Guru Granth Sahib Translation Project

guru granth sahib japanese page-158

Page 158

ਮਨਿ ਨਿਰਮਲਿ ਵਸੈ ਸਚੁ ਸੋਇ ॥ このようにして、心は純粋になり、神は真にその中に住み着く
ਸਾਚਿ ਵਸਿਐ ਸਾਚੀ ਸਭ ਕਾਰ ॥ もし人が真理に宿るなら、その行いは真実になる
ਊਤਮ ਕਰਣੀ ਸਬਦ ਬੀਚਾਰ ॥੩॥ 神の御名――シムランは、唯一の縁起の良い行いです。3
ਗੁਰ ਤੇ ਸਾਚੀ ਸੇਵਾ ਹੋਇ ॥ 主はグルによって真の献身の形として仕えられます
ਗੁਰਮੁਖਿ ਨਾਮੁ ਪਛਾਣੈ ਕੋਇ ॥ 稀有な人だけが、グルの恩寵によって、ハリナムを認識します
ਜੀਵੈ ਦਾਤਾ ਦੇਵਣਹਾਰੁ ॥ すべての生き物の与え主は永遠に生きています
ਨਾਨਕ ਹਰਿ ਨਾਮੇ ਲਗੈ ਪਿਆਰੁ ॥੪॥੧॥੨੧॥ ああ、ナナック!人間はハリという名前に恋をする。4 .1 .21
ਗਉੜੀ ਗੁਆਰੇਰੀ ਮਹਲਾ ੩ ॥ ガウディ・グアリリ・マハラ 3
ਗੁਰ ਤੇ ਗਿਆਨੁ ਪਾਏ ਜਨੁ ਕੋਇ ॥ 稀有な人だけがグルから知識を得ます
ਗੁਰ ਤੇ ਬੂਝੈ ਸੀਝੈ ਸੋਇ ॥ グルから神についての知識を得る人は、彼の人生心が成功します
ਗੁਰ ਤੇ ਸਹਜੁ ਸਾਚੁ ਬੀਚਾਰੁ ॥ 真の神の御名が記憶されるのはグルからです
ਗੁਰ ਤੇ ਪਾਏ ਮੁਕਤਿ ਦੁਆਰੁ ॥੧॥ グルを通してのみ、救いの扉が見いだされるのです。1
ਪੂਰੈ ਭਾਗਿ ਮਿਲੈ ਗੁਰੁ ਆਇ ॥ グルがやって来て、完全な運命を持つ彼に会う
ਸਾਚੈ ਸਹਜਿ ਸਾਚਿ ਸਮਾਇ ॥੧॥ ਰਹਾਉ ॥ 彼は神のシムランをすることによって容易に真理に溶け込みます。1.滞在
ਗੁਰਿ ਮਿਲਿਐ ਤ੍ਰਿਸਨਾ ਅਗਨਿ ਬੁਝਾਏ ॥ 喉の渇きの火はグルに会うことによって消えます
ਗੁਰ ਤੇ ਸਾਂਤਿ ਵਸੈ ਮਨਿ ਆਏ ॥ グルを通して、幸福と平和が心の中にやって来て、そこにあります
ਗੁਰ ਤੇ ਪਵਿਤ ਪਾਵਨ ਸੁਚਿ ਹੋਇ ॥ グルを通して、人間は聖く、純粋になります
ਗੁਰ ਤੇ ਸਬਦਿ ਮਿਲਾਵਾ ਹੋਇ ॥੨॥ 主がお会いになるのはグルを通してです。2
ਬਾਝੁ ਗੁਰੂ ਸਭ ਭਰਮਿ ਭੁਲਾਈ ॥ グルがいなければ、全世界が混乱の中でさまよう
ਬਿਨੁ ਨਾਵੈ ਬਹੁਤਾ ਦੁਖੁ ਪਾਈ ॥ 名前がなければ、生き物はたくさん苦しんでいます
ਗੁਰਮੁਖਿ ਹੋਵੈ ਸੁ ਨਾਮੁ ਧਿਆਈ ॥ グルムカになる人、その人は神の御名について瞑想します
ਦਰਸਨਿ ਸਚੈ ਸਚੀ ਪਤਿ ਹੋਈ ॥੩॥ 人間は善良な人の幻から真の栄光を得る。3
ਕਿਸ ਨੋ ਕਹੀਐ ਦਾਤਾ ਇਕੁ ਸੋਈ ॥ ドナーは1人しかいないのに、なぜもう1人に言及するのですか
ਕਿਰਪਾ ਕਰੇ ਸਬਦਿ ਮਿਲਾਵਾ ਹੋਈ ॥ 主が喜ばれる人は,御言葉によって和解されます
ਮਿਲਿ ਪ੍ਰੀਤਮ ਸਾਚੇ ਗੁਣ ਗਾਵਾ ॥ 私は私の最愛のグルに会うことによって、神を真のものとして賛美し続けています
ਨਾਨਕ ਸਾਚੇ ਸਾਚਿ ਸਮਾਵਾ ॥੪॥੨॥੨੨॥ ああ、ナナック!私は真のグルの恵みによって真の神に生きています。4.2.22
ਗਉੜੀ ਗੁਆਰੇਰੀ ਮਹਲਾ ੩ ॥ ガウディ・グアリリ・マハラ 3
ਸੁ ਥਾਉ ਸਚੁ ਮਨੁ ਨਿਰਮਲੁ ਹੋਇ ॥ それ(サットサングの場所)は真理の聖なる場所であり、そこでは心が純粋になります
ਸਚਿ ਨਿਵਾਸੁ ਕਰੇ ਸਚੁ ਸੋਇ ॥ 住まいは真理でもあり、真理としての神さまが宿るところです
ਸਚੀ ਬਾਣੀ ਜੁਗ ਚਾਰੇ ਜਾਪੈ ॥ 真のスピーチは4つの時代すべてで有名です
ਸਭੁ ਕਿਛੁ ਸਾਚਾ ਆਪੇ ਆਪੈ ॥੧॥ 神ご自身が真の姿のすべてです。1
ਕਰਮੁ ਹੋਵੈ ਸਤਸੰਗਿ ਮਿਲਾਏ ॥ 神の恵みがなされるなら、人間は聖徒の仲間を得る
ਹਰਿ ਗੁਣ ਗਾਵੈ ਬੈਸਿ ਸੁ ਥਾਏ ॥੧॥ ਰਹਾਉ ॥ それから彼はその最高の場所に座って、神をたたえます。1.滞在
ਜਲਉ ਇਹ ਜਿਹਵਾ ਦੂਜੈ ਭਾਇ ॥ この舌は燃やされるべきです、それは他の味、すなわち他人の愛への欲求に従事しています
ਹਰਿ ਰਸੁ ਨ ਚਾਖੈ ਫੀਕਾ ਆਲਾਇ ॥ それはハリ・ラサの味ではなく、寺院の言葉を語り続けます
ਬਿਨੁ ਬੂਝੇ ਤਨੁ ਮਨੁ ਫੀਕਾ ਹੋਇ ॥ 神を理解せずに、体と心は消えてしまいます
ਬਿਨੁ ਨਾਵੈ ਦੁਖੀਆ ਚਲਿਆ ਰੋਇ ॥੨॥ 主人の名前がなければ、男は嘆き悲しんで世を去ります。2
ਰਸਨਾ ਹਰਿ ਰਸੁ ਚਾਖਿਆ ਸਹਜਿ ਸੁਭਾਇ ॥ その舌は簡単にハリラサを飲み、
ਗੁਰ ਕਿਰਪਾ ਤੇ ਸਚਿ ਸਮਾਇ ॥ 彼女はグルの恩寵によって真理に吸収されます
ਸਾਚੇ ਰਾਤੀ ਗੁਰ ਸਬਦੁ ਵੀਚਾਰ ॥ 彼女はグルの言葉を熟考し続け、真実に夢中になっています
ਅੰਮ੍ਰਿਤੁ ਪੀਵੈ ਨਿਰਮਲ ਧਾਰ ॥੩॥ それから彼女は蜜汁の純粋な流れを飲み続けます。3
ਨਾਮਿ ਸਮਾਵੈ ਜੋ ਭਾਡਾ ਹੋਇ ॥ 神の御名が人の心の器に宿るのは、その人が純粋で、
ਊਂਧੈ ਭਾਂਡੈ ਟਿਕੈ ਨ ਕੋਇ ॥ 不純な心の鍋には何もとどまりません
ਗੁਰ ਸਬਦੀ ਮਨਿ ਨਾਮਿ ਨਿਵਾਸੁ ॥ グルの言葉によって、神の名は心の中に宿っています
ਨਾਨਕ ਸਚੁ ਭਾਂਡਾ ਜਿਸੁ ਸਬਦ ਪਿਆਸ ॥੪॥੩॥੨੩॥ ああ、ナナック!心の中で主の御名を飲みたいという強い願望を持つ人は、心のような器が清められます。4 .3 .23
ਗਉੜੀ ਗੁਆਰੇਰੀ ਮਹਲਾ ੩ ॥ ガウディ・グアリリ・マハラ 3
ਇਕਿ ਗਾਵਤ ਰਹੇ ਮਨਿ ਸਾਦੁ ਨ ਪਾਇ ॥ 多くの人々が主の賛美を歌い続けていますが,心は喜びません
ਹਉਮੈ ਵਿਚਿ ਗਾਵਹਿ ਬਿਰਥਾ ਜਾਇ ॥ エゴの中で歌う者にとって、全ては無駄になる。つまり、彼らはその実を結ばないのです
ਗਾਵਣਿ ਗਾਵਹਿ ਜਿਨ ਨਾਮ ਪਿਆਰੁ ॥ 神の御名を愛する人々は、実際に主の歌を歌います
ਸਾਚੀ ਬਾਣੀ ਸਬਦ ਬੀਚਾਰੁ ॥੧॥ 彼は真の言葉と言葉を熟考します。1
ਗਾਵਤ ਰਹੈ ਜੇ ਸਤਿਗੁਰ ਭਾਵੈ ॥ サティグルが好むなら、人間は主をたたえ続ける
ਮਨੁ ਤਨੁ ਰਾਤਾ ਨਾਮਿ ਸੁਹਾਵੈ ॥੧॥ ਰਹਾਉ ॥ 彼の心と体は名前に夢中になり、名前によって彼の人生は美しくなります。1.滞在
ਇਕਿ ਗਾਵਹਿ ਇਕਿ ਭਗਤਿ ਕਰੇਹਿ ॥ 多くの存在が主の特質の歌を歌い,多くの礼拝を行います
ਨਾਮੁ ਨ ਪਾਵਹਿ ਬਿਨੁ ਅਸਨੇਹ ॥ しかし、心の中の愛の欠如のために、彼らは名前を得ません
ਸਚੀ ਭਗਤਿ ਗੁਰ ਸਬਦ ਪਿਆਰਿ ॥ グルの言葉を愛する人の献身は真実です
ਅਪਨਾ ਪਿਰੁ ਰਾਖਿਆ ਸਦਾ ਉਰਿ ਧਾਰਿ ॥੨॥ そのような人は、いつも愛する主を心に抱いています。2


© 2017 SGGS ONLINE
Scroll to Top