行くと言っています、あなたの行為の影響は消すことはできません。1
ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ ॥ おお、生き物よ!鹿が夜にハンターによって作られた光を見てドラゴンの罠に巻き込まれるように、あなたは偽のマヤの誘惑に巻き込まれます
ਸੂਖਹੁ ਦੂਖ ਭਏ ਨਿਤ ਪਾਪ ਕਮਾਇਣੁ ॥ 罪を犯すことによって、幸福を超えた悲しみが絶え間なくあります
ਪਾਪਾ ਕਮਾਣੇ ਛਡਹਿ ਨਾਹੀ ਲੈ ਚਲੇ ਘਤਿ ਗਲਾਵਿਆ ॥ あなたの罪はあなたを置き去りにしません、ヤムドゥーツはあなたの首に罠をかけてあなたを前進させました
ਹਰਿਚੰਦਉਰੀ ਦੇਖਿ ਮੂਠਾ ਕੂੜੁ ਸੇਜਾ ਰਾਵਿਆ ॥ ハリチャンド王の街のような偽のマヤを見て、あなたはだまされており、賢者のモヒニのような偽の女性に苦しんでいます
ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ ॥ あなたは貪欲、貪欲、傲慢さでクールになり、プライドに満ちています
ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ ॥੨॥ おおナク!カモシカが無知に閉じ込められて破壊されているように、あなたの誕生と死のサイクルは消えません。2
ਮਿਠੈ ਮਖੁ ਮੁਆ ਕਿਉ ਲਏ ਓਡਾਰੀ ॥ ハエは甘いものに閉じ込められて死に、飛ぶことができません
ਹਸਤੀ ਗਰਤਿ ਪਇਆ ਕਿਉ ਤਰੀਐ ਤਾਰੀ ॥ 象が穴に落ちた場合、泳ぐことはできません
ਤਰਣੁ ਦੁਹੇਲਾ ਭਇਆ ਖਿਨ ਮਹਿ ਖਸਮੁ ਚਿਤਿ ਨ ਆਇਓ ॥ 夫と主を一瞬も覚えていなかった女性は、世界の海を渡るのが困難になりました
ਦੂਖਾ ਸਜਾਈ ਗਣਤ ਨਾਹੀ ਕੀਆ ਅਪਣਾ ਪਾਇਓ ॥ 彼女の悲しみと罰は計算を超えています、彼女は彼女の行為の成果を刈り取ります
ਗੁਝਾ ਕਮਾਣਾ ਪ੍ਰਗਟੁ ਹੋਆ ਈਤ ਉਤਹਿ ਖੁਆਰੀ ॥ ひそかに犯された罪も来世で現れ、滅ぼされます
ਨਾਨਕ ਸਤਿਗੁਰ ਬਾਝੁ ਮੂਠਾ ਮਨਮੁਖੋ ਅਹੰਕਾਰੀ ॥੩॥ おおナク!真の教祖がいなければ、女性と女性はだまされます。3
ਹਰਿ ਕੇ ਦਾਸ ਜੀਵੇ ਲਗਿ ਪ੍ਰਭ ਕੀ ਚਰਣੀ ॥ ハリのしもべたちは神の足もとで霊的な生活を送っています
ਕੰਠਿ ਲਗਾਇ ਲੀਏ ਤਿਸੁ ਠਾਕੁਰ ਸਰਣੀ ॥ タルジに避難する人々は彼を抱きしめます
ਬਲ ਬੁਧਿ ਗਿਆਨੁ ਧਿਆਨੁ ਅਪਣਾ ਆਪਿ ਨਾਮੁ ਜਪਾਇਆ ॥ 彼は彼らに力、知恵、知識、注意を与え、彼自身が彼らに彼の名前を唱えさせます
ਸਾਧਸੰਗਤਿ ਆਪਿ ਹੋਆ ਆਪਿ ਜਗਤੁ ਤਰਾਇਆ ॥ 神ご自身がサットサンギであり、ご自身が世界を救います
ਰਾਖਿ ਲੀਏ ਰਖਣਹਾਰੈ ਸਦਾ ਨਿਰਮਲ ਕਰਣੀ ॥ 神は、その行いが常に純粋な人々を守ります
ਨਾਨਕ ਨਰਕਿ ਨ ਜਾਹਿ ਕਬਹੂੰ ਹਰਿ ਸੰਤ ਹਰਿ ਕੀ ਸਰਣੀ ॥੪॥੨॥੧੧॥ おおナク!ハリの聖徒たちはハリの避難所に住んでいて、地獄に行くことはありません。4.2.11
ਆਸਾ ਮਹਲਾ ੫ ॥ アサマハラ5
ਵੰਞੁ ਮੇਰੇ ਆਲਸਾ ਹਰਿ ਪਾਸਿ ਬੇਨੰਤੀ ॥ おお、わが怠惰よ!私から離れて、私は私の主に祈らなければなりません
ਰਾਵਉ ਸਹੁ ਆਪਨੜਾ ਪ੍ਰਭ ਸੰਗਿ ਸੋਹੰਤੀ ॥ 私は私の主を愛し、神と一緒に美しく見えます
ਸੰਗੇ ਸੋਹੰਤੀ ਕੰਤ ਸੁਆਮੀ ਦਿਨਸੁ ਰੈਣੀ ਰਾਵੀਐ ॥ 私はカント・スワミと一緒に美しく見え、昼も夜も彼を愛しています
ਸਾਸਿ ਸਾਸਿ ਚਿਤਾਰਿ ਜੀਵਾ ਪ੍ਰਭੁ ਪੇਖਿ ਹਰਿ ਗੁਣ ਗਾਵੀਐ ॥ 私は息で主を思い出し、主を見て生き、ハリを賛美し続けます
ਬਿਰਹਾ ਲਜਾਇਆ ਦਰਸੁ ਪਾਇਆ ਅਮਿਉ ਦ੍ਰਿਸਟਿ ਸਿੰਚੰਤੀ ॥ ビラハは恥ずかしいです、なぜなら私は夫と神を見たからです、そして彼の蜜で満たされた光景は私の愛情をカプセル化します
ਬਿਨਵੰਤਿ ਨਾਨਕੁ ਮੇਰੀ ਇਛ ਪੁੰਨੀ ਮਿਲੇ ਜਿਸੁ ਖੋਜੰਤੀ ॥੧॥ ナナクは、私の願いが叶い、私がかつて求めていた夫と主を見つけたことを祈ります。1
ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ ॥ おお、大罪よ!世界の創造主である主が私の心と家に来られたからです
ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥ ゴービンドが私の心に現れたとき、私の中の5つのメッセンジャー(仕事、怒り、貪欲、夢中、エゴ)は燃やされました
ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ ॥ 私がサーダナに加わり、賛美を歌ったとき、最愛のゴーヴィンド・ゴパルが私の心に現れました
ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ ॥ 私は素晴らしい主を見ました、彼は私に蜜を注いでいます、そしてグルの憐れみによって私は彼を知るようになりました
ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥ 私は今、私の心に平和を見出し、幸福の道具から良い願いを得ています、主の終わりは見つかりません
ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ ॥੨॥ ナナクは、神が簡単な幸福の組み合わせを創造されたことを祈ります。2
ਨਰਕ ਨ ਡੀਠੜਿਆ ਸਿਮਰਤ ਨਾਰਾਇਣ ॥ ナラヤンを崇拝した男は地獄を見る必要はありませんでした
ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ ॥ ダルマラージ自身が彼を元気づけ、ヤムドゥートは逃げます
ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ ॥ ハリの賛美歌を単純なハーモニーで歌うことによって、人はダルマ、忍耐、簡単な幸福を得ます
ਕਰਿ ਅਨੁਗ੍ਰਹੁ ਰਾਖਿ ਲੀਨੇ ਮੋਹ ਮਮਤਾ ਸਭ ਤਜੇ ॥ 神はその思いやりによって、執着、愛情、エゴを捨てた人々を救われました
ਗਹਿ ਕੰਠਿ ਲਾਏ ਗੁਰਿ ਮਿਲਾਏ ਗੋਵਿੰਦ ਜਪਤ ਅਘਾਇਣ ॥ グルは彼らを主と再会させ、主は彼らを受け入れました、彼らはゴヴィンドの賛美歌を歌うことによって満足しています
ਬਿਨਵੰਤਿ ਨਾਨਕ ਸਿਮਰਿ ਸੁਆਮੀ ਸਗਲ ਆਸ ਪੁਜਾਇਣ ॥੩॥ ナナクは、主を崇拝することによって、すべての希望が満たされることを祈ります。3


© 2017 SGGS ONLINE
error: Content is protected !!
Scroll to Top