Guru Granth Sahib Translation Project

Guru Granth Sahib Japanese Page 1204

Page 1204

ਪੂਛਉ ਪੂਛਉ ਦੀਨ ਭਾਂਤਿ ਕਰਿ ਕੋਊ ਕਹੈ ਪ੍ਰਿਅ ਦੇਸਾਂਗਿਓ ॥ 私は謙虚に尋ねます、誰か私に愛する神の土地を教えてください
ਹੀਂਓ‍ੁ ਦੇਂਉ ਸਭੁ ਮਨੁ ਤਨੁ ਅਰਪਉ ਸੀਸੁ ਚਰਣ ਪਰਿ ਰਾਖਿਓ ॥੨॥ わたしはわたしの体、わたしの心、わたしのすべてを彼に捧げ、わたしの頭を彼の足元に横たえよう。2॥
ਚਰਣ ਬੰਦਨਾ ਅਮੋਲ ਦਾਸਰੋ ਦੇਂਉ ਸਾਧਸੰਗਤਿ ਅਰਦਾਗਿਓ ॥ 私は自分の足を崇拝し、彼に何の価値もなく、賢人たちと一緒に祈ります
ਕਰਹੁ ਕ੍ਰਿਪਾ ਮੋਹਿ ਪ੍ਰਭੂ ਮਿਲਾਵਹੁ ਨਿਮਖ ਦਰਸੁ ਪੇਖਾਗਿਓ ॥੩॥ 少しの間、私が見えるように、私を主に紹介してください。3
ਦ੍ਰਿਸਟਿ ਭਈ ਤਬ ਭੀਤਰਿ ਆਇਓ ਮੇਰਾ ਮਨੁ ਅਨਦਿਨੁ ਸੀਤਲਾਗਿਓ ॥ 恵みが来たとき、主が私の心に来られ、私の心は永遠に穏やかになりました
ਕਹੁ ਨਾਨਕ ਰਸਿ ਮੰਗਲ ਗਾਏ ਸਬਦੁ ਅਨਾਹਦੁ ਬਾਜਿਓ ॥੪॥੫॥ おお、ナナクよ!それから彼は喜びをもって祈り、アナハドという言葉を歌いました。4 ॥5 ॥
ਸਾਰਗ ਮਹਲਾ ੫ ॥ サーグ・マハラ5
ਮਾਈ ਸਤਿ ਸਤਿ ਸਤਿ ਹਰਿ ਸਤਿ ਸਤਿ ਸਤਿ ਸਾਧਾ ॥ ああ、お母さん!サッチダナンダは至高神であり、真理であり、永遠の自然であり、サドゥー・プルシュもまた真理です
ਬਚਨੁ ਗੁਰੂ ਜੋ ਪੂਰੈ ਕਹਿਓ ਮੈ ਛੀਕਿ ਗਾਂਠਰੀ ਬਾਧਾ ॥੧॥ ਰਹਾਉ ॥ 私はグルの言葉全体を結び目で縛りました。1॥滞在
ਨਿਸਿ ਬਾਸੁਰ ਨਖਿਅਤ੍ਰ ਬਿਨਾਸੀ ਰਵਿ ਸਸੀਅਰ ਬੇਨਾਧਾ ॥ 昼も夜も、星座は朽ちやすく、太陽と月も破壊されます
ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ ॥੧॥ 山も土も水も風も終わり、唯一の賢者の約束は揺るぎない。1॥
ਅੰਡ ਬਿਨਾਸੀ ਜੇਰ ਬਿਨਾਸੀ ਉਤਭੁਜ ਸੇਤ ਬਿਨਾਧਾ ॥ 卵が産み出す生物も、汗を流す生物も、植物も、母胎から生まれる生物も、すべて腐りやすい
ਚਾਰਿ ਬਿਨਾਸੀ ਖਟਹਿ ਬਿਨਾਸੀ ਇਕਿ ਸਾਧ ਬਚਨ ਨਿਹਚਲਾਧਾ ॥੨॥ 四つのヴェーダと六つの経典も滅びるが、賢者の言葉だけが不動である。2॥
ਰਾਜ ਬਿਨਾਸੀ ਤਾਮ ਬਿਨਾਸੀ ਸਾਤਕੁ ਭੀ ਬੇਨਾਧਾ ॥ ラジョグナ、タモグン、サトグナも破壊される
ਦ੍ਰਿਸਟਿਮਾਨ ਹੈ ਸਗਲ ਬਿਨਾਸੀ ਇਕਿ ਸਾਧ ਬਚਨ ਆਗਾਧਾ ॥੩॥ 目に見えるものはすべて朽ち果てるものであり、賢者の言葉だけでも無限である。3
ਆਪੇ ਆਪਿ ਆਪ ਹੀ ਆਪੇ ਸਭੁ ਆਪਨ ਖੇਲੁ ਦਿਖਾਧਾ ॥ 神はご自身の中におられ、その遊びの中ですべてを示しておられます
ਪਾਇਓ ਨ ਜਾਈ ਕਹੀ ਭਾਂਤਿ ਰੇ ਪ੍ਰਭੁ ਨਾਨਕ ਗੁਰ ਮਿਲਿ ਲਾਧਾ ॥੪॥੬॥ ナーナクは言う、「おお、兄弟よ。決してそれを達成することは不可能だが、もしあなたがグルを見つければ、あなたは神に達する。4॥6॥
ਸਾਰਗ ਮਹਲਾ ੫ ॥ サルガマハラ5 ॥
ਮੇਰੈ ਮਨਿ ਬਾਸਿਬੋ ਗੁਰ ਗੋਬਿੰਦ ॥ 神は私の心の主人です
ਜਹਾਂ ਸਿਮਰਨੁ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ॥੧॥ ਰਹਾਉ ॥ あるじの想起があるところには、幸福と至福だけが宿る。1॥滞在
ਜਹਾਂ ਬੀਸਰੈ ਠਾਕੁਰੁ ਪਿਆਰੋ ਤਹਾਂ ਦੂਖ ਸਭ ਆਪਦ ॥ 愛する神が忘れ去るところには、悲しみとすべての災難が起こります
ਜਹ ਗੁਨ ਗਾਇ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ॥੧॥ 神の至福がほめたたえられるところには、いつも幸せがあります
ਜਹਾ ਸ੍ਰਵਨ ਹਰਿ ਕਥਾ ਨ ਸੁਨੀਐ ਤਹ ਮਹਾ ਭਇਆਨ ਉਦਿਆਨਦ ॥ 紳士たちと共に神のサンキールタンがあるところには、喜びと実りがあります。1॥
ਜਹਾਂ ਕੀਰਤਨੁ ਸਾਧਸੰਗਤਿ ਰਸੁ ਤਹ ਸਘਨ ਬਾਸ ਫਲਾਂਨਦ ॥੨॥ ハリの話が耳に届かないところには、大いなる恐ろしい荒野の香りが漂っています。2॥
ਬਿਨੁ ਸਿਮਰਨ ਕੋਟਿ ਬਰਖ ਜੀਵੈ ਸਗਲੀ ਅਉਧ ਬ੍ਰਿਥਾਨਦ ॥ 神なしで何百万年も生きることは無益であり、すべての時代が役に立たないことが証明されています
ਏਕ ਨਿਮਖ ਗੋਬਿੰਦ ਭਜਨੁ ਕਰਿ ਤਉ ਸਦਾ ਸਦਾ ਜੀਵਾਨਦ ॥੩॥ 一瞬でもゴーヴィンダの賛美歌を唱えれば、人生は永遠に至福に満ち溢れる。3
ਸਰਨਿ ਸਰਨਿ ਸਰਨਿ ਪ੍ਰਭ ਪਾਵਉ ਦੀਜੈ ਸਾਧਸੰਗਤਿ ਕਿਰਪਾਨਦ ॥ どうか、私が主に避難できるように、紳士の仲間を用意してください
ਨਾਨਕ ਪੂਰਿ ਰਹਿਓ ਹੈ ਸਰਬ ਮੈ ਸਗਲ ਗੁਣਾ ਬਿਧਿ ਜਾਂਨਦ ॥੪॥੭॥ ナーナクは、全能者であり、すべての美徳の貯蔵庫である神は、すべてに完全に浸透していると言います。4॥7॥
ਸਾਰਗ ਮਹਲਾ ੫ ॥ サーグ・マハラ5
ਅਬ ਮੋਹਿ ਰਾਮ ਭਰੋਸਉ ਪਾਏ ॥ 今、私はラーマの信頼を得て、
ਜੋ ਜੋ ਸਰਣਿ ਪਰਿਓ ਕਰੁਣਾਨਿਧਿ ਤੇ ਤੇ ਭਵਹਿ ਤਰਾਏ ॥੧॥ ਰਹਾਉ ॥ 憐れみの宝である神に帰依した者は、世の海から泳いで来たのである。1॥滞在
ਸੁਖਿ ਸੋਇਓ ਅਰੁ ਸਹਜਿ ਸਮਾਇਓ ਸਹਸਾ ਗੁਰਹਿ ਗਵਾਏ ॥ 今、私は幸せで、至福に夢中になり、グルは私の疑問を晴らしてくれました
ਜੋ ਚਾਹਤ ਸੋਈ ਹਰਿ ਕੀਓ ਮਨ ਬਾਂਛਤ ਫਲ ਪਾਏ ॥੧॥ 神は私の望みを成し遂げ、私は望みの実を授かりました。1॥
ਹਿਰਦੈ ਜਪਉ ਨੇਤ੍ਰ ਧਿਆਨੁ ਲਾਵਉ ਸ੍ਰਵਨੀ ਕਥਾ ਸੁਨਾਏ ॥ 私は心の中で主の御名を唱え、目は主を瞑想し、耳でハリの話を聞きます


© 2017 SGGS ONLINE
error: Content is protected !!
Scroll to Top