Guru Granth Sahib Translation Project

guru granth sahib japanese page-232

Page 232

ਨਾਮੁ ਨ ਚੇਤਹਿ ਉਪਾਵਣਹਾਰਾ ॥ 彼らは創造主、主の御名を覚えていません
ਮਰਿ ਜੰਮਹਿ ਫਿਰਿ ਵਾਰੋ ਵਾਰਾ ॥੨॥ したがって、彼は生と死のサイクルの中で何度も何度も生まれ、死にます。2
ਅੰਧੇ ਗੁਰੂ ਤੇ ਭਰਮੁ ਨ ਜਾਈ ॥ ジレンマは無知なグルによって引退するものではありません
ਮੂਲੁ ਛੋਡਿ ਲਾਗੇ ਦੂਜੈ ਭਾਈ ॥ 世界の創造主を見捨てることによって、存在は二元論とつながっています
ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ ॥੩॥ マヤの毒に浸かった生き物は、マヤの毒に吸収されます。3
ਮਾਇਆ ਕਰਿ ਮੂਲੁ ਜੰਤ੍ਰ ਭਰਮਾਏ ॥ マヤの基本的なサポートを知って、生き物はさまよいます
ਹਰਿ ਜੀਉ ਵਿਸਰਿਆ ਦੂਜੈ ਭਾਏ ॥ マーヤの熱狂の中で、彼らは崇拝されている神を忘れてしまった
ਜਿਸੁ ਨਦਰਿ ਕਰੇ ਸੋ ਪਰਮ ਗਤਿ ਪਾਏ ॥੪॥ 神が優しさを見つめる存在は、究極のスピードに到達します。4
ਅੰਤਰਿ ਸਾਚੁ ਬਾਹਰਿ ਸਾਚੁ ਵਰਤਾਏ ॥ その心に真理が存在する者は、外面でも真理を分かち合う
ਸਾਚੁ ਨ ਛਪੈ ਜੇ ਕੋ ਰਖੈ ਛਪਾਏ ॥ 真理は、たとえ人間がそれを隠しても隠されない
ਗਿਆਨੀ ਬੂਝਹਿ ਸਹਜਿ ਸੁਭਾਏ ॥੫॥ 賢い者は容易に真理の知識を得る。5
ਗੁਰਮੁਖਿ ਸਾਚਿ ਰਹਿਆ ਲਿਵ ਲਾਏ ॥ グルムフは輪を真実に保ちます
ਹਉਮੈ ਮਾਇਆ ਸਬਦਿ ਜਲਾਏ ॥ そのような人は、神の名においてエゴとマーヤの熱狂を燃やします
ਮੇਰਾ ਪ੍ਰਭੁ ਸਾਚਾ ਮੇਲਿ ਮਿਲਾਏ ॥੬॥ 私の真理として、神は彼をご自分の結合に導きます。6
ਸਤਿਗੁਰੁ ਦਾਤਾ ਸਬਦੁ ਸੁਣਾਏ ॥ 名前をつけたサティグルは自分の言葉を話す
ਧਾਵਤੁ ਰਾਖੈ ਠਾਕਿ ਰਹਾਏ ॥ 彼はマヤの後を追って走る彼女の心に一時停止を置くことによってマヤをコントロールします
ਪੂਰੇ ਗੁਰ ਤੇ ਸੋਝੀ ਪਾਏ ॥੭॥ 生き物は完璧なグルから知識を受け取ります。7
ਆਪੇ ਕਰਤਾ ਸ੍ਰਿਸਟਿ ਸਿਰਜਿ ਜਿਨਿ ਗੋਈ ॥ 創造主、主ご自身が被造物を創造し、自らそれを破壊されます
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥ あの主がいなければ、他に誰もいません
ਨਾਨਕ ਗੁਰਮੁਖਿ ਬੂਝੈ ਕੋਈ ॥੮॥੬॥ ああ、ナナック!グルムフだけがこの事実を理解している。8.6
ਗਉੜੀ ਮਹਲਾ ੩ ॥ ガウリ・マハラ 3
ਨਾਮੁ ਅਮੋਲਕੁ ਗੁਰਮੁਖਿ ਪਾਵੈ ॥ 神のかけがえのない御名はグルムフによって得られます
ਨਾਮੋ ਸੇਵੇ ਨਾਮਿ ਸਹਜਿ ਸਮਾਵੈ ॥ 彼は名前に仕え続け、簡単に名前に入ります
ਅੰਮ੍ਰਿਤੁ ਨਾਮੁ ਰਸਨਾ ਨਿਤ ਗਾਵੈ ॥ 彼はいつもアムリトマイという名前を舌で褒め称えます
ਜਿਸ ਨੋ ਕ੍ਰਿਪਾ ਕਰੇ ਸੋ ਹਰਿ ਰਸੁ ਪਾਵੈ ॥੧॥ 神が恵みをお受けになる方で、同じ人がハリ・ラサを受けます。1
ਅਨਦਿਨੁ ਹਿਰਦੈ ਜਪਉ ਜਗਦੀਸਾ ॥ ああ好奇心旺盛!創造の主ジャグディッシュを昼も夜もあなたの心の中で唱えなさい
ਗੁਰਮੁਖਿ ਪਾਵਉ ਪਰਮ ਪਦੁ ਸੂਖਾ ॥੧॥ ਰਹਾਉ ॥ グルを通して、あなたは究極の地位に到達するでしょう。1.滞在
ਹਿਰਦੈ ਸੂਖੁ ਭਇਆ ਪਰਗਾਸੁ ॥ 幸福は、そのグルムフの心に表れています
ਗੁਰਮੁਖਿ ਗਾਵਹਿ ਸਚੁ ਗੁਣਤਾਸੁ ॥ 神を美徳の倉として崇拝する者、
ਦਾਸਨਿ ਦਾਸ ਨਿਤ ਹੋਵਹਿ ਦਾਸੁ ॥ 彼は常に神のしもべのしもべです
ਗ੍ਰਿਹ ਕੁਟੰਬ ਮਹਿ ਸਦਾ ਉਦਾਸੁ ॥੨॥ 彼は家と家族の中で常に自由です。2
ਜੀਵਨ ਮੁਕਤੁ ਗੁਰਮੁਖਿ ਕੋ ਹੋਈ ॥ まれなグルムフだけが、人生における夢中という束縛から解放されています
ਪਰਮ ਪਦਾਰਥੁ ਪਾਵੈ ਸੋਈ ॥ この名前だけが物質を導き出します
ਤ੍ਰੈ ਗੁਣ ਮੇਟੇ ਨਿਰਮਲੁ ਹੋਈ ॥ 彼はマヤの三国を消すことによって聖くなります
ਸਹਜੇ ਸਾਚਿ ਮਿਲੈ ਪ੍ਰਭੁ ਸੋਈ ॥੩॥ 彼はその真理の結果として容易に神に夢中になります。3
ਮੋਹ ਕੁਟੰਬ ਸਿਉ ਪ੍ਰੀਤਿ ਨ ਹੋਇ ॥ 彼は家族に何の愛も愛情も持っていない
ਜਾ ਹਿਰਦੈ ਵਸਿਆ ਸਚੁ ਸੋਇ ॥ 真理が宿る人の心に、
ਗੁਰਮੁਖਿ ਮਨੁ ਬੇਧਿਆ ਅਸਥਿਰੁ ਹੋਇ ॥ グルムフの心は敬虔な献身に巻き込まれ、彼は安定したままです
ਹੁਕਮੁ ਪਛਾਣੈ ਬੂਝੈ ਸਚੁ ਸੋਇ ॥੪॥ 主の戒めを知る者は真理を理解しています。4
ਤੂੰ ਕਰਤਾ ਮੈ ਅਵਰੁ ਨ ਕੋਇ ॥ 主!あなたは創造主です、私は他の誰も知りません
ਤੁਝੁ ਸੇਵੀ ਤੁਝ ਤੇ ਪਤਿ ਹੋਇ ॥ ああ、ナス!私はあなたに仕え、あなたを通して私が飾られているのです
ਕਿਰਪਾ ਕਰਹਿ ਗਾਵਾ ਪ੍ਰਭੁ ਸੋਇ ॥ 主が憐れみを持っておられるなら,わたしは主の賛美を歌います
ਨਾਮ ਰਤਨੁ ਸਭ ਜਗ ਮਹਿ ਲੋਇ ॥੫॥ 全世界に宝石という名の光があります。5
ਗੁਰਮੁਖਿ ਬਾਣੀ ਮੀਠੀ ਲਾਗੀ ॥ グルムフはその声をとても甘く感じています
ਅੰਤਰੁ ਬਿਗਸੈ ਅਨਦਿਨੁ ਲਿਵ ਲਾਗੀ ॥ 彼の心は喜び、彼のサークルは昼も夜もそれに集中しています
ਸਹਜੇ ਸਚੁ ਮਿਲਿਆ ਪਰਸਾਦੀ ॥ グルの恩寵によって、真理の名は容易に見いだされます
ਸਤਿਗੁਰੁ ਪਾਇਆ ਪੂਰੈ ਵਡਭਾਗੀ ॥੬॥ すべての運が良ければ、クリーチャーはサティグルを手に入れます。6
ਹਉਮੈ ਮਮਤਾ ਦੁਰਮਤਿ ਦੁਖ ਨਾਸੁ ॥ エゴ、夢中、悪意、悲しみが破壊され、
ਜਬ ਹਿਰਦੈ ਰਾਮ ਨਾਮ ਗੁਣਤਾਸੁ ॥ 主の御名、美徳の海が心に宿るとき
ਗੁਰਮੁਖਿ ਬੁਧਿ ਪ੍ਰਗਟੀ ਪ੍ਰਭ ਜਾਸੁ ॥ 主の足が心に落ち着くとき、
ਜਬ ਹਿਰਦੈ ਰਵਿਆ ਚਰਣ ਨਿਵਾਸੁ ॥੭॥ 神の賛美歌と賛美を歌うことによって、グルムカの知恵が目覚めます。7
ਜਿਸੁ ਨਾਮੁ ਦੇਇ ਸੋਈ ਜਨੁ ਪਾਏ ॥ 主が御名をお与えになる方には,人だけがそれを見つけます
ਗੁਰਮੁਖਿ ਮੇਲੇ ਆਪੁ ਗਵਾਏ ॥ グルを通してエゴを放棄する者は、主が彼らをグルと融合させてくださいます
ਹਿਰਦੈ ਸਾਚਾ ਨਾਮੁ ਵਸਾਏ ॥ 彼は心の中で真理という名前をとっています
ਨਾਨਕ ਸਹਜੇ ਸਾਚਿ ਸਮਾਏ ॥੮॥੭॥ ああ、ナナック!彼らは簡単に真理に吸収されます。8.7
ਗਉੜੀ ਮਹਲਾ ੩ ॥ ガウリ・マハラ 3
ਮਨ ਹੀ ਮਨੁ ਸਵਾਰਿਆ ਭੈ ਸਹਜਿ ਸੁਭਾਇ ॥


© 2017 SGGS ONLINE
error: Content is protected !!
Scroll to Top