Guru Granth Sahib Translation Project

Guru Granth Sahib Japanese Page 1275

Page 1275

ਸਤਿਗੁਰ ਸਬਦੀ ਪਾਧਰੁ ਜਾਣਿ ॥ グルの教えを通してのみ、人は道と
ਗੁਰ ਕੈ ਤਕੀਐ ਸਾਚੈ ਤਾਣਿ ॥ 真の力はグルによって受け取られる
ਨਾਮੁ ਸਮ੍ਹ੍ਹਾਲਸਿ ਰੂੜ੍ਹ੍ਹੀ ਬਾਣਿ ॥ 綺麗な声で名前を覚えて、
ਥੈਂ ਭਾਵੈ ਦਰੁ ਲਹਸਿ ਪਿਰਾਣਿ ॥੨॥ それがあなたに受け入れられるなら、あなたのドアは知っています。2॥
ਊਡਾਂ ਬੈਸਾ ਏਕ ਲਿਵ ਤਾਰ ॥ 行っても座っていても、私は唯一の神について瞑想しているのです
ਗੁਰ ਕੈ ਸਬਦਿ ਨਾਮ ਆਧਾਰ ॥ グルの指示により、彼はその名の庇護を得ました
ਨਾ ਜਲੁ ਡੂੰਗਰੁ ਨ ਊਚੀ ਧਾਰ ॥ 水、山、高潮は彼に影響を与えません
ਨਿਜ ਘਰਿ ਵਾਸਾ ਤਹ ਮਗੁ ਨ ਚਾਲਣਹਾਰ ॥੩॥ 彼は真の家に住み、困難な道を歩む必要はありません。3
ਜਿਤੁ ਘਰਿ ਵਸਹਿ ਤੂਹੈ ਬਿਧਿ ਜਾਣਹਿ ਬੀਜਉ ਮਹਲੁ ਨ ਜਾਪੈ ॥ あなたが住んでいる家では、あなただけが律法を知っており、他の誰もそれを知りません
ਸਤਿਗੁਰ ਬਾਝਹੁ ਸਮਝ ਨ ਹੋਵੀ ਸਭੁ ਜਗੁ ਦਬਿਆ ਛਾਪੈ ॥ サットグルがいなければ、悟りはなく、全世界は無知のゴミに埋もれてしまいます
ਕਰਣ ਪਲਾਵ ਕਰੈ ਬਿਲਲਾਤਉ ਬਿਨੁ ਗੁਰ ਨਾਮੁ ਨ ਜਾਪੈ ॥ 彼は泣き叫びますが、グルがいなければハリナムの記憶はありません
ਪਲ ਪੰਕਜ ਮਹਿ ਨਾਮੁ ਛਡਾਏ ਜੇ ਗੁਰ ਸਬਦੁ ਸਿਞਾਪੈ ॥੪॥ グルの教えが認められれば、人は神の名によって一瞬にして束縛から解放されます。4॥
ਇਕਿ ਮੂਰਖ ਅੰਧੇ ਮੁਗਧ ਗਵਾਰ ॥ 愚かで、盲目で、不器用で、無礼な人もいます
ਇਕਿ ਸਤਿਗੁਰ ਕੈ ਭੈ ਨਾਮ ਅਧਾਰ ॥ サティグルの愛の中で生き、自分の名前を覚えている人はたくさんいます
ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ॥ グルの言葉は純粋で、甘美で、蜜の流れのようです
ਜਿਨਿ ਪੀਤੀ ਤਿਸੁ ਮੋਖ ਦੁਆਰ ॥੫॥ それを飲んだ者は解脱した。5॥
ਨਾਮੁ ਭੈ ਭਾਇ ਰਿਦੈ ਵਸਾਹੀ ਗੁਰ ਕਰਣੀ ਸਚੁ ਬਾਣੀ ॥ 畏敬の念と献身をもってあなたの心に神の名を確立し、グルの声を通して真の行いをしてください
ਇੰਦੁ ਵਰਸੈ ਧਰਤਿ ਸੁਹਾਵੀ ਘਟਿ ਘਟਿ ਜੋਤਿ ਸਮਾਣੀ ॥ 雨が降れば、大地は美しくなり、神の光は刻一刻と満ち渡る
ਕਾਲਰਿ ਬੀਜਸਿ ਦੁਰਮਤਿ ਐਸੀ ਨਿਗੁਰੇ ਕੀ ਨੀਸਾਣੀ ॥ 不毛の地に種を蒔いても何の益もないのと同じように、偽りの知性を持つニグレのしるしは、何を説かれても効果がないということです
ਸਤਿਗੁਰ ਬਾਝਹੁ ਘੋਰ ਅੰਧਾਰਾ ਡੂਬਿ ਮੁਏ ਬਿਨੁ ਪਾਣੀ ॥੬॥ グルがいなければ暗闇があり、魂は水なしで死にます。6॥
ਜੋ ਕਿਛੁ ਕੀਨੋ ਸੁ ਪ੍ਰਭੂ ਰਜਾਇ ॥ 起こることはすべて神の御心です
ਜੋ ਧੁਰਿ ਲਿਖਿਆ ਸੁ ਮੇਟਣਾ ਨ ਜਾਇ ॥ 創造主が書いたものは変えられません
ਹੁਕਮੇ ਬਾਧਾ ਕਾਰ ਕਮਾਇ ॥ 生命体はその命令の下で行動します
ਏਕ ਸਬਦਿ ਰਾਚੈ ਸਚਿ ਸਮਾਇ ॥੭॥ 一言に夢中になった人は、真理に溶け込んでいく。7॥
ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ ਦਿਸਿ ਨਾਮ ਪਤਾਲੰ ॥ 主!あなたの命令は四方八方に行き、あなたの御名は四方八方と冥界に広まります
ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੈਆਲੰ ॥ みことばはすべての人に浸透し、行動を通して真の神が見出されるのです
ਜਾਂਮਣੁ ਮਰਣਾ ਦੀਸੈ ਸਿਰਿ ਊਭੌ ਖੁਧਿਆ ਨਿਦ੍ਰਾ ਕਾਲੰ ॥ 誕生と死、飢え、睡眠、そして時間が逆立ちしているのが見られます
ਨਾਨਕ ਨਾਮੁ ਮਿਲੈ ਮਨਿ ਭਾਵੈ ਸਾਚੀ ਨਦਰਿ ਰਸਾਲੰ ॥੮॥੧॥੪॥ おお、ナナクよ!神の憐れみの光景を目にするなら、人は心を喜ばせる名前を見つけるでしょう。8॥1॥4॥
ਮਲਾਰ ਮਹਲਾ ੧ ॥ マラー・マハラ1
ਮਰਣ ਮੁਕਤਿ ਗਤਿ ਸਾਰ ਨ ਜਾਨੈ ॥ 人々は死と解放の効用を知らない
ਕੰਠੇ ਬੈਠੀ ਗੁਰ ਸਬਦਿ ਪਛਾਨੈ ॥੧॥ 岸辺に座っている生きた女性だけが、グルの教えを通して知るようになります。1॥
ਤੂ ਕੈਸੇ ਆੜਿ ਫਾਥੀ ਜਾਲਿ ॥ おお、生き物の姿をした鳥よ!どうやって罠にかかってしまうのか
ਅਲਖੁ ਨ ਜਾਚਹਿ ਰਿਦੈ ਸਮ੍ਹ੍ਹਾਲਿ ॥੧॥ ਰਹਾਉ ॥ 彼女は目に見えないものを見ることができず、心の中で神を熟考します。1॥滞在
ਏਕ ਜੀਅ ਕੈ ਜੀਆ ਖਾਹੀ ॥ お腹を満たすためにたくさんの生き物を食べます
ਜਲਿ ਤਰਤੀ ਬੂਡੀ ਜਲ ਮਾਹੀ ॥੨॥ 水に浮かび、水に溺れる。2॥
ਸਰਬ ਜੀਅ ਕੀਏ ਪ੍ਰਤਪਾਨੀ ॥ あなたはすべての生き物を惨めにし、
ਜਬ ਪਕੜੀ ਤਬ ਹੀ ਪਛੁਤਾਨੀ ॥੩॥ 捕まったとき、彼はそれを後悔した。3
ਜਬ ਗਲਿ ਫਾਸ ਪੜੀ ਅਤਿ ਭਾਰੀ ॥ 首に死の重い縄がかけられているとき
ਊਡਿ ਨ ਸਾਕੈ ਪੰਖ ਪਸਾਰੀ ॥੪॥ 翼を広げて飛ぶことはできない。4॥
ਰਸਿ ਚੂਗਹਿ ਮਨਮੁਖਿ ਗਾਵਾਰਿ ॥ 愚かな耽溺は快楽の粒を楽しみ続けるが、
ਫਾਥੀ ਛੂਟਹਿ ਗੁਣ ਗਿਆਨ ਬੀਚਾਰਿ ॥੫॥ 美徳と知識を熟考することは、束縛の罠からの自由につながります。5॥
ਸਤਿਗੁਰੁ ਸੇਵਿ ਤੂਟੈ ਜਮਕਾਲੁ ॥ サットグルに仕えることで、ヤマカールへの恐怖は打ち砕かれ、
ਹਿਰਦੈ ਸਾਚਾ ਸਬਦੁ ਸਮ੍ਹ੍ਹਾਲੁ ॥੬॥ 彼は心の中で真の教義を熟考します。6॥
ਗੁਰਮਤਿ ਸਾਚੀ ਸਬਦੁ ਹੈ ਸਾਰੁ ॥ グルの教えは永遠であり、彼の言葉は役に立ちます
ਹਰਿ ਕਾ ਨਾਮੁ ਰਖੈ ਉਰਿ ਧਾਰਿ ॥੭॥ 彼から神の名が心にある。7॥
ਸੇ ਦੁਖ ਆਗੈ ਜਿ ਭੋਗ ਬਿਲਾਸੇ ॥ 快楽に耽溺する者は、惨めさしか見いださない
ਨਾਨਕ ਮੁਕਤਿ ਨਹੀ ਬਿਨੁ ਨਾਵੈ ਸਾਚੇ ॥੮॥੨॥੫॥ グル・ナーナクは、真の名前の記憶なしには救いは不可能であると信じています。8॥2॥5॥


© 2017 SGGS ONLINE
error: Content is protected !!
Scroll to Top