Guru Granth Sahib Translation Project

Guru Granth Sahib Japanese Page 1344

Page 1344

ਪ੍ਰਭਾਤੀ ਮਹਲਾ ੧ ਦਖਣੀ ॥ プラバティ・マハラ1 ダクニ
ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥ デーヴラージ・インドラは、禁欲的なゴータマの美しい妻であるアハリヤーを見て魅了されました
ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥੧॥ ゴータマが呪ったとき、彼の体に1000のバガの印が刻まれ、彼は自分の過ちのために心の中で大いに悔い改めました。1॥
ਕੋਈ ਜਾਣਿ ਨ ਭੂਲੈ ਭਾਈ ॥ ねえ、兄弟!故意に間違いを犯さないでください
ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ ॥੧॥ ਰਹਾਉ ॥ 実際、彼は間違いを犯し、神自身はそれを忘れ、神だけが理解する。1॥滞在
ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ ॥ プリトヴィパティ王ハリシュチャンドラは自分の運命を理解できませんでした
ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ ॥੨॥ もし彼が自分の功績をデメリットだと考えたのなら、なぜ奴隷市場でそれを売らなければならないのでしょうか?2॥
ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ ॥ ヴァーマナの姿をとって、神はバリ王に2段半の土地を求めました
ਕਿਉ ਪਇਆਲਿ ਜਾਇ ਕਿਉ ਛਲੀਐ ਜੇ ਬਲਿ ਰੂਪੁ ਪਛਾਨੈ ॥੩॥ しかし、もし王がバリ・ヴァーマナの姿を認めていたら、騙されることもなければ、冥界に行くこともなかったでしょう。3
ਰਾਜਾ ਜਨਮੇਜਾ ਦੇ ਮਤੀ ਬਰਜਿ ਬਿਆਸਿ ਪੜ੍ਹ੍ਹਾਇਆ ॥ ムニ・ヴィヤーサはジャンメジャヤ王に指示(美しい娘と結婚してはならない、生贄を捧げてはならないなど)を説きましたが、王はその指示に従わず、
ਤਿਨ੍ਹ੍ਹਿ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ ॥੪॥ 妻の主張で、彼は生贄を捧げ、怒り、18人のバラモンを殺し、その結果、彼はハンセン病の犠牲者になりました。4॥
ਗਣਤ ਨ ਗਣੀ ਹੁਕਮੁ ਪਛਾਣਾ ਬੋਲੀ ਭਾਇ ਸੁਭਾਈ ॥ 数えきれないほどの人がいます。私は神の命令に従って自然に話しています
ਜੋ ਕਿਛੁ ਵਰਤੈ ਤੁਧੈ ਸਲਾਹੀ ਸਭ ਤੇਰੀ ਵਡਿਆਈ ॥੫॥ 主!今起きているのはあなたへの賛美だけであり、すべてはあなたの高貴さです。5॥
ਗੁਰਮੁਖਿ ਅਲਿਪਤੁ ਲੇਪੁ ਕਦੇ ਨ ਲਾਗੈ ਸਦਾ ਰਹੈ ਸਰਣਾਈ ॥ グルムクは未達成のままで、罪の汚れを感じることはなく、常に主に帰依します
ਮਨਮੁਖੁ ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੈ ਪਛੁਤਾਈ ॥੬॥ しかし、愚か者は恣意的な真理に注意を払わず、惨めなときは悔い改めます。6॥
ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨਾ ਰਚੀਐ ॥ この世界を創造された方、創造主である神ご自身が、すべてのことを成し遂げ、起こしてくださるのです
ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ ॥੭॥ プライドは人の心から消えることはなく、プライドに燃えています。7॥
ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥ その行為者である神は全世界を忘れさせましたが、神ご自身は間違いを犯しません
ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥੮॥੪॥ グル・ナーナクは、グルの恩寵によって、神を思い出す者だけが束縛から解放されると言います。8॥4॥
ਪ੍ਰਭਾਤੀ ਮਹਲਾ ੧ ॥ 印象的なマハラ 1
ਆਖਣਾ ਸੁਨਣਾ ਨਾਮੁ ਅਧਾਰੁ ॥ 神を賛美し、神のサンキールタンに耳を傾けることは、私たちの避難所となり、
ਧੰਧਾ ਛੁਟਕਿ ਗਇਆ ਵੇਕਾਰੁ ॥ 私たちは他の無駄な仕事から解放されます
ਜਿਉ ਮਨਮੁਖਿ ਦੂਜੈ ਪਤਿ ਖੋਈ ॥ 独裁者は二元性において名誉を失い、それを放棄しないので、
ਬਿਨੁ ਨਾਵੈ ਮੈ ਅਵਰੁ ਨ ਕੋਈ ॥੧॥ 同じように、私は神の名以外の者を信じません。1॥
ਸੁਣਿ ਮਨ ਅੰਧੇ ਮੂਰਖ ਗਵਾਰ ॥ おお、盲目で、愚かで、惨めな心よ。聞いてください
ਆਵਤ ਜਾਤ ਲਾਜ ਨਹੀ ਲਾਗੈ ਬਿਨੁ ਗੁਰ ਬੂਡੈ ਬਾਰੋ ਬਾਰ ॥੧॥ ਰਹਾਉ ॥ あなたは再び生と死に陥ることを恥じてはいない;あなたはグルなしで何度も何度も溺れている。1॥滞在
ਇਸੁ ਮਨ ਮਾਇਆ ਮੋਹਿ ਬਿਨਾਸੁ ॥ この心は妄想の中で破壊され、
ਧੁਰਿ ਹੁਕਮੁ ਲਿਖਿਆ ਤਾਂ ਕਹੀਐ ਕਾਸੁ ॥ 初めからおみくじに書いてあるのに、どうしてそんなことが言えるの
ਗੁਰਮੁਖਿ ਵਿਰਲਾ ਚੀਨ੍ਹ੍ਹੈ ਕੋਈ ॥ グルほどその事実を知っている人はめったにいない
ਨਾਮ ਬਿਹੂਨਾ ਮੁਕਤਿ ਨ ਹੋਈ ॥੨॥ 神の御名なくして救いはありません。2॥
ਭ੍ਰਮਿ ਭ੍ਰਮਿ ਡੋਲੈ ਲਖ ਚਉਰਾਸੀ ॥ 人間は8400万の生き物の輪の中を動き、
ਬਿਨੁ ਗੁਰ ਬੂਝੇ ਜਮ ਕੀ ਫਾਸੀ ॥ グルがいなければ、彼は死の罠を理解しない
ਇਹੁ ਮਨੂਆ ਖਿਨੁ ਖਿਨੁ ਊਭਿ ਪਇਆਲਿ ॥ この心は刻一刻と大きく語り、時には低くなることもあります
ਗੁਰਮੁਖਿ ਛੂਟੈ ਨਾਮੁ ਸਮ੍ਹ੍ਹਾਲਿ ॥੩॥ しかし、グルを通してハリナムを思い出すことによってのみ、人は束縛から解放されます。3
ਆਪੇ ਸਦੇ ਢਿਲ ਨ ਹੋਇ ॥ 神ご自身が死を求めておられ、遅滞はありません
ਸਬਦਿ ਮਰੈ ਸਹਿਲਾ ਜੀਵੈ ਸੋਇ ॥ 神の言葉に身をゆだねる者は、幸せな人生を送ります
ਬਿਨੁ ਗੁਰ ਸੋਝੀ ਕਿਸੈ ਨ ਹੋਇ ॥ グルなしでは誰も知識を得られません
ਆਪੇ ਕਰੈ ਕਰਾਵੈ ਸੋਇ ॥੪॥ 世界を引き起こし、世界を引き起こすのは神ご自身です。4॥
ਝਗੜੁ ਚੁਕਾਵੈ ਹਰਿ ਗੁਣ ਗਾਵੈ ॥ 神を讃える歌を歌う者、彼のすべての喧嘩は終わります
ਪੂਰਾ ਸਤਿਗੁਰੁ ਸਹਜਿ ਸਮਾਵੈ ॥ パーフェクト・サットグルは彼を快適な状態に融合させ、
ਇਹੁ ਮਨੁ ਡੋਲਤ ਤਉ ਠਹਰਾਵੈ ॥ この心は揺れ動きを止めます
ਸਚੁ ਕਰਣੀ ਕਰਿ ਕਾਰ ਕਮਾਵੈ ॥੫॥ このようにして、彼は善行をします。5॥
ਅੰਤਰਿ ਜੂਠਾ ਕਿਉ ਸੁਚਿ ਹੋਇ ॥ 良心が嘘だらけの人が、どうして清らかでいられようか
ਸਬਦੀ ਧੋਵੈ ਵਿਰਲਾ ਕੋਇ ॥ 人がグルの教えによってそれを浄化することはめったにありません
ਗੁਰਮੁਖਿ ਕੋਈ ਸਚੁ ਕਮਾਵੈ ॥ グルムクだけが善行を行い、
ਆਵਣੁ ਜਾਣਾ ਠਾਕਿ ਰਹਾਵੈ ॥੬॥ 彼の動きのサイクルは終わりを告げる。6॥


© 2017 SGGS ONLINE
error: Content is protected !!
Scroll to Top