Guru Granth Sahib Translation Project

Guru Granth Sahib Japanese Page 1133

Page 1133

ਆਪੇ ਗੁਰਮੁਖਿ ਦੇ ਵਡਿਆਈ ਨਾਨਕ ਨਾਮਿ ਸਮਾਏ ॥੪॥੯॥੧੯॥ ナーナクはグルムクに栄光を捧げていると言い、このようにして彼はその名前自体に夢中になっている。4॥6॥16॥
ਭੈਰਉ ਮਹਲਾ ੩ ॥ バイラウ マハラ 3
ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ ॥ 私のバンドにハリナムを書いてください
ਦੂਜੈ ਭਾਇ ਫਾਥੇ ਜਮ ਜਾਲਾ ॥ ハリ以外の誰かに執着することは、死の罠に陥るようなものです
ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ ॥ サットグルは私を守ってくれる、
ਹਰਿ ਸੁਖਦਾਤਾ ਮੇਰੈ ਨਾਲਾ ॥੧॥ 幸せの神が私と共におられること。1॥
ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ ॥ グルの教えについて、プラフラードはハリナムと
ਸਾਸਨਾ ਤੇ ਬਾਲਕੁ ਗਮੁ ਨ ਕਰੈ ॥੧॥ ਰਹਾਉ ॥ 子供は罰をまったく恐れていません。1॥滞在
ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ॥ 母は説教しました、「親愛なる息子プラフラードよ
ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ ॥ ラムの名を唱えて命を救ってください
ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ ॥ プラフラードは大胆に言いました。おお、わが母よ
ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ ॥੨॥ グルが私にその秘密を説明してくださったので、私はラーマの御名を唱えるのをやめられません。2॥
ਸੰਡਾ ਮਰਕਾ ਸਭਿ ਜਾਇ ਪੁਕਾਰੇ ॥ プラーラドの教師であるサンドとアマラクは、王に次のように訴えた
ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ ॥ プラフラード自身も甘やかし、他の生徒たちも甘やかしてしまった
ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥ 邪悪な王の宮廷で(プラフラードを殺すために)助言された、
ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥੩॥ しかし、神ご自身がプラフラードの守護者となられました。3
ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ ॥ 傲慢な王は剣を手に持って(プラーラドに向かって)やって来て、
ਹਰਿ ਤੇਰਾ ਕਹਾ ਤੁਝੁ ਲਏ ਉਬਾਰਿ ॥ 怒った者は、「あなたの神はどこにいるのか。だれがあなたを救うのか」と言いました
ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍ਹ੍ਹ ਉਪਾੜਿ ॥ すると一瞬にして、ナラシンハから恐ろしい姿が出てきて、柱を壊し、
ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ ॥੪॥ 彼は邪悪なヒラニヤカシプを爪で引き裂くことによって献身者プラフラーダを救いました。4॥
ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ ॥ 神は献身者の働きを形作り、
ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ ॥ 彼は献身者プラーラドの21の氏族を救いました
ਗੁਰ ਕੈ ਸਬਦਿ ਹਉਮੈ ਬਿਖੁ ਮਾਰੇ ॥ ナーナクは、もしエゴの毒がグルの教えによって取り除かれるなら、
ਨਾਨਕ ਰਾਮ ਨਾਮਿ ਸੰਤ ਨਿਸਤਾਰੇ ॥੫॥੧੦॥੨੦॥ 帰依者はラーマの名によって解放されます。5॥10॥20
ਭੈਰਉ ਮਹਲਾ ੩ ॥ バイラウ マハラ 3
ਆਪੇ ਦੈਤ ਲਾਇ ਦਿਤੇ ਸੰਤ ਜਨਾ ਕਉ ਆਪੇ ਰਾਖਾ ਸੋਈ ॥ 彼自身が悪霊を献身者に追いかけ、それから彼自身が彼らを守ります
ਜੋ ਤੇਰੀ ਸਦਾ ਸਰਣਾਈ ਤਿਨ ਮਨਿ ਦੁਖੁ ਨ ਹੋਈ ॥੧॥ おお献身者よ!常にあなたに帰依する者は、いかなる苦痛も悲しみも彼の心に影響を与えません。1॥
ਜੁਗਿ ਜੁਗਿ ਭਗਤਾ ਕੀ ਰਖਦਾ ਆਇਆ ॥ 時代から時代へと、神は献身者を守ってきました
ਦੈਤ ਪੁਤ੍ਰੁ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ ਸਬਦੇ ਮੇਲਿ ਮਿਲਾਇਆ ॥੧॥ ਰਹਾਉ ॥ 悪魔の息子プラフラードはガヤトリ・タルパンについて何も知りませんでしたが、その言葉の賛美によって和解しました。1॥滞在
ਅਨਦਿਨੁ ਭਗਤਿ ਕਰਹਿ ਦਿਨ ਰਾਤੀ ਦੁਬਿਧਾ ਸਬਦੇ ਖੋਈ ॥ 昼も夜も神を崇拝する人、そのジレンマは言葉によって取り除かれます
ਸਦਾ ਨਿਰਮਲ ਹੈ ਜੋ ਸਚਿ ਰਾਤੇ ਸਚੁ ਵਸਿਆ ਮਨਿ ਸੋਈ ॥੨॥ 主の記憶に没頭する者は、常に清く、真の主は心に宿る。2॥
ਮੂਰਖ ਦੁਬਿਧਾ ਪੜ੍ਹਹਿ ਮੂਲੁ ਨ ਪਛਾਣਹਿ ਬਿਰਥਾ ਜਨਮੁ ਗਵਾਇਆ ॥ 愚かな人は混乱し、起源を認識しないので、彼の人生は無駄です
ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ ॥੩॥ 帰依者を非難した人々は、プラフラードに対して悪魔ヒラニヤカシプを扇動しました。3
ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮੁ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ ॥ 献身者プラフラードはジレンマに陥ることはなく、ハリナムを唱えることをやめず、誰かが彼を怖がらせても(死を)恐れませんでした
ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ ਆਇਆ ॥੪॥ シュリ・ハリは、悪魔ヒラニヤカシプの時が近づいたとき、彼の帰依者の守護者です。4॥
ਆਪਣੀ ਪੈਜ ਆਪੇ ਰਾਖੈ ਭਗਤਾਂ ਦੇਇ ਵਡਿਆਈ ॥ 主はご自分の献身の恥を守り、献身者に名声を与えます
ਨਾਨਕ ਹਰਣਾਖਸੁ ਨਖੀ ਬਿਦਾਰਿਆ ਅੰਧੈ ਦਰ ਕੀ ਖਬਰਿ ਨ ਪਾਈ ॥੫॥੧੧॥੨੧॥ おお、ナナクよ!彼は邪悪なヒラニヤカシプを爪で切り殺しましたが、盲人は本当の門を知りませんでした。5॥11॥21
ਰਾਗੁ ਭੈਰਉ ਮਹਲਾ ੪ ਚਉਪਦੇ ਘਰੁ ੧ Ragu Bhairau Mahala 4 Chaupade Gharu 1 (ラグ バイラウ マハラ 4 チャウパード ガル 1)
ੴ ਸਤਿਗੁਰ ਪ੍ਰਸਾਦਿ ॥ サティグル・プラサディ
ਹਰਿ ਜਨ ਸੰਤ ਕਰਿ ਕਿਰਪਾ ਪਗਿ ਲਾਇਣੁ ॥ 献身者や聖徒が喜ぶなら、主の足もとに置きます


© 2025 SGGS ONLINE
error: Content is protected !!
Scroll to Top