Guru Granth Sahib Translation Project

guru granth sahib japanese page-296

Page 296

ਗਿਆਨੁ ਸ੍ਰੇਸਟ ਊਤਮ ਇਸਨਾਨੁ ॥ 最高の知識、最高のお風呂、
ਚਾਰਿ ਪਦਾਰਥ ਕਮਲ ਪ੍ਰਗਾਸ ॥ 四物質(ダルマ、アルタ、カーマ、モクシャ)には、ハート蓮の咲き誇る、
ਸਭ ਕੈ ਮਧਿ ਸਗਲ ਤੇ ਉਦਾਸ ॥ すべての中で生きながら、最も中立であること、
ਸੁੰਦਰੁ ਚਤੁਰੁ ਤਤ ਕਾ ਬੇਤਾ ॥ 美しさ、知性、合理性、
ਸਮਦਰਸੀ ਏਕ ਦ੍ਰਿਸਟੇਤਾ ॥ 神をある視点から見て、見よ、
ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥ ああ、ナナック!彼はこれらすべての果物を手に入れ、
ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥ 快楽の宝石を口で唱え、グルの言葉の栄光と主の御名を心で聞く者。6
ਇਹੁ ਨਿਧਾਨੁ ਜਪੈ ਮਨਿ ਕੋਇ ॥ どの生物が心からこれらの資質の貯蔵庫を唱えるにせよ、
ਸਭ ਜੁਗ ਮਹਿ ਤਾ ਕੀ ਗਤਿ ਹੋਇ ॥ それはすべての年齢で動きます
ਗੁਣ ਗੋਬਿੰਦ ਨਾਮ ਧੁਨਿ ਬਾਣੀ ॥ この声はゴビンドの名声と名の響きであり、
ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥ スムリティ、経典、ヴェーダが記述しているものについて
ਸਗਲ ਮਤਾਂਤ ਕੇਵਲ ਹਰਿ ਨਾਮ ॥ すべての信条(宗教)の要約は神の御名です
ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥ この名前は、ゴヴィンドの献身者の心にあります
ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥ 何百万もの犯罪が聖徒の一団によって破壊されています
ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥ 聖徒の恵みによって、被造物はヤマから解放されます
ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥ ああ、ナナック!神が運命を書いた人の頭の上に、
ਸਾਧ ਸਰਣਿ ਨਾਨਕ ਤੇ ਆਏ ॥੭॥ 同じ人が僧侶の避難所にやってきます。7
ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥ 心に宿り、それを愛をもって聞いている人は、
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥ 彼はハリ・プラブのことを覚えている
ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥ 彼の誕生と死の悲しみは破壊されます
ਦੁਲਭ ਦੇਹ ਤਤਕਾਲ ਉਧਾਰੈ ॥ 彼はこのまれな体を即時の障害から救います
ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥ 彼の素晴らしさは純粋で、彼の声はエリクサーの形です
ਏਕੁ ਨਾਮੁ ਮਨ ਮਾਹਿ ਸਮਾਨੀ ॥ 神の御名は彼の心の中にあります
ਦੂਖ ਰੋਗ ਬਿਨਸੇ ਭੈ ਭਰਮ ॥ 悲しみ、病気、恐怖、ジレンマは彼から離れます
ਸਾਧ ਨਾਮ ਨਿਰਮਲ ਤਾ ਕੇ ਕਰਮ ॥ 彼の名前はサドゥーとなり、彼の行為は聖化されます
ਸਭ ਤੇ ਊਚ ਤਾ ਕੀ ਸੋਭਾ ਬਨੀ ॥ 主の恵みは至高のものとなります
ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥ ああ、ナナック!これらの特質のために、この(神の)声の名前はスクマーニーです。8.24
ਥਿਤੀ ਗਉੜੀ ਮਹਲਾ ੫ ॥ テティ・ガウディ・マハラ 5
ਸਲੋਕੁ ॥ 詩。
ੴ ਸਤਿਗੁਰ ਪ੍ਰਸਾਦਿ ॥ 神はサットグルの恵みによって見いだすことのできる御方です
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥ この宇宙の創造主、神は水、地、空に遍在しています
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥੧॥ ああ、ナナック!唯一の主、万物の主は、多くの方法で世界中に広がっています。1
ਪਉੜੀ ॥ パウリ
ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ ॥ 唯一の神は唯一であり、唯一の主と彼が記憶されるべきであることを崇拝してください
ਗੁਣ ਗੋਬਿੰਦ ਗੁਪਾਲ ਪ੍ਰਭ ਸਰਨਿ ਪਰਉ ਹਰਿ ਰਾਇ ॥ ゴヴィンド・ゴパルを褒め称え、飢饉の男に避難する
ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭੁ ਕਛੁ ਹੋਇ ॥ 救いと幸福を得るためには、その命令によってすべてが起こる神にあなたの希望を託してください
ਚਾਰਿ ਕੁੰਟ ਦਹ ਦਿਸਿ ਭ੍ਰਮਿਓ ਤਿਸੁ ਬਿਨੁ ਅਵਰੁ ਨ ਕੋਇ ॥ 私は四隅と十の方向をさまよい、彼(主なる神)以外に守護者はいないのを見ました
ਬੇਦ ਪੁਰਾਨ ਸਿਮ੍ਰਿਤਿ ਸੁਨੇ ਬਹੁ ਬਿਧਿ ਕਰਉ ਬੀਚਾਰੁ ॥ (おお、生き物よ!ヴェーダ、プラーナ、記憶を聞いた後、私はそれらを多くの方法で考えました
ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ॥ 非現実的な神だけが罪人の救い主であり、破壊者であり、幸福の海です
ਦਾਤਾ ਭੁਗਤਾ ਦੇਨਹਾਰੁ ਤਿਸੁ ਬਿਨੁ ਅਵਰੁ ਨ ਜਾਇ ॥ 主は与える者,与える者,与える者,与える者であられます。彼以外には誰もいません
ਜੋ ਚਾਹਹਿ ਸੋਈ ਮਿਲੈ ਨਾਨਕ ਹਰਿ ਗੁਨ ਗਾਇ ॥੧॥ ああ、ナナック!神を賛美することによって、人間は自分が望むものすべてを得る。1
ਗੋਬਿੰਦ ਜਸੁ ਗਾਈਐ ਹਰਿ ਨੀਤ ॥ ああ、私の友人!人はいつでもゴヴィンドを褒め称えるべきであり、
ਮਿਲਿ ਭਜੀਐ ਸਾਧਸੰਗਿ ਮੇਰੇ ਮੀਤ ॥੧॥ ਰਹਾਉ ॥ 人はその神を単純な関連付けで一緒に崇拝するべきです。1.滞在
ਸਲੋਕੁ ॥ 詩。
ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ ॥ 何度も神を礼拝し、その主の避け所に来てください
ਭ੍ਰਮੁ ਕਟੀਐ ਨਾਨਕ ਸਾਧਸੰਗਿ ਦੁਤੀਆ ਭਾਉ ਮਿਟਾਇ ॥੨॥ ああ、ナナック!単純な伴奏をすることによって、世界の熱狂と二元論は消え、すべての幻想は破壊されます。2
ਪਉੜੀ ॥ パウリ
ਦੁਤੀਆ ਦੁਰਮਤਿ ਦੂਰਿ ਕਰਿ ਗੁਰ ਸੇਵਾ ਕਰਿ ਨੀਤ ॥ 第二に、人は遅滞をあきらめることによって常にグルに仕えるべきです
ਰਾਮ ਰਤਨੁ ਮਨਿ ਤਨਿ ਬਸੈ ਤਜਿ ਕਾਮੁ ਕ੍ਰੋਧੁ ਲੋਭੁ ਮੀਤ ॥ ああ、私の友人!仕事、怒り、貪欲をあきらめることによって、ラーマという名の宝石があなたの魂と体に入ってきます
ਮਰਣੁ ਮਿਟੈ ਜੀਵਨੁ ਮਿਲੈ ਬਿਨਸਹਿ ਸਗਲ ਕਲੇਸ ॥ あなたの死は失われ、いのちは見いだされ、あなたのすべての艱難は滅びるでしょう
ਆਪੁ ਤਜਹੁ ਗੋਬਿੰਦ ਭਜਹੁ ਭਾਉ ਭਗਤਿ ਪਰਵੇਸ ॥ エゴを捨ててゴヴィンドを崇拝しなさい、主の献身が心に入ります


© 2017 SGGS ONLINE
error: Content is protected !!
Scroll to Top