Guru Granth Sahib Translation Project

guru granth sahib japanese page-212

Page 212

ਗਉੜੀ ਮਹਲਾ ੫ ॥ ガウリ・マハラ 5
ਜਾ ਕਉ ਬਿਸਰੈ ਰਾਮ ਨਾਮ ਤਾਹੂ ਕਉ ਪੀਰ ॥ ラムの名前を忘れた人、そのような人は苦しみに苦しんでいます
ਸਾਧਸੰਗਤਿ ਮਿਲਿ ਹਰਿ ਰਵਹਿ ਸੇ ਗੁਣੀ ਗਹੀਰ ॥੧॥ ਰਹਾਉ ॥ 聖徒とともに一緒に主について瞑想する人々は、高潔で寛大な人々です。1.滞在
ਜਾ ਕਉ ਗੁਰਮੁਖਿ ਰਿਦੈ ਬੁਧਿ ॥ その心にブラフマの知識があるグルの霊感によって、
ਤਾ ਕੈ ਕਰ ਤਲ ਨਵ ਨਿਧਿ ਸਿਧਿ ॥੧॥ 彼の手のひらには、ナヴァニディとすべてのシッディがいます。1
ਜੋ ਜਾਨਹਿ ਹਰਿ ਪ੍ਰਭ ਧਨੀ ॥ 美徳の主であるハリ・プラブを知る者は、
ਕਿਛੁ ਨਾਹੀ ਤਾ ਕੈ ਕਮੀ ॥੨॥ 彼の家にはどんな物質も不足していません。2
ਕਰਣੈਹਾਰੁ ਪਛਾਨਿਆ ॥ 神を認める創造主は、
ਸਰਬ ਸੂਖ ਰੰਗ ਮਾਣਿਆ ॥੩॥ 彼らはすべての幸福と幸福を得る。3
ਹਰਿ ਧਨੁ ਜਾ ਕੈ ਗ੍ਰਿਹਿ ਵਸੈ ॥ ਕਹੁ ਨਾਨਕ ਤਿਨ ਸੰਗਿ ਦੁਖੁ ਨਸੈ ॥੪॥੯॥੧੪੭॥ ああ、ナナック!ハートハウスにハリの名の下にお金が宿っている人は、彼の会社に住んでいることによって、苦しみは破壊されます。4.9.147
ਗਉੜੀ ਮਹਲਾ ੫ ॥ ガウリ・マハラ 5
ਗਰਬੁ ਬਡੋ ਮੂਲੁ ਇਤਨੋ ॥ おお、生き物よ!あなたのエゴは素晴らしいですが、その起源は取るに足らないものです
ਰਹਨੁ ਨਹੀ ਗਹੁ ਕਿਤਨੋ ॥੧॥ ਰਹਾਉ ॥ この世界でのあなたの住居は一時的なもので、あなたが望むだけマヤに惹かれます。1.滞在
ਬੇਬਰਜਤ ਬੇਦ ਸੰਤਨਾ ਉਆਹੂ ਸਿਉ ਰੇ ਹਿਤਨੋ ॥ あなたの魅力は、マヤ(ヴェーダと聖徒があなたを禁じた)よりも大きいです
ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ ॥੧॥ ギャンブルゲームにも敗北したギャンブラーが含まれているように、楽しみの感覚はあなたを征服し、その制御下に保ちます。1
ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ ਰਿਤਨੋ ॥ おお、生き物よ!あなたがたの滅ぼし者であり、主は神の美しい足の愛から空っぽである
ਨਾਨਕ ਉਧਰੇ ਸਾਧਸੰਗਿ ਕਿਰਪਾ ਨਿਧਿ ਮੈ ਦਿਤਨੋ ॥੨॥੧੦॥੧੪੮॥ ああ、ナナック!恵みの倉である主は、私に聖徒の一団をナナクにお与えになり、そこから私はバヴサガルから渡りました。2.10.148
ਗਉੜੀ ਮਹਲਾ ੫ ॥ ガウリ・マハラ 5
ਮੋਹਿ ਦਾਸਰੋ ਠਾਕੁਰ ਕੋ ॥ 私は私のタクルジのささいな奴隷です
ਧਾਨੁ ਪ੍ਰਭ ਕਾ ਖਾਨਾ ॥੧॥ ਰਹਾਉ ॥ 神が私に与えるものが何であれ、私はそこで食べます。1.滞在
ਐਸੋ ਹੈ ਰੇ ਖਸਮੁ ਹਮਾਰਾ ॥ ああ、紳士!主はこのようにおられ、
ਖਿਨ ਮਹਿ ਸਾਜਿ ਸਵਾਰਣਹਾਰਾ ॥੧॥ 誰がその瞬間にそれを創造し、具現化するのか。1
ਕਾਮੁ ਕਰੀ ਜੇ ਠਾਕੁਰ ਭਾਵਾ ॥ 私は私のタクルジを魅了する同じことをします
ਗੀਤ ਚਰਿਤ ਪ੍ਰਭ ਕੇ ਗੁਨ ਗਾਵਾ ॥੨॥ わたしは主の賛美とすばらしい賛美の歌を歌い続けています。2
ਸਰਣਿ ਪਰਿਓ ਠਾਕੁਰ ਵਜੀਰਾ ॥ 私はタクルジの大臣(グル・ジ)に避難しました
ਤਿਨਾ ਦੇਖਿ ਮੇਰਾ ਮਨੁ ਧੀਰਾ ॥੩॥ 彼らを見て、私の心は忍耐強くなりました。3
ਏਕ ਟੇਕ ਏਕੋ ਆਧਾਰਾ ॥ ああ、ナナック!(主の牧師に帰依して)、私は神を基礎とし、支えました
ਜਨ ਨਾਨਕ ਹਰਿ ਕੀ ਲਾਗਾ ਕਾਰਾ ॥੪॥੧੧॥੧੪੯॥ そして、私は神に仕えています。4 .11 .149
ਗਉੜੀ ਮਹਲਾ ੫ ॥ ガウリ・マハラ 5
ਹੈ ਕੋਈ ਐਸਾ ਹਉਮੈ ਤੋਰੈ ॥ ああ、紳士!自分のエゴを打ち砕く人はいるだろうか
ਇਸੁ ਮੀਠੀ ਤੇ ਇਹੁ ਮਨੁ ਹੋਰੈ ॥੧॥ ਰਹਾਉ ॥ この甘いマヤからあなたの心を禁じなさい。1.滞在
ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੈ ॥ 無知な人は知恵を失ってしまった、なぜなら彼はそうではないものを探し続けているからだ
ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ ॥੧॥ 人間の心の中には、夢中になる暗く暗い夜があります。知識の日がその中に生じることができる方法は何であり得るでしょうか。1
ਭ੍ਰਮਤੋ ਭ੍ਰਮਤੋ ਹਾਰਿਆ ਅਨਿਕ ਬਿਧੀ ਕਰਿ ਟੋਰੈ ॥ 私は探検し、さまよい、多くの方法でさまようことにうんざりしています
ਕਹੁ ਨਾਨਕ ਕਿਰਪਾ ਭਈ ਸਾਧਸੰਗਤਿ ਨਿਧਿ ਮੋਰੈ ॥੨॥੧੨॥੧੫੦॥ ああ、ナナック!神は私に憐れみを示し、聖徒の交わりの倉を見つけました。2.12.150
ਗਉੜੀ ਮਹਲਾ ੫ ॥ ガウリ・マハラ 5
ਚਿੰਤਾਮਣਿ ਕਰੁਣਾ ਮਏ ॥੧॥ ਰਹਾਉ ॥ おお、慈悲の神よ!あなたはすべての存在の欲望を満たすチンタマーニです。1
ਦੀਨ ਦਇਆਲਾ ਪਾਰਬ੍ਰਹਮ ॥ おおパラムブラフマよ!あなたはディーンダヤルです、
ਜਾ ਕੈ ਸਿਮਰਣਿ ਸੁਖ ਭਏ ॥੧॥ それはシムランをすることによって幸せをもたらします。1
ਅਕਾਲ ਪੁਰਖ ਅਗਾਧਿ ਬੋਧ ॥ おおアカルプルシュよ!あなたの本性に対する認識は深いものです
ਸੁਨਤ ਜਸੋ ਕੋਟਿ ਅਘ ਖਏ ॥੨॥ あなたの栄光を聞くことによって、何百万もの罪が失われます。2
ਕਿਰਪਾ ਨਿਧਿ ਪ੍ਰਭ ਮਇਆ ਧਾਰਿ ॥ ナナクの言葉は、「おお、恵みの主よ。どうか私にとても親切にしてください
ਨਾਨਕ ਹਰਿ ਹਰਿ ਨਾਮ ਲਏ ॥੩॥੧੩॥੧੫੧॥ 私はあなたのハリ・パルメシュワールの名前を続けています。3.13.151
ਗਉੜੀ ਪੂਰਬੀ ਮਹਲਾ ੫ ॥ ガウリ・マハラ 5
ਮੇਰੇ ਮਨ ਸਰਣਿ ਪ੍ਰਭੂ ਸੁਖ ਪਾਏ ॥ ああ、私の心!神の避け所に来る人は、彼だけが幸せを得る
ਜਾ ਦਿਨਿ ਬਿਸਰੈ ਪ੍ਰਾਨ ਸੁਖਦਾਤਾ ਸੋ ਦਿਨੁ ਜਾਤ ਅਜਾਏ ॥੧॥ ਰਹਾਉ ॥ いのちを与える主、幸福を与える主を忘れる日、その日は無駄に過ぎ去ります。1.滞在
ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ ॥ ああ、生き物!あなたは夜の客としてこの世に来ましたが、あなたは何年にもわたって生きるという希望を高めてきました
ਗ੍ਰਿਹ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ ॥੧॥ 目に見えるものは何でも家、寺院、富であり、それは木の影のようなものです。1
ਤਨੁ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ॥ 人間は、この体は私のものであり、この富、庭、富はすべて私のものだと言いますが、最終的にはすべてが終わります
ਦੇਵਨਹਾਰਾ ਬਿਸਰਿਓ ਠਾਕੁਰੁ ਖਿਨ ਮਹਿ ਹੋਤ ਪਰਾਏ ॥੨॥ ああ、人間!あなたは与える世界のタクールの主を忘れてしまった。一瞬にして、すべてが異質なものになる。2


© 2017 SGGS ONLINE
error: Content is protected !!
Scroll to Top