Guru Granth Sahib Translation Project

Guru Granth Sahib Japanese Page 1215

Page 1215

ਸਾਰਗ ਮਹਲਾ ੫ ॥ サルガマハラ5 ॥
ਅੰਮ੍ਰਿਤ ਨਾਮੁ ਮਨਹਿ ਆਧਾਰੋ ॥ 神の甘露の名は、心の支えです
ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ॥੧॥ ਰਹਾਉ ॥ 私はそれを与えた方に自分を捧げ、完全なグルにひれ伏します。1॥滞在
ਬੂਝੀ ਤ੍ਰਿਸਨਾ ਸਹਜਿ ਸੁਹੇਲਾ ਕਾਮੁ ਕ੍ਰੋਧੁ ਬਿਖੁ ਜਾਰੋ ॥ 自然な幸福が達成され、すべての渇望が消され、欲望と怒りの毒が燃やされました
ਆਇ ਨ ਜਾਇ ਬਸੈ ਇਹ ਠਾਹਰ ਜਹ ਆਸਨੁ ਨਿਰੰਕਾਰੋ ॥੧॥ 今、私は行ったり来たりせず、ニランカラが存在するその場所に定住しました。1॥
ਏਕੈ ਪਰਗਟੁ ਏਕੈ ਗੁਪਤਾ ਏਕੈ ਧੁੰਧੂਕਾਰੋ ॥ 目だけが顕在化した姿で浸透し、一なるものは偽装された形で存在し、一者だけが切り離された霧の形で存在します
ਆਦਿ ਮਧਿ ਅੰਤਿ ਪ੍ਰਭੁ ਸੋਈ ਕਹੁ ਨਾਨਕ ਸਾਚੁ ਬੀਚਾਰੋ ॥੨॥੩੧॥੫੪॥ ナナクの真の考えは、神は初め、中間、終わりに存在するということです。2॥31 ॥54॥
ਸਾਰਗ ਮਹਲਾ ੫ ॥ サルガマハラ5 ॥
ਬਿਨੁ ਪ੍ਰਭ ਰਹਨੁ ਨ ਜਾਇ ਘਰੀ ॥ 神は一時間も残らない
ਸਰਬ ਸੂਖ ਤਾਹੂ ਕੈ ਪੂਰਨ ਜਾ ਕੈ ਸੁਖੁ ਹੈ ਹਰੀ ॥੧॥ ਰਹਾਉ ॥ 神を至高の幸福とみなした者は、その幸福の全てが成就した。1॥滞在
ਮੰਗਲ ਰੂਪ ਪ੍ਰਾਨ ਜੀਵਨ ਧਨ ਸਿਮਰਤ ਅਨਦ ਘਨਾ ॥ 神、いのちの形、いのち、富、福祉を思い出すことは至福です
ਵਡ ਸਮਰਥੁ ਸਦਾ ਸਦ ਸੰਗੇ ਗੁਨ ਰਸਨਾ ਕਵਨ ਭਨਾ ॥੧॥ 彼だけが大いなる御方、全能なる御方であり、彼はいつも彼と共におられ、この舌をもって、私は彼のどんな美徳を歌おうか。1॥
ਥਾਨ ਪਵਿਤ੍ਰਾ ਮਾਨ ਪਵਿਤ੍ਰਾ ਪਵਿਤ੍ਰ ਸੁਨਨ ਕਹਨਹਾਰੇ ॥ その場所は聖く、誉れは神聖であり、あなたの賛美を聞いて歌う者もまた聖なる者です
ਕਹੁ ਨਾਨਕ ਤੇ ਭਵਨ ਪਵਿਤ੍ਰਾ ਜਾ ਮਹਿ ਸੰਤ ਤੁਮ੍ਹ੍ਹਾਰੇ ॥੨॥੩੨॥੫੫॥ ナーナクは言う、「おお、主よ。あなたがたの聖徒が住むところには、その家もまた清い。2 ॥32 ॥55 ॥
ਸਾਰਗ ਮਹਲਾ ੫ ॥ サルガマハラ5 ॥
ਰਸਨਾ ਜਪਤੀ ਤੂਹੀ ਤੂਹੀ ॥ 主!このラスナはあなたの名前を唱えます
ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥ あなたは母の胎内で育てられた者であり、死の地ではあなただけが救い主です。1॥滞在
ਤੁਮਹਿ ਪਿਤਾ ਤੁਮ ਹੀ ਫੁਨਿ ਮਾਤਾ ਤੁਮਹਿ ਮੀਤ ਹਿਤ ਭ੍ਰਾਤਾ ॥ あなたは私たちの父であり、母であり、慈悲深い兄弟です
ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਅ ਪ੍ਰਾਨਦਾਤਾ ॥੧॥ あなたは家族であり、唯一の避難所であり、いのちを与える者です。1॥
ਤੁਮਹਿ ਖਜੀਨਾ ਤੁਮਹਿ ਜਰੀਨਾ ਤੁਮ ਹੀ ਮਾਣਿਕ ਲਾਲਾ ॥ あなたは幸福の宝庫であり、宝石の宝石であり、あなたはかけがえのない赤いルビーです
ਤੁਮਹਿ ਪਾਰਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ॥੨॥੩੩॥੫੬॥ ナーナクは、「もしあなたがグルから受けるパリジャットなら、私たちは幸せになる」と言います。2 ॥33 ॥56 ॥
ਸਾਰਗ ਮਹਲਾ ੫ ॥ サルガマハラ5 ॥
ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ ॥ どこにいても(幸せでも悲しみでも)、あなたの幸せを願う人だけが思い出されます
ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ॥੧॥ ਰਹਾਉ ॥ 誰かの弟子である者は誰でも、あるじのもとに行きます。1॥滞在
ਅਪਨੇ ਪਹਿ ਦੂਖ ਅਪਨੇ ਪਹਿ ਸੂਖਾ ਅਪੁਨੇ ਹੀ ਪਹਿ ਬਿਰਥਾ ॥ 悲しみがあろうが、喜びがあろうが、それは自分の目の前で表現される。それが心の状態であろうと、それは自分自身に言い聞かせます
ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥੧॥ 自分に敬意を払い、自分は強みであると考えられています。何か必要があれば、彼は自分自身のところに来る。1॥
ਕਿਨ ਹੀ ਰਾਜ ਜੋਬਨੁ ਧਨ ਮਿਲਖਾ ਕਿਨ ਹੀ ਬਾਪ ਮਹਤਾਰੀ ॥ 国家、若者、富を必要として受け入れている人もいれば、両親の支援を受けている人もいます
ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ॥੨॥੩੪॥੫੭॥ おお、ナナクよ!私はグルからすべてを受け取り、私のすべての望みは満たされました。2॥34॥57 ॥
ਸਾਰਗ ਮਹਲਾ ੫ ॥ サルガマハラ5 ॥
ਝੂਠੋ ਮਾਇਆ ਕੋ ਮਦ ਮਾਨੁ ॥ 富の誇りは偽りです
ਧ੍ਰੋਹ ਮੋਹ ਦੂਰਿ ਕਰਿ ਬਪੁਰੇ ਸੰਗਿ ਗੋਪਾਲਹਿ ਜਾਨੁ ॥੧॥ ਰਹਾਉ ॥ おお、哀れな男よ。嫉妬、憎しみ、執着を取り除き、神が私と共におられることを受け入れてください。1॥滞在
ਮਿਥਿਆ ਰਾਜ ਜੋਬਨ ਅਰੁ ਉਮਰੇ ਮੀਰ ਮਲਕ ਅਰੁ ਖਾਨ ॥ 国家、青年、ウムラオ、ミール、マリク、カーンはすべて偽りである
ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ॥੧॥ 美しい服装、香り、賢さ、食べ物や飲み物も偽りです。1॥
ਦੀਨ ਬੰਧਰੋ ਦਾਸ ਦਾਸਰੋ ਸੰਤਹ ਕੀ ਸਾਰਾਨ ॥ おお、ディナバンドゥよ!わたしはあなたがたのしもべのしもべであり、聖徒たちのところに避難する
ਮਾਂਗਨਿ ਮਾਂਗਉ ਹੋਇ ਅਚਿੰਤਾ ਮਿਲੁ ਨਾਨਕ ਕੇ ਹਰਿ ਪ੍ਰਾਨ ॥੨॥੩੫॥੫੮॥ 私はあなたに尋ねます、私は確かにあなたの献身を望んでいます。おお、主よ、ナナクの魂よ。私に会いましょう。2॥35 ॥58 ॥
ਸਾਰਗ ਮਹਲਾ ੫ ॥ サルガマハラ5 ॥
ਅਪੁਨੀ ਇਤਨੀ ਕਛੂ ਨ ਸਾਰੀ ॥ 人間は自分の身だしなみを整えてこなかった
ਅਨਿਕ ਕਾਜ ਅਨਿਕ ਧਾਵਰਤਾ ਉਰਝਿਓ ਆਨ ਜੰਜਾਰੀ ॥੧॥ ਰਹਾਉ ॥ 多くのことにおいて、彼はランニングやその他の罠に関与していました。1॥滞在
ਦਿਉਸ ਚਾਰਿ ਕੇ ਦੀਸਹਿ ਸੰਗੀ ਊਹਾਂ ਨਾਹੀ ਜਹ ਭਾਰੀ ॥ 4日間見られる仲間は、大きな逆境の時にあなたを支えてくれません


© 2017 SGGS ONLINE
error: Content is protected !!