Guru Granth Sahib Translation Project

guru granth sahib japanese page-450

Page 450

ਜਨ ਨਾਨਕ ਕਉ ਹਰਿ ਬਖਸਿਆ ਹਰਿ ਭਗਤਿ ਭੰਡਾਰਾ ॥੨॥ おおハリ!あなたはまた、ナナクにあなたの献身の倉を与えました。2
ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ॥ 主よ!どのような資質を説明できますか?おおラジャン・プラブよ!あなたは計り知れません
ਹਰਿ ਨਾਮੁ ਸਾਲਾਹਹ ਦਿਨੁ ਰਾਤਿ ਏਹਾ ਆਸ ਆਧਾਰੋ ॥ 私は昼も夜もハリナームに感謝します、これは私の唯一の希望と基礎です
ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ ਪਾਰੋ ॥ 主!私たちは愚か者であり、何も知りません。どうすればあなたの終わりを見つけることができますか
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੋ ॥੩॥ ナナクはハリのしもべであり、実際にはハリの奴隷です。3
ਜਿਉ ਭਾਵੈ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੇ ॥ 主!あなたがそれを好きなように、私たちを救ってください。私たちはあなたの避難所に来ました
ਹਮ ਭੂਲਿ ਵਿਗਾੜਹ ਦਿਨਸੁ ਰਾਤਿ ਹਰਿ ਲਾਜ ਰਖਾਏ ॥ 私たちは人生の道から堕落することによって、昼夜を問わず私たちの生活を破壊しています。おおハリ!私たちの尊厳を保ちます
ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ ॥ 私たちはあなたの子供であり、あなたは私たちの教祖であり父であり、私たちに平和を与え、私たちを導きます
ਜਨੁ ਨਾਨਕੁ ਦਾਸੁ ਹਰਿ ਕਾਂਢਿਆ ਹਰਿ ਪੈਜ ਰਖਾਏ ॥੪॥੧੦॥੧੭॥ 主!ナナクはハリの使用人と呼ばれているので、彼を尊敬してください。4.10.17
ਆਸਾ ਮਹਲਾ ੪ ॥ アサマハラ4
ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥ 最初からハリによって頭が書かれている人々は、真の教祖を見つけました
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ ॥ グルは彼らの無知の闇を消し去り、知識のランプであるグルは彼らの心の中で点火されました
ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ ॥ 彼らはハリの名前で宝石を見つけ、再び誕生と死のサイクルをさまようことはありません
ਜਨ ਨਾਨਕ ਨਾਮੁ ਆਰਾਧਿਆ ਆਰਾਧਿ ਹਰਿ ਮਿਲਿਆ ॥੧॥ ナナクはその名を崇拝し、崇拝によってハリプラブに会いました。1
ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ ॥ そのようなハリの名前を覚えていない人は、なぜ彼らはこの世界に来たのですか
ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥ この人間の誕生は非常にまれであり、神の名がなければ、それは無駄になります
ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥ 今、人生の季節に、人はハリの名前を蒔きません、そして彼は次に(来世で)空腹で何を食べますか
ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ ॥੨॥ ナナクよ、人間志向の人々は何度も何度も生まれます!これは神が承認されるものです。2
ਤੂੰ ਹਰਿ ਤੇਰਾ ਸਭੁ ਕੋ ਸਭਿ ਤੁਧੁ ਉਪਾਏ ਰਾਮ ਰਾਜੇ ॥ おおハリ!あなたはすべての生き物のマスターであり、これはすべてあなたのものです。あなたは全員を作成しました
ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ ਸਭਿ ਚਲਹਿ ਚਲਾਏ ॥ 生き物をコントロールするものは何もありません、彼らはあなたが歩くように生きます
ਜਿਨ੍ਹ੍ਹ ਤੂੰ ਮੇਲਹਿ ਪਿਆਰੇ ਸੇ ਤੁਧੁ ਮਿਲਹਿ ਜੋ ਹਰਿ ਮਨਿ ਭਾਏ ॥ おお、わが愛する主よ!あなたは自分自身に会い、あなたの心を気分良くさせるのと同じ生き物に会います
ਜਨ ਨਾਨਕ ਸਤਿਗੁਰੁ ਭੇਟਿਆ ਹਰਿ ਨਾਮਿ ਤਰਾਏ ॥੩॥ ナナクは、ハリという名前でバウサガルから彼を越えたサティグルに会いました。3
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ ラーガを歌ったり、巻き貝の殻を弾いたり、ヴェーダを研究したりして、さまざまな方法で神を賛美する人もいますが、神はこれらの方法に満足していません
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥ 心に欺瞞と無秩序を持っている人々を嘆くことのポイントは何ですか
ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥ 宇宙の創造主である神は、人間がどんなに罪を隠そうとしても、すべてを知っています
ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥ おおナク!心が純粋なグルたちは、ハリを崇拝することによってハリを達成します。4.11.18
ਆਸਾ ਮਹਲਾ ੪ ॥ アサマハラ4
ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥ 神の愛を心に抱いている人は、知的で知的です
ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥ たとえ彼らが外から話すのを間違えたとしても、彼らはまだ神をとても好きです
ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ ॥ 神の聖徒は神以外に居場所がありません。神は人間のいない人々の名誉です
ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ ॥੧॥ おおナク!ハリの名前は聖人と信者の支援であり、彼の強さは彼らを強くします。1
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ 私の真のグルが座っているところはどこでも、その場所はとても美しいです
ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥ グルシーク教徒はその場所を見つけ、そのほこりを取り、額に塗ります
ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥ グルのシーク教徒ハリナームについて瞑想する人々は、彼らの奉仕は成功します
ਜਿਨ੍ਹ੍ਹ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥ おおナク!サティグルを崇拝した人々は、神は彼らを世界から崇拝させます。2
ਗੁਰਸਿਖਾ ਮਨਿ ਹਰਿ ਪ੍ਰੀਤਿ ਹੈ ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥ グルシーク教徒は心の中で神の名において愛を持っています。主!主は皆さんを愛しておられます


© 2017 SGGS ONLINE
error: Content is protected !!
Scroll to Top