Guru Granth Sahib Translation Project

guru granth sahib japanese page-46

Page 46

ਸਿਰੀਰਾਗੁ ਮਹਲਾ ੫ ॥ スリラグ・マハラ 5
ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ ॥ サティグルの組合によって、すべての悲しみは消え去り、神は幸福の形で心に来ました
ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥ 神と一緒にスルティを当てにすることで、聖なる知識の光が内なる心の中になってきたのです
ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ ॥ 私の顔は聖徒や聖人に会うことによって明るくなり、私は以前の行為の縁起の良い著作のために神を達成しました
ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ ॥੧॥ 常に名前govind、創造の主と真実の名前を賞賛することによって、私は純粋になりました。1
ਮੇਰੇ ਮਨ ਗੁਰ ਸਬਦੀ ਸੁਖੁ ਹੋਇ ॥ ああ、私の心!幸福は、教祖の言葉によってのみ達成される
ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ ॥੧॥ ਰਹਾਉ ॥ サティグルの奉仕は決して無駄ではありませんが、グルの奉仕は確かに実を結びます。1.滞在。
ਮਨ ਕੀਆ ਇਛਾਂ ਪੂਰੀਆ ਪਾਇਆ ਨਾਮੁ ਨਿਧਾਨੁ ॥ 神は私の願いを満たし、私は名前の宝物を受け取りました
ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ ॥ アーリア間は常にあなたと一緒であり、彼は絶対的な贈り主であり、彼を識別します
ਗੁਰ ਪਰਸਾਦੀ ਮੁਖੁ ਊਜਲਾ ਜਪਿ ਨਾਮੁ ਦਾਨੁ ਇਸਨਾਨੁ ॥ グル・クリパによるナーム・シムラン、ダン・プニャ、聖なる巡礼風呂を行うことで、人間の顔は明るくなり、すなわち名声が得られます
ਕਾਮੁ ਕ੍ਰੋਧੁ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ ॥੨॥ そのような人の内なる心から、仕事、怒り、貪欲、夢中など、すべてが破壊され、エゴは放棄されます。2 .
ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ ॥ 神シムランの名の下に恩恵を受けた人々は、すべての作品が完成します
ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ ਨਾਮੁ ॥ 神ご自身が優雅にそのような生き物を神と混ぜて、彼らに彼の名前を与えるシムラン
ਆਵਣ ਜਾਣਾ ਰਹਿ ਗਇਆ ਆਪਿ ਹੋਆ ਮਿਹਰਵਾਨੁ ॥ 神が優雅であった人々の動きは終わりをなしました
ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ ॥੩॥ 彼は教えの教えを瞑想することによって、神の率を真実として達成しました。3
ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰਿ ॥ 神は彼の慈悲のビジョンで彼自身の主題障害から信者を守ります
ਹਲਤਿ ਪਲਤਿ ਮੁਖ ਊਜਲੇ ਸਾਚੇ ਕੇ ਗੁਣ ਸਾਰਿ ॥ イフロックと来世では、彼らの顔は明るくなり、心の中のパラブラフマの資質を思い出します
ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ ॥ その日の8時間で、彼は神のすべての資質を賞賛し、彼の永遠の愛に夢中です
ਪਾਰਬ੍ਰਹਮੁ ਸੁਖ ਸਾਗਰੋ ਨਾਨਕ ਸਦ ਬਲਿਹਾਰ ॥੪॥੧੧॥੮੧॥ ああ、ナナック!私はいつもパルブラフマ、喜びの海でバリハリに行きます。4.11.81.
ਸਿਰੀਰਾਗੁ ਮਹਲਾ ੫ ॥ スリラグ・マハラ 5
ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ ॥ 人間が本格的なサティグルを手に入れたら、彼は名の下に宝物を手に入れる
ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ ॥ 主!あなたの名前を唱えるような方法で私に親切にしてください。
ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ ॥੧॥ 私の誕生と死の悲しみが消えたら、私の安らぎの状態で瞑想させてください。1
ਮੇਰੇ ਮਨ ਪ੍ਰਭ ਸਰਣਾਈ ਪਾਇ ॥ ああ、私の心!あなたは主に避難を求めます
ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥੧॥ ਰਹਾਉ ॥ その一つの神の名前を瞑想し、そのハリなしでは他に誰もいないからです。1.滞在。
ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥ 神が全く評価できないということ。なぜなら、その神は計り知れない資質の海だからです
ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥ 幸運のために、あなたはサットサンに関与し、そこから敬意の代償を払うことによってグルから真実を買います
ਕਰਿ ਸੇਵਾ ਸੁਖ ਸਾਗਰੈ ਸਿਰਿ ਸਾਹਾ ਪਾਤਿਸਾਹੁ ॥੨॥ その喜びの海に仕えることによって、つまり、その神を敬虔に崇拝することによって、彼はまた王の最大のマスターです。2.
ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥ 主以外の場所がないので,主の足の支えがあります
ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥ ああ、神様!私が存在するのはあなたの力です。私はあなたのものであり、私はあなたの真実によって生きています
ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ ॥੩॥ 主!あなたは名誉のない人の名誉であり、あなたが喜んだ人々はあなたに消えてしまった。3
ਹਰਿ ਜਪੀਐ ਆਰਾਧੀਐ ਆਠ ਪਹਰ ਗੋਵਿੰਦੁ ॥ ゴビンドは、彼を崇拝し、すべての8プラハールを唱え続ける必要があります
ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥ 神の恵みによって神は、被主体障害から魂、身体、生き物の富を守ります
ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥੪॥੧੨॥੮੨॥ ああ、ナナック!神は私の罪をすべて取り除かれました。4.12.62.
ਸਿਰੀਰਾਗੁ ਮਹਲਾ ੫ ॥ スリラグ・マハラ 5
ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥ 信者は生まれたり死んだりしない神に恋をしています
ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ ॥ 分離しても、それは神の粒子の中に存在するので分離しません
ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ ॥ 主の孤児たちの苦しみや苦しみを滅ぼし,敬意をもって主の信者に会うのです
ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥੧॥ ああ、私の母!マヤのいない主は素晴らしい姿で、教祖が来て、私を紹介してくれました。1
ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ ॥ ああ、お兄さん!その神をあなたの友人にしてください


© 2017 SGGS ONLINE
error: Content is protected !!
Scroll to Top