Guru Granth Sahib Translation Project

Guru Granth Sahib Japanese Page 1150

Page 1150

ਸਰਬ ਮਨੋਰਥ ਪੂਰਨ ਕਰਣੇ ॥ 神はすべての欲望を叶えてくださる方です
ਆਠ ਪਹਰ ਗਾਵਤ ਭਗਵੰਤੁ ॥ 神の賛美を歌う8つのプラハール
ਸਤਿਗੁਰਿ ਦੀਨੋ ਪੂਰਾ ਮੰਤੁ ॥੧॥ これはサットグルが与えた完全なマントラです。1॥
ਸੋ ਵਡਭਾਗੀ ਜਿਸੁ ਨਾਮਿ ਪਿਆਰੁ ॥ 主の御名を絶え間なく愛する者は幸いである
ਤਿਸ ਕੈ ਸੰਗਿ ਤਰੈ ਸੰਸਾਰੁ ॥੧॥ ਰਹਾਉ ॥ 彼の仲間によって、世界もまた救われる。1॥滞在
ਸੋਈ ਗਿਆਨੀ ਜਿ ਸਿਮਰੈ ਏਕ ॥ 神を覚えている人だけが善いのです。
ਸੋ ਧਨਵੰਤਾ ਜਿਸੁ ਬੁਧਿ ਬਿਬੇਕ ॥ 理性と知性を持つ者は裕福である
ਸੋ ਕੁਲਵੰਤਾ ਜਿ ਸਿਮਰੈ ਸੁਆਮੀ ॥ 主を礼拝する者は高貴である
ਸੋ ਪਤਿਵੰਤਾ ਜਿ ਆਪੁ ਪਛਾਨੀ ॥੨॥ 自己認識を知っている人は尊敬に値する。2॥
ਗੁਰ ਪਰਸਾਦਿ ਪਰਮ ਪਦੁ ਪਾਇਆ ॥ グルの恩寵によって至高の地位に達した者、
ਗੁਣ ਗੋੁਪਾਲ ਦਿਨੁ ਰੈਨਿ ਧਿਆਇਆ ॥ 彼は主を賛美し、昼も夜も主を黙想します
ਤੂਟੇ ਬੰਧਨ ਪੂਰਨ ਆਸਾ ॥ 彼の希望は叶えられ、すべての絆は断ち切られます
ਹਰਿ ਕੇ ਚਰਣ ਰਿਦ ਮਾਹਿ ਨਿਵਾਸਾ ॥੩॥ 主の御足は彼の心にとどまります。3
ਕਹੁ ਨਾਨਕ ਜਾ ਕੇ ਪੂਰਨ ਕਰਮਾ ॥ ナナク・フルマタは、満身大の者、
ਸੋ ਜਨੁ ਆਇਆ ਪ੍ਰਭ ਕੀ ਸਰਨਾ ॥ 同じ人が主の避難所に来ます
ਆਪਿ ਪਵਿਤੁ ਪਾਵਨ ਸਭਿ ਕੀਨੇ ॥ 彼自身は純粋であり、すべての人を浄化し、
ਰਾਮ ਰਸਾਇਣੁ ਰਸਨਾ ਚੀਨ੍ਹ੍ਹੇ ॥੪॥੩੫॥੪੮॥ その舌で、彼はラーマの名前の化学物質を認識します。4॥35॥48॥
ਭੈਰਉ ਮਹਲਾ ੫ ॥ バイラウ マハラ 5
ਨਾਮੁ ਲੈਤ ਕਿਛੁ ਬਿਘਨੁ ਨ ਲਾਗੈ ॥ 主の御名を名乗ることに何の支障もありません
ਨਾਮੁ ਸੁਣਤ ਜਮੁ ਦੂਰਹੁ ਭਾਗੈ ॥ その名前を聞くと、ヤマも遠くから逃げ出す
ਨਾਮੁ ਲੈਤ ਸਭ ਦੂਖਹ ਨਾਸੁ ॥ すべての悲しみは、主の御名を崇めることによって取り除かれます
ਨਾਮੁ ਜਪਤ ਹਰਿ ਚਰਣ ਨਿਵਾਸੁ ॥੧॥ 御名を唱えることによって、人は主の御足に住まうのです。1॥
ਨਿਰਬਿਘਨ ਭਗਤਿ ਭਜੁ ਹਰਿ ਹਰਿ ਨਾਉ ॥ 神への献身はあらゆる障害を取り除き、
ਰਸਕਿ ਰਸਕਿ ਹਰਿ ਕੇ ਗੁਣ ਗਾਉ ॥੧॥ ਰਹਾਉ ॥ 神を礼拝し、喜びをもって主の栄光をあらわす。1॥滞在
ਹਰਿ ਸਿਮਰਤ ਕਿਛੁ ਚਾਖੁ ਨ ਜੋਹੈ ॥ 神を思い出すことは、邪悪な目をもたらすことはありません
ਹਰਿ ਸਿਮਰਤ ਦੈਤ ਦੇਉ ਨ ਪੋਹੈ ॥ 幽霊は神を思い出すことによって不幸になるのではない
ਹਰਿ ਸਿਮਰਤ ਮੋਹੁ ਮਾਨੁ ਨ ਬਧੈ ॥ 人は自分の執着を神の記憶に縛り付けることはできません
ਹਰਿ ਸਿਮਰਤ ਗਰਭ ਜੋਨਿ ਨ ਰੁਧੈ ॥੨॥ 神を崇拝することによって、子宮は膣を取り除きます。2॥
ਹਰਿ ਸਿਮਰਨ ਕੀ ਸਗਲੀ ਬੇਲਾ ॥ 昼と夜、あるいは朝と夜は、神を思い出すのに縁起の良い時です
ਹਰਿ ਸਿਮਰਨੁ ਬਹੁ ਮਾਹਿ ਇਕੇਲਾ ॥ 多くの人の中で神を覚えているのはただ一人です
ਜਾਤਿ ਅਜਾਤਿ ਜਪੈ ਜਨੁ ਕੋਇ ॥ カーストの小さい人でも大きなカーストの人でも、主を唱えることができます
ਜੋ ਜਾਪੈ ਤਿਸ ਕੀ ਗਤਿ ਹੋਇ ॥੩॥ 唱える者は解脱する。3
ਹਰਿ ਕਾ ਨਾਮੁ ਜਪੀਐ ਸਾਧਸੰਗਿ ॥ 賢者と共に主の御名を唱え、
ਹਰਿ ਕੇ ਨਾਮ ਕਾ ਪੂਰਨ ਰੰਗੁ ॥ これにより、主の御名に完全な色が加わります
ਨਾਨਕ ਕਉ ਪ੍ਰਭ ਕਿਰਪਾ ਧਾਰਿ ॥ おお、ナナクよ!神は親切にもそのような恩恵を与えてくださいました
ਸਾਸਿ ਸਾਸਿ ਹਰਿ ਦੇਹੁ ਚਿਤਾਰਿ ॥੪॥੩੬॥੪੯॥ 彼は息で主を思い出します。4॥36॥46॥
ਭੈਰਉ ਮਹਲਾ ੫ ॥ バイラウ マハラ 5
ਆਪੇ ਸਾਸਤੁ ਆਪੇ ਬੇਦੁ ॥ ヴェーダとシャーストラは、それ自体であり、
ਆਪੇ ਘਟਿ ਘਟਿ ਜਾਣੈ ਭੇਦੁ ॥ 彼自身、出来事の秘密を知っています
ਜੋਤਿ ਸਰੂਪ ਜਾ ਕੀ ਸਭ ਵਥੁ ॥ 彼は光の化身であり、創造の形をとったすべてのものは彼のものです
ਕਰਣ ਕਾਰਣ ਪੂਰਨ ਸਮਰਥੁ ॥੧॥ 彼はすべてを完全に行うことができます。1॥
ਪ੍ਰਭ ਕੀ ਓਟ ਗਹਹੁ ਮਨ ਮੇਰੇ ॥ オーマイハート!主にひれ伏し、
ਚਰਨ ਕਮਲ ਗੁਰਮੁਖਿ ਆਰਾਧਹੁ ਦੁਸਮਨ ਦੂਖੁ ਨ ਆਵੈ ਨੇਰੇ ॥੧॥ ਰਹਾਉ ॥ それを通してグルの蓮華の御足を崇拝し、敵や悲しみが近づかないようにしなさい。1॥滞在
ਆਪੇ ਵਣੁ ਤ੍ਰਿਣੁ ਤ੍ਰਿਭਵਣ ਸਾਰੁ ॥ ਜਾ ਕੈ ਸੂਤਿ ਪਰੋਇਆ ਸੰਸਾਰੁ ॥ 彼は森、植物、そして三つの世界の本質であり、全世界は彼の糸に通されています
ਆਪੇ ਸਿਵ ਸਕਤੀ ਸੰਜੋਗੀ ॥ 彼自身がシヴァ神とシャクティを結びつけるお方です
ਆਪਿ ਨਿਰਬਾਣੀ ਆਪੇ ਭੋਗੀ ॥੨॥ 彼自身は楽しんでいるし、自分自身が無執着である。2॥
ਜਤ ਕਤ ਪੇਖਉ ਤਤ ਤਤ ਸੋਇ ॥ 視界がどこへ行っても、それは同じであり、
ਤਿਸੁ ਬਿਨੁ ਦੂਜਾ ਨਾਹੀ ਕੋਇ ॥ 彼以外には誰もいません
ਸਾਗਰੁ ਤਰੀਐ ਨਾਮ ਕੈ ਰੰਗਿ ॥ 世の海は、主の御名の色に吸収されることによって渡ることができます
ਗੁਣ ਗਾਵੈ ਨਾਨਕੁ ਸਾਧਸੰਗਿ ॥੩॥ それゆえ、ナーナクは賢者たちと共に彼の賛美を歌う。3
ਮੁਕਤਿ ਭੁਗਤਿ ਜੁਗਤਿ ਵਸਿ ਜਾ ਕੈ ॥ 救い、救い、助言は神の支配下にあり、
ਊਣਾ ਨਾਹੀ ਕਿਛੁ ਜਨ ਤਾ ਕੈ ॥ 彼の献身者は何事にも事欠きません
ਕਰਿ ਕਿਰਪਾ ਜਿਸੁ ਹੋਇ ਸੁਪ੍ਰਸੰਨ ॥ おお、ナナクよ!彼が喜ぶ人に親切にしなさい、
ਨਾਨਕ ਦਾਸ ਸੇਈ ਜਨ ਧੰਨ ॥੪॥੩੭॥੫੦॥ その人は幸いである。4॥37॥50
ਭੈਰਉ ਮਹਲਾ ੫ ॥ バイラウ マハラ 5
ਭਗਤਾ ਮਨਿ ਆਨੰਦੁ ਗੋਬਿੰਦ ॥ 至福は、献身者の心の中に神が宿っているため、至福のままです
ਅਸਥਿਤਿ ਭਏ ਬਿਨਸੀ ਸਭ ਚਿੰਦ ॥ 彼らの心配事はすべて破壊され、彼らは安定します


© 2017 SGGS ONLINE
error: Content is protected !!
Scroll to Top