Guru Granth Sahib Translation Project

Guru Granth Sahib Japanese Page 1421

Page 1421

ਨਦਰਿ ਕਰਹਿ ਜੇ ਆਪਣੀ ਤਾਂ ਆਪੇ ਲੈਹਿ ਸਵਾਰਿ ॥ マスターが彼の恩寵を示すとき、彼は自動的に彼を成功に導きます
ਨਾਨਕ ਗੁਰਮੁਖਿ ਜਿਨ੍ਹ੍ਹੀ ਧਿਆਇਆ ਆਏ ਸੇ ਪਰਵਾਣੁ ॥੬੩॥ グル・ナナクは、グルの足元で神を崇拝した人々は成功したと言います。63॥
ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ ॥ ヨガは、サフラン色のローブを着たり、汚れた服を着たりすることでは達成できません
ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ ॥੬੪॥ グル・ナーナクは、「実際、ヨガはサットグルの教えによって家に座ることによって達成されます。64 ॥
ਚਾਰੇ ਕੁੰਡਾ ਜੇ ਭਵਹਿ ਬੇਦ ਪੜਹਿ ਜੁਗ ਚਾਰਿ ॥ もちろん、四方八方に旅行しても、四つのユガ・ヴェーダを読んでも無駄です
ਨਾਨਕ ਸਾਚਾ ਭੇਟੈ ਹਰਿ ਮਨਿ ਵਸੈ ਪਾਵਹਿ ਮੋਖ ਦੁਆਰ ॥੬੫॥ グル・ナーナクは、真のグルに出会うと、神は心の中に住み、救いは容易に達成されると述べています。65॥
ਨਾਨਕ ਹੁਕਮੁ ਵਰਤੈ ਖਸਮ ਕਾ ਮਤਿ ਭਵੀ ਫਿਰਹਿ ਚਲ ਚਿਤ ॥ グル・ナーナクは、マスターの秩序は至る所で進行していると言っています、おお友よ!あなたの知性は悪くなり、落ち着きのない心は動揺してしまった
ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ ॥ なぜあなたは心と友達になることによって幸せを期待しているのですか
ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ ॥ グルムクと友達になり、真のグルと心に留めておく方が良いでしょう
ਜੰਮਣ ਮਰਣ ਕਾ ਮੂਲੁ ਕਟੀਐ ਤਾਂ ਸੁਖੁ ਹੋਵੀ ਮਿਤ ॥੬੬॥ やあ、友達!生と死の束縛が解かれ、あなたは幸せを手に入れるでしょう。66 ॥
ਭੁਲਿਆਂ ਆਪਿ ਸਮਝਾਇਸੀ ਜਾ ਕਉ ਨਦਰਿ ਕਰੇ ॥ 彼が恩恵を授ける者に対して、忘れられた者やさまよう者は、権利を理解する
ਨਾਨਕ ਨਦਰੀ ਬਾਹਰੀ ਕਰਣ ਪਲਾਹ ਕਰੇ ॥੬੭॥ ナナクは、神の恵みを奪われた者は悲しみに泣くだけだと言っています。67 ॥
ਸਲੋਕ ਮਹਲਾ ੪ サロックマハラ4
ੴ ਸਤਿਗੁਰ ਪ੍ਰਸਾਦਿ ॥ そのパラブラフマは、サットグルの恩寵によって達成された唯一のもの(Omkar-swarup)です
ਵਡਭਾਗੀਆ ਸੋਹਾਗਣੀ ਜਿਨ੍ਹ੍ਹਾ ਗੁਰਮੁਖਿ ਮਿਲਿਆ ਹਰਿ ਰਾਇ ॥ 生きている女性は幸運で、グルから夫と神々を与えられた恋人と呼ばれるに値します
ਅੰਤਰਿ ਜੋਤਿ ਪਰਗਾਸੀਆ ਨਾਨਕ ਨਾਮਿ ਸਮਾਇ ॥੧॥ グル・ナナクは、彼の心には光があり、彼は神の名の下に融合していると言います。1॥
ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ ॥ 至高の真理を知るようになった者、ワウワー!!あのサットグルはすごいです
ਜਿਤੁ ਮਿਲਿਐ ਤਿਖ ਉਤਰੈ ਤਨੁ ਮਨੁ ਸੀਤਲੁ ਹੋਇ ॥ 彼に会うことで、渇きが取り除かれ、体と心が安らぎを得ます
ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ ਜਿਸ ਨੋ ਸਮਤੁ ਸਭ ਕੋਇ ॥ 真理の偶像であるサットグルは賞賛に値します(なぜなら、彼にとっては大小を問わず、誰もが同じだからです
ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥ 愛の偶像であるサットグルは賞賛に値しますが、非難も賞賛も同じです
ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵੀਚਾਰੁ ॥ ブラフマンを瞑想する賢明なサットグルは称賛に値します
ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ ॥ 彼はニランカラ・サティグル・ストゥティアであり、終わりも超越もありません
ਵਾਹੁ ਵਾਹੁ ਸਤਿਗੁਰੂ ਹੈ ਜਿ ਸਚੁ ਦ੍ਰਿੜਾਏ ਸੋਇ ॥ 生きとし生けるものの心にハリナムを確立する者は、称賛に値するサットグルです
ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮੁ ਪਰਾਪਤਿ ਹੋਇ ॥੨॥ グル・ナナクは、「彼はサティグル・ワウワにふさわしい。彼から神の名を得る」と言っています。2॥
ਹਰਿ ਪ੍ਰਭ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥ 神を讃え、グルムクになり、毎日ハリナムを唱えてください
ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥ 毎日神を賛美すべきであり、ハリの名を唱えると心が至福になります
ਵਡਭਾਗੀ ਹਰਿ ਪਾਇਆ ਪੂਰਨ ਪਰਮਾਨੰਦੁ ॥ 幸運な人だけが、神を見つけることによって完全な至福を見つけます
ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥੩॥ グル・ナナクは、ハリナムのサンキールタンを行った探求者たちは、彼らの心と体は再び悲しまないと言います。3
ਮੂੰ ਪਿਰੀਆ ਸਉ ਨੇਹੁ ਕਿਉ ਸਜਣ ਮਿਲਹਿ ਪਿਆਰਿਆ ॥ 私は神に恋をしている、どうすればあの素敵な紳士に会えるのだろう
ਹਉ ਢੂਢੇਦੀ ਤਿਨ ਸਜਣ ਸਚਿ ਸਵਾਰਿਆ ॥ 真実に優雅な紳士を探しています
ਸਤਿਗੁਰੁ ਮੈਡਾ ਮਿਤੁ ਹੈ ਜੇ ਮਿਲੈ ਤ ਇਹੁ ਮਨੁ ਵਾਰਿਆ ॥ 真のグルは私の友人です、もしそれを見つけたら、彼に心を明け渡してください
ਦੇਂਦਾ ਮੂੰ ਪਿਰੁ ਦਸਿ ਹਰਿ ਸਜਣੁ ਸਿਰਜਣਹਾਰਿਆ ॥ 私の最愛の人(グル)は、創造主である神について教えてくれます
ਨਾਨਕ ਹਉ ਪਿਰੁ ਭਾਲੀ ਆਪਣਾ ਸਤਿਗੁਰ ਨਾਲਿ ਦਿਖਾਲਿਆ ॥੪॥ おお、ナナクよ!私は私の主を探していました、サティグルは私に私の心にダルシャンを与えました。4॥
ਹਉ ਖੜੀ ਨਿਹਾਲੀ ਪੰਧੁ ਮਤੁ ਮੂੰ ਸਜਣੁ ਆਵਏ ॥ 急な道を見上げている、もしかしたら私の紳士が来るかもしれない
ਕੋ ਆਣਿ ਮਿਲਾਵੈ ਅਜੁ ਮੈ ਪਿਰੁ ਮੇਲਿ ਮਿਲਾਵਏ ॥ 願いや欲望を示す!今日、誰かが来て、私を愛する主と再会させてください


© 2025 SGGS ONLINE
error: Content is protected !!
Scroll to Top