Guru Granth Sahib Translation Project

guru granth sahib japanese page-401

Page 401

ਗੁਰੂ ਵਿਟਹੁ ਹਉ ਵਾਰਿਆ ਜਿਸੁ ਮਿਲਿ ਸਚੁ ਸੁਆਉ ॥੧॥ ਰਹਾਉ ॥ 私は私の真の主を見つけた人と一緒にいます。1.乞うご期待
ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥ 良いシャグンと悪いシャグンは、神を覚えていない人だけに影響を与えます
ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ ॥੨॥ ヤマドゥートはハリプラブが好きな人に近づきません。2
ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ ॥ 慈善、詠唱、苦行などのすべての縁起の良い行為、神の名はそれらの中で最高です
ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ ॥੩॥ 彼の情熱で神の名を唱える生き物、彼のすべての仕事は完了します。3
ਭੈ ਬਿਨਸੇ ਭ੍ਰਮ ਮੋਹ ਗਏ ਕੋ ਦਿਸੈ ਨ ਬੀਆ ॥ 彼の恐れは消え、彼のジレンマと夢中も消え、主なしでは彼は他の誰も見ません
ਨਾਨਕ ਰਾਖੇ ਪਾਰਬ੍ਰਹਮਿ ਫਿਰਿ ਦੂਖੁ ਨ ਥੀਆ ॥੪॥੧੮॥੧੨੦॥ おおナク!神が自分を守るなら、人は苦しむことはありません。4.18.120
ਆਸਾ ਘਰੁ ੯ ਮਹਲਾ ੫ アサガル9マハラ5
ੴ ਸਤਿਗੁਰ ਪ੍ਰਸਾਦਿ ॥ 神は一つであり、それはサットグルの恩寵によって見つけることができます
ਚਿਤਵਉ ਚਿਤਵਿ ਸਰਬ ਸੁਖ ਪਾਵਉ ਆਗੈ ਭਾਵਉ ਕਿ ਨ ਭਾਵਉ ॥ 私は心の中で神を崇拝し続け、神を崇拝することによって、私はすべての幸福を得ます。彼を好きになるかどうかはわかりません
ਏਕੁ ਦਾਤਾਰੁ ਸਗਲ ਹੈ ਜਾਚਿਕ ਦੂਸਰ ਕੈ ਪਹਿ ਜਾਵਉ ॥੧॥ すべての生き物の贈与者は一人の主であり、残りはすべて彼のしもべです。主以外に誰を求めるべきですか?1
ਹਉ ਮਾਗਉ ਆਨ ਲਜਾਵਉ ॥ 神以外の人に尋ねるのは恥ずかしいです
ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ ॥੧॥ ਰਹਾਉ ॥ 一人の神は創造のチャトラパティ王であり、誰も別の神を彼と同等と考えることはできません。1.乞うご期待
ਊਠਉ ਬੈਸਉ ਰਹਿ ਭਿ ਨ ਸਾਕਉ ਦਰਸਨੁ ਖੋਜਿ ਖੋਜਾਵਉ ॥ 起きている間、私は彼なしでは生きていけません、私は彼に会うために何度も何度も探します
ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤਕੁਮਾਰ ਤਿਨ੍ਹ੍ਹ ਕਉ ਮਹਲੁ ਦੁਲਭਾਵਉ ॥੨॥ 主の宮殿は、ブラフマー、サナク、サナンダ、サナタンのような偉大な神々や、サナトクマール(ブラフマーの息子と呼ばれた)のような賢人にとってはまれでした。2
ਅਗਮ ਅਗਮ ਆਗਾਧਿ ਬੋਧ ਕੀਮਤਿ ਪਰੈ ਨ ਪਾਵਉ ॥ 主は理解できず、永遠で深遠です。彼のアナロジーは評価できません
ਤਾਕੀ ਸਰਣਿ ਸਤਿ ਪੁਰਖ ਕੀ ਸਤਿਗੁਰੁ ਪੁਰਖੁ ਧਿਆਵਉ ॥੩॥ 私はその善良な男に避難し、その偉大な男サットグルを覚えています。3
ਭਇਓ ਕ੍ਰਿਪਾਲੁ ਦਇਆਲੁ ਪ੍ਰਭੁ ਠਾਕੁਰੁ ਕਾਟਿਓ ਬੰਧੁ ਗਰਾਵਉ ॥ 私のタクールプラブは私に親切で親切になりました、彼は私の喉から夢中になっている罠を切りました
ਕਹੁ ਨਾਨਕ ਜਉ ਸਾਧਸੰਗੁ ਪਾਇਓ ਤਉ ਫਿਰਿ ਜਨਮਿ ਨ ਆਵਉ ॥੪॥੧॥੧੨੧॥ おおナク!僧侶の仲間を見つけた今、私は新たに生まれません。4.1.121
ਆਸਾ ਮਹਲਾ ੫ ॥ アサマハラ5
ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ ॥ 私は心と家の中で主を賛美し続け、心と家の外で主を賛美します。私が眠っているときでさえ、私は彼を賞賛します
ਸੰਗਿ ਚਲਨ ਕਉ ਤੋਸਾ ਦੀਨ੍ਹ੍ਹਾ ਗੋਬਿੰਦ ਨਾਮ ਕੇ ਬਿਉਹਾਰੀ ॥੧॥ 私はゴヴィンドというビジネスマンです。彼は私と一緒に歩くために彼の名前の旅費を私に与えました。1
ਅਵਰ ਬਿਸਾਰੀ ਬਿਸਾਰੀ ॥ 私は神以外のすべてを忘れてしまいました
ਨਾਮ ਦਾਨੁ ਗੁਰਿ ਪੂਰੈ ਦੀਓ ਮੈ ਏਹੋ ਆਧਾਰੀ ॥੧॥ ਰਹਾਉ ॥ 完璧なグルは私に主の御名の贈り物を与えてくれました、そしてこの名前は私の人生の基礎です。1.乞うご期待
ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮ੍ਹ੍ਹਾਰੀ ॥ 悲しみの中でさえ、私は神を賛美し、幸福の中で神を賛美し、そして道の旅の中で神を覚えています
ਨਾਮ ਦ੍ਰਿੜੁ ਗੁਰਿ ਮਨ ਮਹਿ ਦੀਆ ਮੋਰੀ ਤਿਸਾ ਬੁਝਾਰੀ ॥੨॥ グルは私の心にその名前を植え付け、私の喉の渇きを癒しました。2
ਦਿਨੁ ਭੀ ਗਾਵਉ ਰੈਨੀ ਗਾਵਉ ਗਾਵਉ ਸਾਸਿ ਸਾਸਿ ਰਸਨਾਰੀ ॥ 私は昼間も主を賛美し、夜は主を賛美し、息を呑んで主を覚えています
ਸਤਸੰਗਤਿ ਮਹਿ ਬਿਸਾਸੁ ਹੋਇ ਹਰਿ ਜੀਵਤ ਮਰਤ ਸੰਗਾਰੀ ॥੩॥ サットサンガティにとどまることによって、神は生と死においても私たちと共におられるという信念が確立されます。3
ਜਨ ਨਾਨਕ ਕਉ ਇਹੁ ਦਾਨੁ ਦੇਹੁ ਪ੍ਰਭ ਪਾਵਉ ਸੰਤ ਰੇਨ ਉਰਿ ਧਾਰੀ ॥ 主!あなたのしもべナナクにこの贈り物を与えて、彼が聖徒の足を受け取り、あなたの記憶を彼の心に留めておくべきです
ਸ੍ਰਵਨੀ ਕਥਾ ਨੈਨ ਦਰਸੁ ਪੇਖਉ ਮਸਤਕੁ ਗੁਰ ਚਰਨਾਰੀ ॥੪॥੨॥੧੨੨॥ 私はあなたの話を私の耳で聞き、私の目であなたを見て、私の頭をグルの足元に置きます。4.2.122
ੴ ਸਤਿਗੁਰ ਪ੍ਰਸਾਦਿ ॥ 神は一つであり、それはサットグルの恩寵によって見つけることができます
ਆਸਾ ਘਰੁ ੧੦ ਮਹਲਾ ੫ ॥ アサガル10マハラ5
ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ ਦਾਹਾ ॥ おお人間よ!あなたが永遠と考えるこの体は、たった2日間のゲストです


© 2025 SGGS ONLINE
error: Content is protected !!
Scroll to Top