Guru Granth Sahib Translation Project

Guru Granth Sahib Japanese Page 1145

Page 1145

ਦੁਖੁ ਸੁਖੁ ਹਮਰਾ ਤਿਸ ਹੀ ਪਾਸਾ ॥ 私たちの悲しみも幸せも、すべて神と共にあります
ਰਾਖਿ ਲੀਨੋ ਸਭੁ ਜਨ ਕਾ ਪੜਦਾ ॥ すべての献身者の恥を救うのは誰だ、
ਨਾਨਕੁ ਤਿਸ ਕੀ ਉਸਤਤਿ ਕਰਦਾ ॥੪॥੧੯॥੩੨॥ ナナクは彼を褒め称える。4॥16॥32
ਭੈਰਉ ਮਹਲਾ ੫ ॥ バイラウ マハラ 5
ਰੋਵਨਹਾਰੀ ਰੋਜੁ ਬਨਾਇਆ ॥ 泣く人は泣くことをルールにしています
ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ ॥ 彼は自分の仕事(損益)を気にしています
ਬੂਝਿ ਬੈਰਾਗੁ ਕਰੇ ਜੇ ਕੋਇ ॥ 無関心で事実を理解すれば、
ਜਨਮ ਮਰਣ ਫਿਰਿ ਸੋਗੁ ਨ ਹੋਇ ॥੧॥ 彼は生と死の悲しみを二度と感じません。1॥
ਬਿਖਿਆ ਕਾ ਸਭੁ ਧੰਧੁ ਪਸਾਰੁ ॥ 悪徳と悪徳のビジネスは世界に広まり、
ਵਿਰਲੈ ਕੀਨੋ ਨਾਮ ਅਧਾਰੁ ॥੧॥ ਰਹਾਉ ॥ しかし、神の御名を彼の避け所にした稀有な方。1॥滞在
ਤ੍ਰਿਬਿਧਿ ਮਾਇਆ ਰਹੀ ਬਿਆਪਿ ॥ 3つの資質を持つマヤがいたるところに浸透し、
ਜੋ ਲਪਟਾਨੋ ਤਿਸੁ ਦੂਖ ਸੰਤਾਪ ॥ それにしがみつく者は悲しみに苦しむ
ਸੁਖੁ ਨਾਹੀ ਬਿਨੁ ਨਾਮ ਧਿਆਏ ॥ ハリ・ナームを瞑想することなしには、幸福は得られません
ਨਾਮ ਨਿਧਾਨੁ ਬਡਭਾਗੀ ਪਾਏ ॥੨॥ 名前の宝物を受け取るのは幸運な人だけです。2॥
ਸ੍ਵਾਂਗੀ ਸਿਉ ਜੋ ਮਨੁ ਰੀਝਾਵੈ ॥ 人が茶番劇を作ることで心を喜ばせるように、
ਸ੍ਵਾਗਿ ਉਤਾਰਿਐ ਫਿਰਿ ਪਛੁਤਾਵੈ ॥ 茶番劇が外れると、彼はまた後悔する
ਮੇਘ ਕੀ ਛਾਇਆ ਜੈਸੇ ਬਰਤਨਹਾਰ ॥ 雲の影のように、
ਤੈਸੋ ਪਰਪੰਚੁ ਮੋਹ ਬਿਕਾਰ ॥੩॥ 同じように、執着と悪徳の欺瞞があります。3
ਏਕ ਵਸਤੁ ਜੇ ਪਾਵੈ ਕੋਇ ॥ もしだれかが神の御名の対象を見つけたなら、
ਪੂਰਨ ਕਾਜੁ ਤਾਹੀ ਕਾ ਹੋਇ ॥ 彼の仕事は成し遂げられた
ਗੁਰ ਪ੍ਰਸਾਦਿ ਜਿਨਿ ਪਾਇਆ ਨਾਮੁ ॥ おお、ナナクよ!主の御名を頂いたグルの祝福により、
ਨਾਨਕ ਆਇਆ ਸੋ ਪਰਵਾਨੁ ॥੪॥੨੦॥੩੩॥ 彼の誕生だけが成功しました。4॥20॥33
ਭੈਰਉ ਮਹਲਾ ੫ ॥ バイラウ マハラ 5
ਸੰਤ ਕੀ ਨਿੰਦਾ ਜੋਨੀ ਭਵਨਾ ॥ 聖人男性の冒涜は膣の周期に入れ、
ਸੰਤ ਕੀ ਨਿੰਦਾ ਰੋਗੀ ਕਰਨਾ ॥ 聖徒の罪に定められると、人は病気になります
ਸੰਤ ਕੀ ਨਿੰਦਾ ਦੂਖ ਸਹਾਮ ॥ 聖徒が罪に定められるなら、悲しみに耐えなければなりません
ਡਾਨੁ ਦੈਤ ਨਿੰਦਕ ਕਉ ਜਾਮ ॥੧॥ ヤマは皮肉屋を厳しく罰する。1॥
ਸੰਤਸੰਗਿ ਕਰਹਿ ਜੋ ਬਾਦੁ ॥ 聖徒と喧嘩する者は、
ਤਿਨ ਨਿੰਦਕ ਨਾਹੀ ਕਿਛੁ ਸਾਦੁ ॥੧॥ ਰਹਾਉ ॥ 皮肉屋に平和はありません。1॥滞在
ਭਗਤ ਕੀ ਨਿੰਦਾ ਕੰਧੁ ਛੇਦਾਵੈ ॥ 献身者の非難は肉体を壊し、
ਭਗਤ ਕੀ ਨਿੰਦਾ ਨਰਕੁ ਭੁੰਚਾਵੈ ॥ 献身者を冒涜することによって、人は地獄に苦しむことになります
ਭਗਤ ਕੀ ਨਿੰਦਾ ਗਰਭ ਮਹਿ ਗਲੈ ॥ 献身者の非難は、胎内で嘆き悲しみ、
ਭਗਤ ਕੀ ਨਿੰਦਾ ਰਾਜ ਤੇ ਟਲੈ ॥੨॥ 献身者に対する冒涜の状態は、すべての幸福を奪います。2॥
ਨਿੰਦਕ ਕੀ ਗਤਿ ਕਤਹੂ ਨਾਹਿ ॥ シニシズムは決して動かず、
ਆਪਿ ਬੀਜਿ ਆਪੇ ਹੀ ਖਾਹਿ ॥ 彼自身が彼の行動の果実を刈り取ります
ਚੋਰ ਜਾਰ ਜੂਆਰ ਤੇ ਬੁਰਾ ॥ 彼は泥棒、邪悪な者、賭博者よりも悪いです
ਅਣਹੋਦਾ ਭਾਰੁ ਨਿੰਦਕਿ ਸਿਰਿ ਧਰਾ ॥੩॥ 誹謗中傷する者は、むなしく悲しみの重荷を頭にかぶる。3
ਪਾਰਬ੍ਰਹਮ ਕੇ ਭਗਤ ਨਿਰਵੈਰ ॥ パラブラフマーの献身者は愛の化身であり、誰とも敵意を持ちません
ਸੋ ਨਿਸਤਰੈ ਜੋ ਪੂਜੈ ਪੈਰ ॥ 自分の足を崇拝する者だけが救いを得る
ਆਦਿ ਪੁਰਖਿ ਨਿੰਦਕੁ ਭੋਲਾਇਆ ॥ ナナクは、実際には神は皮肉屋を忘れていることに激怒し、
ਨਾਨਕ ਕਿਰਤੁ ਨ ਜਾਇ ਮਿਟਾਇਆ ॥੪॥੨੧॥੩੪॥ 彼の仕事は避けて通れません。4॥21॥34
ਭੈਰਉ ਮਹਲਾ ੫ ॥ バイラウ マハラ 5
ਨਾਮੁ ਹਮਾਰੈ ਬੇਦ ਅਰੁ ਨਾਦ ॥ ハリ・ナームの詠唱はヴェーダであり、マントラを唱えています
ਨਾਮੁ ਹਮਾਰੈ ਪੂਰੇ ਕਾਜ ॥ 名前は私たちの仕事を完成させます
ਨਾਮੁ ਹਮਾਰੈ ਪੂਜਾ ਦੇਵ ॥ その名を唱えることは、私たちにとって好まれる崇拝であり、
ਨਾਮੁ ਹਮਾਰੈ ਗੁਰ ਕੀ ਸੇਵ ॥੧॥ 御名を崇拝することはグルへの奉仕です。1॥
ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥ プルナ・グルはハリ・ナームを心の中で固くし、
ਸਭ ਤੇ ਊਤਮੁ ਹਰਿ ਹਰਿ ਕਾਮੁ ॥੧॥ ਰਹਾਉ ॥ ハリを崇拝することは最高のことです。1॥滞在
ਨਾਮੁ ਹਮਾਰੈ ਮਜਨ ਇਸਨਾਨੁ ॥ 神の御名を想起することは、私たちにとって巡礼の浴場です
ਨਾਮੁ ਹਮਾਰੈ ਪੂਰਨ ਦਾਨੁ ॥ 御名を崇拝することは、私たちにとって完全な寄付です
ਨਾਮੁ ਲੈਤ ਤੇ ਸਗਲ ਪਵੀਤ ॥ 神の名を名乗ることによって、すべての人は清くなります
ਨਾਮੁ ਜਪਤ ਮੇਰੇ ਭਾਈ ਮੀਤ ॥੨॥ 神の御名を唱える者は、まさしく私たちの兄弟であり、私たちの最大の友です。2॥
ਨਾਮੁ ਹਮਾਰੈ ਸਉਣ ਸੰਜੋਗ ॥ 私たちにとって、ハリの名前は前兆の名前でもあります
ਨਾਮੁ ਹਮਾਰੈ ਤ੍ਰਿਪਤਿ ਸੁਭੋਗ ॥ 名前を思い出すことは、完全な充実感と楽しみです
ਨਾਮੁ ਹਮਾਰੈ ਸਗਲ ਆਚਾਰ ॥ 御名の崇拝は、私たちのすべての行為であり、
ਨਾਮੁ ਹਮਾਰੈ ਨਿਰਮਲ ਬਿਉਹਾਰ ॥੩॥ 名前を崇拝することは、私たちの純粋な行動です。3
ਜਾ ਕੈ ਮਨਿ ਵਸਿਆ ਪ੍ਰਭੁ ਏਕੁ ॥ 主はその心に宿っておられる
ਸਗਲ ਜਨਾ ਕੀ ਹਰਿ ਹਰਿ ਟੇਕ ॥ それがみんなの避難所になりました
ਮਨਿ ਤਨਿ ਨਾਨਕ ਹਰਿ ਗੁਣ ਗਾਉ ॥ おお、ナナクよ!僧侶が人と一緒に名前を挙げる人、
ਸਾਧਸੰਗਿ ਜਿਸੁ ਦੇਵੈ ਨਾਉ ॥੪॥੨੨॥੩੫॥ 彼は心と体から神を賛美します。4॥22॥35


© 2017 SGGS ONLINE
error: Content is protected !!
Scroll to Top