Guru Granth Sahib Translation Project

Guru Granth Sahib Japanese Page 1129

Page 1129

ਕਰਮੁ ਹੋਵੈ ਗੁਰੁ ਕਿਰਪਾ ਕਰੈ ॥ 幸運があれば、グルは親切で、
ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ ॥੪॥ この心は目覚め、この心のジレンマは終わります。4॥
ਮਨ ਕਾ ਸੁਭਾਉ ਸਦਾ ਬੈਰਾਗੀ ॥ 心の本質は常に無関心であり、
ਸਭ ਮਹਿ ਵਸੈ ਅਤੀਤੁ ਅਨਰਾਗੀ ॥੫॥ すべてに過去と最愛の神が宿る。5॥
ਕਹਤ ਨਾਨਕੁ ਜੋ ਜਾਣੈ ਭੇਉ ॥ ਆਦਿ ਪੁਰਖੁ ਨਿਰੰਜਨ ਦੇਉ ॥੬॥੫॥ ナナクは、この秘密を知っているのはアディプルシュ・ニランジャンの姿だと言います。6॥5॥
ਭੈਰਉ ਮਹਲਾ ੩ ॥ バイラウ マハラ 3
ਰਾਮ ਨਾਮੁ ਜਗਤ ਨਿਸਤਾਰਾ ॥ ਭਵਜਲੁ ਪਾਰਿ ਉਤਾਰਣਹਾਰਾ ॥੧॥ ラーマという名前は世界の解放者であり、彼は世界の海を超越するお方です。1॥
ਗੁਰ ਪਰਸਾਦੀ ਹਰਿ ਨਾਮੁ ਸਮ੍ਹ੍ਹਾਲਿ॥ ਸਦ ਹੀ ਨਿਬਹੈ ਤੇਰੈ ਨਾਲਿ ॥੧॥ ਰਹਾਉ グルの恩寵によって、おお兄弟よ、ハリナムを思い出しなさい!彼はいつもあなたと共にいます。1॥滞在
ਨਾਮੁ ਨ ਚੇਤਹਿ ਮਨਮੁਖ ਗਾਵਾਰਾ ॥ 愚かな心の顔をした生き物がハリナムを覚えていないなら、
ਬਿਨੁ ਨਾਵੈ ਕੈਸੇ ਪਾਵਹਿ ਪਾਰਾ ॥੨॥ どうして名前なしで渡れるのでしょう?2॥
ਆਪੇ ਦਾਤਿ ਕਰੇ ਦਾਤਾਰੁ ॥ 実は、神ご自身がハリナムの歯をくわえておられますが、
ਦੇਵਣਹਾਰੇ ਕਉ ਜੈਕਾਰੁ ॥੩॥ 私たちは、そのBestowerに深い敬意を表します。3
ਨਦਰਿ ਕਰੇ ਸਤਿਗੁਰੂ ਮਿਲਾਏ ॥ ਨਾਨਕ ਹਿਰਦੈ ਨਾਮੁ ਵਸਾਏ ॥੪॥੬॥ もし神が喜ばれるなら、神はサットグルに会います。ナーナクは、グルが彼の心にハリナムを植え付けたと言います。4॥6॥
ਭੈਰਉ ਮਹਲਾ ੩ ॥ バイラウ マハラ 3
ਨਾਮੇ ਉਧਰੇ ਸਭਿ ਜਿਤਨੇ ਲੋਅ ॥ すべての世界はハリナムによって救われました
ਗੁਰਮੁਖਿ ਜਿਨਾ ਪਰਾਪਤਿ ਹੋਇ ॥੧॥ 誰もが上師からハリナムを受け取ります。1॥
ਹਰਿ ਜੀਉ ਅਪਣੀ ਕ੍ਰਿਪਾ ਕਰੇਇ ॥ 神はあなたを祝福し、
ਗੁਰਮੁਖਿ ਨਾਮੁ ਵਡਿਆਈ ਦੇਇ ॥੧॥ ਰਹਾਉ ॥ 彼はグルムクに名前を与えることで彼に栄光を与えます。1॥滞在
ਰਾਮ ਨਾਮਿ ਜਿਨ ਪ੍ਰੀਤਿ ਪਿਆਰੁ ॥ ラーマの名を愛する人、
ਆਪਿ ਉਧਰੇ ਸਭਿ ਕੁਲ ਉਧਾਰਣਹਾਰੁ ॥੨॥ 神ご自身が救われ、部族全体をも救われました。2॥
ਬਿਨੁ ਨਾਵੈ ਮਨਮੁਖ ਜਮ ਪੁਰਿ ਜਾਹਿ ॥ 神名なき心なき生き物はヤマプリ(地獄)に行き、
ਅਉਖੇ ਹੋਵਹਿ ਚੋਟਾ ਖਾਹਿ ॥੩॥ 彼は苦しんでいるときに苦しむ。3
ਆਪੇ ਕਰਤਾ ਦੇਵੈ ਸੋਇ ॥ ਨਾਨਕ ਨਾਮੁ ਪਰਾਪਤਿ ਹੋਇ ॥੪॥੭॥ ナナック!神ご自身があなたに与えてくださったときにのみ、その名前が得られるのです。4॥7॥
ਭੈਰਉ ਮਹਲਾ ੩ ॥ バイラウ マハラ 3
ਗੋਵਿੰਦ ਪ੍ਰੀਤਿ ਸਨਕਾਦਿਕ ਉਧਾਰੇ ॥ ゴーヴィンダへの愛の結果、サナカ・サナンダンは救われ、
ਰਾਮ ਨਾਮ ਸਬਦਿ ਬੀਚਾਰੇ ॥੧॥ 彼はラーマ・ナームという言葉を熟考しました。1॥
ਹਰਿ ਜੀਉ ਅਪਣੀ ਕਿਰਪਾ ਧਾਰੁ ॥ 神があなたを祝福するなら
ਗੁਰਮੁਖਿ ਨਾਮੇ ਲਗੈ ਪਿਆਰੁ ॥੧॥ ਰਹਾਉ ॥ 人はグルの名前に恋をします。1॥滞在
ਅੰਤਰਿ ਪ੍ਰੀਤਿ ਭਗਤਿ ਸਾਚੀ ਹੋਇ ॥ 真の献身は、内なる心の愛から生まれ、
ਪੂਰੈ ਗੁਰਿ ਮੇਲਾਵਾ ਹੋਇ ॥੨॥ グル全体との合一がある。2॥
ਨਿਜ ਘਰਿ ਵਸੈ ਸਹਜਿ ਸੁਭਾਇ ॥ ਗੁਰਮੁਖਿ ਨਾਮੁ ਵਸੈ ਮਨਿ ਆਇ ॥੩॥ その後、生命体はその本当の家に座り、ハリナムはグルのそばの心の中に住みます。3
ਆਪੇ ਵੇਖੈ ਵੇਖਣਹਾਰੁ ॥ 主ご自身が見ておられます
ਨਾਨਕ ਨਾਮੁ ਰਖਹੁ ਉਰ ਧਾਰਿ ॥੪॥੮॥ おお、ナナクよ!ハリナムの名を心に留めておきなさい。4॥8॥
ਭੈਰਉ ਮਹਲਾ ੩ ॥ バイラウ マハラ 3
ਕਲਜੁਗ ਮਹਿ ਰਾਮ ਨਾਮੁ ਉਰ ਧਾਰੁ ॥ 鉄器時代には、ラーマの名を心に刻みなさい
ਬਿਨੁ ਨਾਵੈ ਮਾਥੈ ਪਾਵੈ ਛਾਰੁ ॥੧॥ 名前がなければ、額には灰があるだけです。1॥
ਰਾਮ ਨਾਮੁ ਦੁਲਭੁ ਹੈ ਭਾਈ ॥ ねえ、兄弟!ラムという名前は珍しいですが、
ਗੁਰ ਪਰਸਾਦਿ ਵਸੈ ਮਨਿ ਆਈ ॥੧॥ ਰਹਾਉ ॥ それゆえ、グルの恩寵によって、それが思い浮かぶのです。1॥滞在
ਰਾਮ ਨਾਮੁ ਜਨ ਭਾਲਹਿ ਸੋਇ ॥ 人間はラーマの名を求め、
ਪੂਰੇ ਗੁਰ ਤੇ ਪ੍ਰਾਪਤਿ ਹੋਇ ॥੨॥ しかし、それはグル全体からのみ達成される。2॥
ਹਰਿ ਕਾ ਭਾਣਾ ਮੰਨਹਿ ਸੇ ਜਨ ਪਰਵਾਣੁ ॥ 神の憐れみを信じる人は、人生で成功し、
ਗੁਰ ਕੈ ਸਬਦਿ ਨਾਮ ਨੀਸਾਣੁ ॥੩॥ グルの教えに恵まれた者は、神の名に没頭する。3
ਸੋ ਸੇਵਹੁ ਜੋ ਕਲ ਰਹਿਆ ਧਾਰਿ ॥ すべての力を持つ神を崇拝しなさい
ਨਾਨਕ ਗੁਰਮੁਖਿ ਨਾਮੁ ਪਿਆਰਿ ॥੪॥੯॥ おお、ナナクよ!グルの御前では、神の名による愛が残ります。4॥6॥
ਭੈਰਉ ਮਹਲਾ ੩ ॥ バイラウ マハラ 3
ਕਲਜੁਗ ਮਹਿ ਬਹੁ ਕਰਮ ਕਮਾਹਿ ॥ カリユグでは、人間は多くの儀式を行います
ਨਾ ਰੁਤਿ ਨ ਕਰਮ ਥਾਇ ਪਾਹਿ ॥੧॥ しかし、今は儀式を行う時ではないので、どんな行動も成功しません。1॥
ਕਲਜੁਗ ਮਹਿ ਰਾਮ ਨਾਮੁ ਹੈ ਸਾਰੁ ॥ カリ・ユガでは、ラーマという名前だけが役に立ち、
ਗੁਰਮੁਖਿ ਸਾਚਾ ਲਗੈ ਪਿਆਰੁ ॥੧॥ ਰਹਾਉ ॥ グルの前で、生命体は神と恋に落ちます。1॥滞在
ਤਨੁ ਮਨੁ ਖੋਜਿ ਘਰੈ ਮਹਿ ਪਾਇਆ ॥ ਗੁਰਮੁਖਿ ਰਾਮ ਨਾਮਿ ਚਿਤੁ ਲਾਇਆ ॥੨॥ 身体と心を探求することによって、それはハートハウスの中にのみ見出すことができ、グルの臨在のもとで、心はラーマの名に執着します。2॥


© 2017 SGGS ONLINE
error: Content is protected !!
Scroll to Top