Guru Granth Sahib Translation Project

Guru Granth Sahib Japanese Page 1093

Page 1093

ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ ॥ おお、賢者たちよ。理解したいのなら、この不可解な物語を心の中で消し去りなさい
ਬਿਨੁ ਗੁਰ ਤਤੁ ਨ ਪਾਈਐ ਅਲਖੁ ਵਸੈ ਸਭ ਮਾਹਿ ॥ グルがいなければ、究極の要素は見いだせない
ਸਤਿਗੁਰੁ ਮਿਲੈ ਤ ਜਾਣੀਐ ਜਾਂ ਸਬਦੁ ਵਸੈ ਮਨ ਮਾਹਿ ॥ サットグルが発見された場合にのみ、この秘密が知られ、その言葉が心の中に確立されます
ਆਪੁ ਗਇਆ ਭ੍ਰਮੁ ਭਉ ਗਇਆ ਜਨਮ ਮਰਨ ਦੁਖ ਜਾਹਿ ॥ エゴが消えると、混乱の恐怖もなくなり、生と死の悲しみも消えました
ਗੁਰਮਤਿ ਅਲਖੁ ਲਖਾਈਐ ਊਤਮ ਮਤਿ ਤਰਾਹਿ ॥ 目に見えない神を見るのはグルマットを通してのみであり、最良の意見によってのみ、人は虚空の海を渡ることができます
ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ ॥੧॥ おお、ナナクよ!それは私、つまり、神に吸収されているマントラを唱えることです、彼は3つの世界に融合しています。1॥
ਮਃ ੩ ॥ マハラ3
ਮਨੁ ਮਾਣਕੁ ਜਿਨਿ ਪਰਖਿਆ ਗੁਰ ਸਬਦੀ ਵੀਚਾਰਿ ॥ 言葉のグルを思い浮かべて心のルビーを見極めた者、
ਸੇ ਜਨ ਵਿਰਲੇ ਜਾਣੀਅਹਿ ਕਲਜੁਗ ਵਿਚਿ ਸੰਸਾਰਿ ॥ このような人物は、鉄器時代の世界ではめったに知られていません
ਆਪੈ ਨੋ ਆਪੁ ਮਿਲਿ ਰਹਿਆ ਹਉਮੈ ਦੁਬਿਧਾ ਮਾਰਿ ॥ エゴとジレンマを殺すことによって、彼らは自己の形で団結したままになります
ਨਾਨਕ ਨਾਮਿ ਰਤੇ ਦੁਤਰੁ ਤਰੇ ਭਉਜਲੁ ਬਿਖਮੁ ਸੰਸਾਰੁ ॥੨॥ おお、ナナクよ!神の名に夢中になっている人々は、この暗く恐ろしい世界の海を渡ってきました。2॥
ਪਉੜੀ ॥ パウリ
ਮਨਮੁਖ ਅੰਦਰੁ ਨ ਭਾਲਨੀ ਮੁਠੇ ਅਹੰਮਤੇ ॥ 独裁者は良心の呵責に頼らず、高慢さから騙される
ਚਾਰੇ ਕੁੰਡਾਂ ਭਵਿ ਥਕੇ ਅੰਦਰਿ ਤਿਖ ਤਤੇ ॥ 彼らは四方八方をさまようことに疲れており、渇望の火が彼らの心に燃えています
ਸਿੰਮ੍ਰਿਤਿ ਸਾਸਤ ਨ ਸੋਧਨੀ ਮਨਮੁਖ ਵਿਗੁਤੇ ॥ 彼らは記憶と経典を分析しないので、独裁者は不幸です
ਬਿਨੁ ਗੁਰ ਕਿਨੈ ਨ ਪਾਇਓ ਹਰਿ ਨਾਮੁ ਹਰਿ ਸਤੇ ॥ グルがいなければ、誰も至高の真理である神の名を受けません
ਤਤੁ ਗਿਆਨੁ ਵੀਚਾਰਿਆ ਹਰਿ ਜਪਿ ਹਰਿ ਗਤੇ ॥੧੯॥ タットヴァの知識を熟考した人々は、至高の魂を唱えることによって速度に達しました。16॥
ਸਲੋਕ ਮਃ ੨ ॥ 詩マハラ2
ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ 神ご自身がご存じであり、行為者はご自身であり、神ご自身が悪いことを正すのです
ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥੧॥ おお、ナナクよ!ディーンダヤルの前で祈る。1॥
ਮਃ ੧ ॥ マーラ1
ਜਿਨਿ ਕੀਆ ਤਿਨਿ ਦੇਖਿਆ ਆਪੇ ਜਾਣੈ ਸੋਇ ॥ 世界を創造した神は、世界を大切にする者であり、全知です
ਕਿਸ ਨੋ ਕਹੀਐ ਨਾਨਕਾ ਜਾ ਘਰਿ ਵਰਤੈ ਸਭੁ ਕੋਇ ॥੨॥ おお、ナナクよ!すべてがハートハウスにあるとき、それは誰に語られるべきなのでしょうか。2॥
ਪਉੜੀ ॥ パウリ
ਸਭੇ ਥੋਕ ਵਿਸਾਰਿ ਇਕੋ ਮਿਤੁ ਕਰਿ ॥ おお、被造物よ!すべてを忘れて、神をあなたの友とし、
ਮਨੁ ਤਨੁ ਹੋਇ ਨਿਹਾਲੁ ਪਾਪਾ ਦਹੈ ਹਰਿ ॥ そうすれば心も体も幸せになり、主はすべての罪を消し去られます
ਆਵਣ ਜਾਣਾ ਚੁਕੈ ਜਨਮਿ ਨ ਜਾਹਿ ਮਰਿ ॥ あなたは自分の動きを恋しく思い、生と死から自由になるだろう
ਸਚੁ ਨਾਮੁ ਆਧਾਰੁ ਸੋਗਿ ਨ ਮੋਹਿ ਜਰਿ ॥ 真の名前は、悲しみと執着の火で燃える必要のないそのような支えです
ਨਾਨਕ ਨਾਮੁ ਨਿਧਾਨੁ ਮਨ ਮਹਿ ਸੰਜਿ ਧਰਿ ॥੨੦॥ おお、ナナクよ!神の御名は幸福の貯蔵庫であり、それを心に秘めなさい。20
ਸਲੋਕ ਮਃ ੫ ॥ シュロカ・マハラ 5
ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ ॥ 人は心の中の富を忘れず、ますます多くの富を渇望します
ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮ ॥੧॥ おお、ナナクよ!運が味方しなければ、彼は神を思い出すことさえできません。1॥
ਮਃ ੫ ॥ マハラ5
ਮਾਇਆ ਸਾਥਿ ਨ ਚਲਈ ਕਿਆ ਲਪਟਾਵਹਿ ਅੰਧ ॥ ああ、盲目!マヤは生き物と一緒には動かないのに、なぜマヤにしがみついているのですか
ਗੁਰ ਕੇ ਚਰਣ ਧਿਆਇ ਤੂ ਤੂਟਹਿ ਮਾਇਆ ਬੰਧ ॥੨॥ グルの足で瞑想すれば、妄想の束縛は断ち切られる。2॥
ਪਉੜੀ ॥ パウリ
ਭਾਣੈ ਹੁਕਮੁ ਮਨਾਇਓਨੁ ਭਾਣੈ ਸੁਖੁ ਪਾਇਆ ॥ 神はご自分の意志でその命令を成就し、生命体は神の意志によってのみ幸福を見出しました
ਭਾਣੈ ਸਤਿਗੁਰੁ ਮੇਲਿਓਨੁ ਭਾਣੈ ਸਚੁ ਧਿਆਇਆ ॥ 彼は自ら進んでサットグルと一体化し、ラザそのものの中に至高の真理を熟考しました
ਭਾਣੇ ਜੇਵਡ ਹੋਰ ਦਾਤਿ ਨਾਹੀ ਸਚੁ ਆਖਿ ਸੁਣਾਇਆ ॥ サットグルは、神の望みに勝る偉大な贈り物はない、という真理を語っています
ਜਿਨ ਕਉ ਪੂਰਬਿ ਲਿਖਿਆ ਤਿਨ ਸਚੁ ਕਮਾਇਆ ॥ すでに運命が記されている者は、真理を実践している
ਨਾਨਕ ਤਿਸੁ ਸਰਣਾਗਤੀ ਜਿਨਿ ਜਗਤੁ ਉਪਾਇਆ ॥੨੧॥ おお、ナナクよ!この世界を創造された方に帰依しなさい。21
ਸਲੋਕ ਮਃ ੩ ॥ 詩マハラ3章
ਜਿਨ ਕਉ ਅੰਦਰਿ ਗਿਆਨੁ ਨਹੀ ਭੈ ਕੀ ਨਾਹੀ ਬਿੰਦ ॥ 良心の呵責を持たず、神を少しも畏れない者、
ਨਾਨਕ ਮੁਇਆ ਕਾ ਕਿਆ ਮਾਰਣਾ ਜਿ ਆਪਿ ਮਾਰੇ ਗੋਵਿੰਦ ॥੧॥ おお、ナナクよ!主ご自身が殺された死者を殺すために、他に何があるというのか。1॥
ਮਃ ੩ ॥ マハラ3
ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ ॥ あなたの心の文字を読むことは究極の幸せです
ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ ॥ ブラフマーの考えを理解しているバラモンだけが言われるべきです
ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ ॥ 彼はグルの言葉(教え)を深く熟考することによって、神への賛美と彼の資質を学び続けています


© 2025 SGGS ONLINE
error: Content is protected !!
Scroll to Top