Guru Granth Sahib Translation Project

guru granth sahib japanese page-266

Page 266

ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥ 多くの努力を払っても渇望は消えません
ਭੇਖ ਅਨੇਕ ਅਗਨਿ ਨਹੀ ਬੁਝੈ ॥ 多くの宗教的な衣装を変えることによって、(トリシュナの)火は消えません
ਕੋਟਿ ਉਪਾਵ ਦਰਗਹ ਨਹੀ ਸਿਝੈ ॥ 何百万もの手段によって、人間は主の宮廷で解放されない
ਛੂਟਸਿ ਨਾਹੀ ਊਭ ਪਇਆਲਿ ॥ 彼らが空に行こうが、奈落の底に入ろうが、彼らは解放されない
ਮੋਹਿ ਬਿਆਪਹਿ ਮਾਇਆ ਜਾਲਿ ॥ 夢中になってマヤの罠に陥る人
ਅਵਰ ਕਰਤੂਤਿ ਸਗਲੀ ਜਮੁ ਡਾਨੈ ॥ ヤムラジは、人間の他のすべての行為のために人間を罰する
ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥ (しかし)ゴヴィンドの賛美歌がなければ、死はまったく気にしない
ਹਰਿ ਕਾ ਨਾਮੁ ਜਪਤ ਦੁਖੁ ਜਾਇ ॥ 神の御名を唱えることは、あらゆる種類の悲しみを取り除きます
ਨਾਨਕ ਬੋਲੈ ਸਹਜਿ ਸੁਭਾਇ ॥੪॥ これがナナックの本能的な本性が語っていることです。4
ਚਾਰਿ ਪਦਾਰਥ ਜੇ ਕੋ ਮਾਗੈ ॥ 人が4つの物質を熱望するなら - ダルマ、アルタ、カーマ、モクシャ
ਸਾਧ ਜਨਾ ਕੀ ਸੇਵਾ ਲਾਗੈ ॥ ですから、彼は聖徒に仕えるべきです
ਜੇ ਕੋ ਆਪੁਨਾ ਦੂਖੁ ਮਿਟਾਵੈ ॥ もし人が自分の苦しみを取り除きたいのなら、
ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥ 彼は常に心にハリ神の名を覚えておくべきです
ਜੇ ਕੋ ਅਪੁਨੀ ਸੋਭਾ ਲੋਰੈ ॥ 人が自分の美しさを望むなら、
ਸਾਧਸੰਗਿ ਇਹ ਹਉਮੈ ਛੋਰੈ ॥ 彼は聖徒と共にいることによってこのエゴをあきらめるべきです
ਜੇ ਕੋ ਜਨਮ ਮਰਣ ਤੇ ਡਰੈ ॥ 人が誕生と死の悲しみを恐れている場合
ਸਾਧ ਜਨਾ ਕੀ ਸਰਨੀ ਪਰੈ ॥ ですから、彼は聖徒に帰依すべきです
ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥ 神の幻に強い憧れを持つ者、
ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥ ああ、ナナック!私はいつも彼に犠牲を払っています。5
ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥ すべての男性のうち、支配的な男性がいます
ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥ サットサングにとどまることでプライドが消える男
ਆਪਸ ਕਉ ਜੋ ਜਾਣੈ ਨੀਚਾ ॥ 自分を劣等感があると知っている男、
ਸੋਊ ਗਨੀਐ ਸਭ ਤੇ ਊਚਾ ॥ 彼は最高(最高)と考えられています
ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥ 心があらゆる段階の塵となる者、
ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥ 彼はすべての心にハリ神の御名を見ます
ਮਨ ਅਪੁਨੇ ਤੇ ਬੁਰਾ ਮਿਟਾਨਾ ॥ 自分の心から悪を取り除く者、
ਪੇਖੈ ਸਗਲ ਸ੍ਰਿਸਟਿ ਸਾਜਨਾ ॥ 彼はすべての被造物を自分の友人として見ています
ਸੂਖ ਦੂਖ ਜਨ ਸਮ ਦ੍ਰਿਸਟੇਤਾ ॥ ああ、ナナック!幸福と悲しみを平等に見る人は、
ਨਾਨਕ ਪਾਪ ਪੁੰਨ ਨਹੀ ਲੇਪਾ ॥੬॥ 彼は罪と徳から解放されています。6
ਨਿਰਧਨ ਕਉ ਧਨੁ ਤੇਰੋ ਨਾਉ ॥ ああ、ナス!貧しい人々にとって、あなたの名前は富です
ਨਿਥਾਵੇ ਕਉ ਨਾਉ ਤੇਰਾ ਥਾਉ ॥ あなたの名前は貧しい人々の避難所です
ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥ 主!あなたは罪のない人々を尊重しています
ਸਗਲ ਘਟਾ ਕਉ ਦੇਵਹੁ ਦਾਨੁ ॥ あなたはすべての存在に与えます
ਕਰਨ ਕਰਾਵਨਹਾਰ ਸੁਆਮੀ ॥ おお、世の主よ!あなたはすべてを自分で行い、生き物と自分でそれを行います
ਸਗਲ ਘਟਾ ਕੇ ਅੰਤਰਜਾਮੀ ॥ あなたは偉大な仲介者です
ਅਪਨੀ ਗਤਿ ਮਿਤਿ ਜਾਨਹੁ ਆਪੇ ॥ ああタクール!あなたは自分のスピードと尊厳を知っています
ਆਪਨ ਸੰਗਿ ਆਪਿ ਪ੍ਰਭ ਰਾਤੇ ॥ 主!あなたは自分自身が描かれている
ਤੁਮ੍ਹ੍ਹਰੀ ਉਸਤਤਿ ਤੁਮ ਤੇ ਹੋਇ ॥ ああ、神様!あなただけが自分自身を賛美することができます
ਨਾਨਕ ਅਵਰੁ ਨ ਜਾਨਸਿ ਕੋਇ ॥੭॥ ああ、ナナック!他の誰もあなたの栄光を知りません。7
ਸਰਬ ਧਰਮ ਮਹਿ ਸ੍ਰੇਸਟ ਧਰਮੁ ॥ すべての宗教の中で最高の宗教は、
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ 神の御名を唱え、聖なる行いをすること
ਸਗਲ ਕ੍ਰਿਆ ਮਹਿ ਊਤਮ ਕਿਰਿਆ ॥ すべての宗教活動の最善の行動は、
ਸਾਧਸੰਗਿ ਦੁਰਮਤਿ ਮਲੁ ਹਿਰਿਆ ॥ 悪意の塵をサットサングで一緒に洗い流すこと
ਸਗਲ ਉਦਮ ਮਹਿ ਉਦਮੁ ਭਲਾ ॥ これは、すべての努力の中で最善の努力です
ਹਰਿ ਕਾ ਨਾਮੁ ਜਪਹੁ ਜੀਅ ਸਦਾ ॥ 常に心の中でハリの名前を唱えてください
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥ すべての節に、
ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥ 神の栄光に耳を傾け、あなたの舌でそれを発音してください
ਸਗਲ ਥਾਨ ਤੇ ਓਹੁ ਊਤਮ ਥਾਨੁ ॥ ああ、ナナック!その場所はすべての場所の中で最高です、
ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥ そこには神の御名が宿っています。8 .3
ਸਲੋਕੁ ॥ 詩。
ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥ おお、ふさわしくない愚かな生き物よ!神がいつもそうであられることを覚えておいてください
ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥ ああ、ナナック!あなたがたを創造された者は、あなたがたの心に住み、神だけがあなたがたと共におられる。1
ਅਸਟਪਦੀ ॥ アシュタパディ
ਰਮਈਆ ਕੇ ਗੁਨ ਚੇਤਿ ਪਰਾਨੀ ॥ おお、死すべき生き物よ!遍在するラムの特質を思い出してください
ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥ あなたの起源とあなたはどのように見えますか
ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥ あなたを創造し、飾り、あなたを飾ったのは誰なのか、
ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥ 誰が火の中であなたの子宮を守ったのか、
ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥ あなたの子供時代に飲むためにあなたに牛乳を与えた人、
ਭਰਿ ਜੋਬਨ ਭੋਜਨ ਸੁਖ ਸੂਧ ॥ 誰があなたの若い頃にあなたに食べ物、幸福、そして理解を与えてくれましたか
ਬਿਰਧਿ ਭਇਆ ਊਪਰਿ ਸਾਕ ਸੈਨ ॥ そして、あなたが年をとったとき、親戚や友人


© 2017 SGGS ONLINE
error: Content is protected !!
Scroll to Top