Guru Granth Sahib Translation Project

Guru Granth Sahib Japanese Page 1299

Page 1299

ਜਾ ਕਉ ਸਤਿਗੁਰੁ ਮਇਆ ਕਰੇਹੀ ॥੨॥ サットグルが慈悲を注ぐ者。2॥
ਅਗਿਆਨ ਭਰਮੁ ਬਿਨਸੈ ਦੁਖ ਡੇਰਾ ॥ 無知と妄想と悲しみの住処は、彼によって破壊され、
ਜਾ ਕੈ ਹ੍ਰਿਦੈ ਬਸਹਿ ਗੁਰ ਪੈਰਾ ॥੩॥ グルの足は誰の心にも宿る。3
ਸਾਧਸੰਗਿ ਰੰਗਿ ਪ੍ਰਭੁ ਧਿਆਇਆ ॥ グル・ナーナク・フルマタ:サドゥーと共に主を瞑想する者、
ਕਹੁ ਨਾਨਕ ਤਿਨਿ ਪੂਰਾ ਪਾਇਆ ॥੪॥੪॥ 彼だけが完全な神を得る。4॥4॥
ਕਾਨੜਾ ਮਹਲਾ ੫ ॥ 金田マハラ5॥
ਭਗਤਿ ਭਗਤਨ ਹੂੰ ਬਨਿ ਆਈ ॥ 献身は献身者だけにふさわしいものです
ਤਨ ਮਨ ਗਲਤ ਭਏ ਠਾਕੁਰ ਸਿਉ ਆਪਨ ਲੀਏ ਮਿਲਾਈ ॥੧॥ ਰਹਾਉ ॥ 彼らの体と心は神に夢中になり、神に溶け込みます。1॥滞在
ਗਾਵਨਹਾਰੀ ਗਾਵੈ ਗੀਤ ॥ 全世界が神の歌を歌い、
ਤੇ ਉਧਰੇ ਬਸੇ ਜਿਹ ਚੀਤ ॥੧॥ しかし、救いは心に宿る者のものです 1
ਪੇਖੇ ਬਿੰਜਨ ਪਰੋਸਨਹਾਰੈ ॥ もちろん、料理を配膳する人は多くの料理を見ますが、
ਜਿਹ ਭੋਜਨੁ ਕੀਨੋ ਤੇ ਤ੍ਰਿਪਤਾਰੈ ॥੨॥ しかし、満腹した人は食べる人だけです。2॥
ਅਨਿਕ ਸ੍ਵਾਂਗ ਕਾਛੇ ਭੇਖਧਾਰੀ ॥ 服を着た男は多くの茶番を作り、
ਜੈਸੋ ਸਾ ਤੈਸੋ ਦ੍ਰਿਸਟਾਰੀ ॥੩॥ しかし、実際に起こるのは、目に見えるものです。3
ਕਹਨ ਕਹਾਵਨ ਸਗਲ ਜੰਜਾਰ ॥ 話すことも、物事を成し遂げることも、すべて混乱しています
ਨਾਨਕ ਦਾਸ ਸਚੁ ਕਰਣੀ ਸਾਰ ॥੪॥੫॥ ダス・ナナクは、善行が本質であると説いています。4॥5॥
ਕਾਨੜਾ ਮਹਲਾ ੫ ॥ 金田マハラ5॥
ਤੇਰੋ ਜਨੁ ਹਰਿ ਜਸੁ ਸੁਨਤ ਉਮਾਹਿਓ ॥੧॥ ਰਹਾਉ ॥ 主!献身者は、あなたの賛美を聞いて喜びで開花しました。1॥滞在
ਮਨਹਿ ਪ੍ਰਗਾਸੁ ਪੇਖਿ ਪ੍ਰਭ ਕੀ ਸੋਭਾ ਜਤ ਕਤ ਪੇਖਉ ਆਹਿਓ ॥੧॥ 主の美しさを見て、私は心に照らされ、どこを見ても同じものを見ます。1॥
ਸਭ ਤੇ ਪਰੈ ਪਰੈ ਤੇ ਊਚਾ ਗਹਿਰ ਗੰਭੀਰ ਅਥਾਹਿਓ ॥੨॥ あなたは何よりも偉大で、深遠で、計り知れません。2॥
ਓਤਿ ਪੋਤਿ ਮਿਲਿਓ ਭਗਤਨ ਕਉ ਜਨ ਸਿਉ ਪਰਦਾ ਲਾਹਿਓ ॥੩॥ 彼は召使いのように信者と混ざり合い、奴隷からベールを脱ぎます。3
ਗੁਰ ਪ੍ਰਸਾਦਿ ਗਾਵੈ ਗੁਣ ਨਾਨਕ ਸਹਜ ਸਮਾਧਿ ਸਮਾਹਿਓ ॥੪॥੬॥ おお、ナナクよ!グルの恩寵によって、彼は神の賛美を歌い、簡単なサマーディに夢中になります。4॥6॥
ਕਾਨੜਾ ਮਹਲਾ ੫ ॥ 金田マハラ5॥
ਸੰਤਨ ਪਹਿ ਆਪਿ ਉਧਾਰਨ ਆਇਓ ॥੧॥ ਰਹਾਉ ॥ 神ご自身が、世界を救うために世の偉人たちのところに来られます。1॥滞在
ਦਰਸਨ ਭੇਟਤ ਹੋਤ ਪੁਨੀਤਾ ਹਰਿ ਹਰਿ ਮੰਤ੍ਰੁ ਦ੍ਰਿੜਾਇਓ ॥੧॥ 彼を見ることで、その生き物は純粋になり、ハリナムのマントラを強化します。1॥
ਕਾਟੇ ਰੋਗ ਭਏ ਮਨ ਨਿਰਮਲ ਹਰਿ ਹਰਿ ਅਉਖਧੁ ਖਾਇਓ ॥੨॥ ハリナムの薬を飲むと、すべての病気が治り、心が清らかになります。2॥
ਅਸਥਿਤ ਭਏ ਬਸੇ ਸੁਖ ਥਾਨਾ ਬਹੁਰਿ ਨ ਕਤਹੂ ਧਾਇਓ ॥੩॥ そこで、生き物は平和に幸せに暮らし、二度とあちこち走り回ることはありません。3
ਸੰਤ ਪ੍ਰਸਾਦਿ ਤਰੇ ਕੁਲ ਲੋਗਾ ਨਾਨਕ ਲਿਪਤ ਨ ਮਾਇਓ ॥੪॥੭॥ おお、ナナクよ!聖人の恩寵によって、人々は解放され、妄想にふけることはありません。4॥7॥
ਕਾਨੜਾ ਮਹਲਾ ੫ ॥ 金田マハラ5॥
ਬਿਸਰਿ ਗਈ ਸਭ ਤਾ ਤਿ ਪਰਾਈ ॥ 人々の嫉妬と憎しみはすっかり忘れ去られた
ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ それ以来、私は賢者と人々との仲間を受け入れてきました。1॥滞在
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥ 敵も外国人もいない、私はすべてに恋をした。1॥
ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥ 主が何をなさろうとも、彼は善良であると見なされるべきです、これは私がサドゥーから受け取ったスマティです。2॥
ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥੩॥੮॥ 神は唯一無二、おお、ナナクよ!これを見て、心が開花しました。38॥
ਕਾਨੜਾ ਮਹਲਾ ੫ ॥ 金田マハラ5॥
ਠਾਕੁਰ ਜੀਉ ਤੁਹਾਰੋ ਪਰਨਾ ॥ おお、タクール・ジよ!私はあなたの希望しかありません
ਮਾਨੁ ਮਹਤੁ ਤੁਮ੍ਹ੍ਹਾਰੈ ਊਪਰਿ ਤੁਮ੍ਹ੍ਹਰੀ ਓਟ ਤੁਮ੍ਹ੍ਹਾਰੀ ਸਰਨਾ ॥੧॥ ਰਹਾਉ ॥ 私の尊厳はあなたにかかっています、私はあなたのもとに来ました、私はあなたのところに来ました。1॥滞在
ਤੁਮ੍ਹ੍ਹਰੀ ਆਸ ਭਰੋਸਾ ਤੁਮ੍ਹ੍ਹਰਾ ਤੁਮਰਾ ਨਾਮੁ ਰਿਦੈ ਲੈ ਧਰਨਾ ॥ 私はあなたの希望、あなたの信頼、そしてあなたの名前を心に抱いています
ਤੁਮਰੋ ਬਲੁ ਤੁਮ ਸੰਗਿ ਸੁਹੇਲੇ ਜੋ ਜੋ ਕਹਹੁ ਸੋਈ ਸੋਈ ਕਰਨਾ ॥੧॥ 私はあなたとだけ力を持っています、私はあなたと幸せです、私はあなたが言うことは何でもします。1॥
ਤੁਮਰੀ ਦਇਆ ਮਇਆ ਸੁਖੁ ਪਾਵਉ ਹੋਹੁ ਕ੍ਰਿਪਾਲ ਤ ਭਉਜਲੁ ਤਰਨਾ ॥ あなたの憐れみによってのみ、私は幸せを見いだし、もしあなたが親切にしてくださるなら、私は世界の海を渡ることができます
ਅਭੈ ਦਾਨੁ ਨਾਮੁ ਹਰਿ ਪਾਇਓ ਸਿਰੁ ਡਾਰਿਓ ਨਾਨਕ ਸੰਤ ਚਰਨਾ ॥੨॥੯॥ ナーナクは、聖者の足元にひれ伏すと、アバヤダーン・ハリナムに到達したと言います。2॥9


© 2017 SGGS ONLINE
error: Content is protected !!
Scroll to Top