Guru Granth Sahib Translation Project

Guru Granth Sahib Japanese Page 1061

Page 1061

ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲਿ ਮਿਲਾਇਦਾ ॥੫॥ 構築と破棄は順序で行い、コマンドで組み合わせます
ਹੁਕਮੈ ਬੂਝੈ ਸੁ ਹੁਕਮੁ ਸਲਾਹੇ ॥ ਅਗਮ ਅਗੋਚਰ ਵੇਪਰਵਾਹੇ ॥ あなたの命令を理解する者は、あなたの命令を褒め称えますが、あなたは近づくことができず、考えを超えており、不注意です
ਜੇਹੀ ਮਤਿ ਦੇਹਿ ਸੋ ਹੋਵੈ ਤੂ ਆਪੇ ਸਬਦਿ ਬੁਝਾਇਦਾ ॥੬॥ あなたが生き物に意見を述べると、それはそうなり、あなたは言葉の謎を説明します。6॥
ਅਨਦਿਨੁ ਆਰਜਾ ਛਿਜਦੀ ਜਾਏ ॥ ਰੈਣਿ ਦਿਨਸੁ ਦੁਇ ਸਾਖੀ ਆਏ ॥ 毎日、生命体の寿命は短くなり、私たちは昼も夜もこれを目撃しています
ਮਨਮੁਖੁ ਅੰਧੁ ਨ ਚੇਤੈ ਮੂੜਾ ਸਿਰ ਊਪਰਿ ਕਾਲੁ ਰੂਆਇਦਾ ॥੭॥ 逆立ちするヤマは彼を泣かせるが、盲目の心の顔をした生き物は愚かさのために彼を覚えていない。7॥
ਮਨੁ ਤਨੁ ਸੀਤਲੁ ਗੁਰ ਚਰਣੀ ਲਾਗਾ ॥ グルの足元にいた人は、心も体も冷たくなっています
ਅੰਤਰਿ ਭਰਮੁ ਗਇਆ ਭਉ ਭਾਗਾ ॥ 幻想は彼の心から消え去り、死の恐怖は逃げ去った
ਸਦਾ ਅਨੰਦੁ ਸਚੇ ਗੁਣ ਗਾਵਹਿ ਸਚੁ ਬਾਣੀ ਬੋਲਾਇਦਾ ॥੮॥ 彼はいつも喜んで神の賛美を歌い、主ご自身が真の声を彼に語らせます。8॥
ਜਿਨਿ ਤੂ ਜਾਤਾ ਕਰਮ ਬਿਧਾਤਾ ॥ おお、カルマの創造主よ!あなたを知っていた人、
ਪੂਰੈ ਭਾਗਿ ਗੁਰ ਸਬਦਿ ਪਛਾਤਾ ॥ 彼は完全に幸運でワードマスターによって識別されました
ਜਤਿ ਪਤਿ ਸਚੁ ਸਚਾ ਸਚੁ ਸੋਈ ਹਉਮੈ ਮਾਰਿ ਮਿਲਾਇਦਾ ॥੯॥ この真の主は彼のカーストであり真理であり、この真理は彼の高慢を根絶する。6॥
ਮਨੁ ਕਠੋਰੁ ਦੂਜੈ ਭਾਇ ਲਾਗਾ ॥ かたくな心を持つ者は、二元性に没頭する
ਭਰਮੇ ਭੂਲਾ ਫਿਰੈ ਅਭਾਗਾ ॥ そのような不幸な生き物は妄想の中をさまよいます
ਕਰਮੁ ਹੋਵੈ ਤਾ ਸਤਿਗੁਰੁ ਸੇਵੇ ਸਹਜੇ ਹੀ ਸੁਖੁ ਪਾਇਦਾ ॥੧੦॥ もし彼が神に祝福されているなら、彼はサットグルに仕え、容易に幸福を得る。10
ਲਖ ਚਉਰਾਸੀਹ ਆਪਿ ਉਪਾਏ ॥ 主ご自身が8400万ヨニと
ਮਾਨਸ ਜਨਮਿ ਗੁਰ ਭਗਤਿ ਦ੍ਰਿੜਾਏ ॥ グルになるために献身がなされるのは、人間の誕生においてです
ਬਿਨੁ ਭਗਤੀ ਬਿਸਟਾ ਵਿਚਿ ਵਾਸਾ ਬਿਸਟਾ ਵਿਚਿ ਫਿਰਿ ਪਾਇਦਾ ॥੧੧॥ 献身がなければ、生命体は肉体にとどまり、再び肉体に堕ちます。11
ਕਰਮੁ ਹੋਵੈ ਗੁਰੁ ਭਗਤਿ ਦ੍ਰਿੜਾਏ ॥ 神の恩寵があれば、神はグルに献身をさせます
ਵਿਣੁ ਕਰਮਾ ਕਿਉ ਪਾਇਆ ਜਾਏ ॥ 運が悪ければ、どうして彼は見つかるのでしょうか
ਆਪੇ ਕਰੇ ਕਰਾਏ ਕਰਤਾ ਜਿਉ ਭਾਵੈ ਤਿਵੈ ਚਲਾਇਦਾ ॥੧੨॥ 真実は、神ご自身がすべてのことを起こさせ、神がふさわしいと思うように生命体を動かしているということです。122
ਸਿਮ੍ਰਿਤਿ ਸਾਸਤ ਅੰਤੁ ਨ ਜਾਣੈ ॥ 記憶や経典でさえ、神の秘密を知りません
ਮੂਰਖੁ ਅੰਧਾ ਤਤੁ ਨ ਪਛਾਣੈ ॥ 愚かで盲目な人は絶対者を認めない
ਆਪੇ ਕਰੇ ਕਰਾਏ ਕਰਤਾ ਆਪੇ ਭਰਮਿ ਭੁਲਾਇਦਾ ॥੧੩॥ 行為者を引き起こすのは神自身であり、神自身が生命体を妄想に迷わせる。133
ਸਭੁ ਕਿਛੁ ਆਪੇ ਆਪਿ ਕਰਾਏ ॥ 彼は自分で生き物にすべてを起こさせ、
ਆਪੇ ਸਿਰਿ ਸਿਰਿ ਧੰਧੈ ਲਾਏ ॥ 彼自身は彼らを世界のビジネスに雇っています
ਆਪੇ ਥਾਪਿ ਉਥਾਪੇ ਵੇਖੈ ਗੁਰਮੁਖਿ ਆਪਿ ਬੁਝਾਇਦਾ ॥੧੪॥ 彼自身がこの事実を知り、腐敗させ、見守り、グルムクに伝えます。14
ਸਚਾ ਸਾਹਿਬੁ ਗਹਿਰ ਗੰਭੀਰਾ ॥ その真のマスターは深遠で、
ਸਦਾ ਸਲਾਹੀ ਤਾ ਮਨੁ ਧੀਰਾ ॥ いつも彼を褒め称えることによってのみ、心は平安を得る
ਅਗਮ ਅਗੋਚਰੁ ਕੀਮਤਿ ਨਹੀ ਪਾਈ ਗੁਰਮੁਖਿ ਮੰਨਿ ਵਸਾਇਦਾ ॥੧੫॥ 誰もその通り抜けることのできない、知覚できないことの価値に気づいておらず、それが心の中に置かれているのはグルの臨在の中にある。15॥
ਆਪਿ ਨਿਰਾਲਮੁ ਹੋਰ ਧੰਧੈ ਲੋਈ ॥ 全世界がビジネスに従事しているが、それ自体は関与していない
ਗੁਰ ਪਰਸਾਦੀ ਬੂਝੈ ਕੋਈ ॥ グルの恩寵によって、人はめったに真理を理解しません
ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤੀ ਮੇਲਿ ਮਿਲਾਇਦਾ ॥੧੬॥੩॥੧੭॥ おお、ナナクよ!神の名が心に宿るとき、それはグルの意見に従って自分自身と融合します。16॥3॥17
ਮਾਰੂ ਮਹਲਾ ੩ ॥ マル・マハラ3
ਜੁਗ ਛਤੀਹ ਕੀਓ ਗੁਬਾਰਾ ॥ 三十六の時代の間、完全な暗闇があった
ਤੂ ਆਪੇ ਜਾਣਹਿ ਸਿਰਜਣਹਾਰਾ ॥ おお、創造主よ。あなた自身もこの秘密を知っています
ਹੋਰ ਕਿਆ ਕੋ ਕਹੈ ਕਿ ਆਖਿ ਵਖਾਣੈ ਤੂ ਆਪੇ ਕੀਮਤਿ ਪਾਇਦਾ ॥੧॥ 他の人がそれについて何を言うことができるか、そして何を言うべきか、あなた自身がその重要性を知っています。1॥
ਓਅੰਕਾਰਿ ਸਭ ਸ੍ਰਿਸਟਿ ਉਪਾਈ ॥ アウカーは全創造物を創造した
ਸਭੁ ਖੇਲੁ ਤਮਾਸਾ ਤੇਰੀ ਵਡਿਆਈ ॥ おお神よ、この茶番劇の全てが!あなたは名声です
ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ ॥੨॥ おお至高の真理よ!汝は自らを分離し、壊しておられる。2॥
ਬਾਜੀਗਰਿ ਇਕ ਬਾਜੀ ਪਾਈ ॥ ジャグラーの神が芝居を創り出し、
ਪੂਰੇ ਗੁਰ ਤੇ ਨਦਰੀ ਆਈ ॥ 完璧な教祖からこの芝居を見た男は、
ਸਦਾ ਅਲਿਪਤੁ ਰਹੈ ਗੁਰ ਸਬਦੀ ਸਾਚੇ ਸਿਉ ਚਿਤੁ ਲਾਇਦਾ ॥੩॥ 彼は常に無執着で、グルの教えを通して真理に集中します。3
ਬਾਜਹਿ ਬਾਜੇ ਧੁਨਿ ਆਕਾਰਾ ॥ さまざまな音の楽器が人体で演奏され、
ਆਪਿ ਵਜਾਏ ਵਜਾਵਣਹਾਰਾ ॥ 主ご自身が遊んでおられます
ਘਟਿ ਘਟਿ ਪਉਣੁ ਵਹੈ ਇਕ ਰੰਗੀ ਮਿਲਿ ਪਵਣੈ ਸਭ ਵਜਾਇਦਾ ॥੪॥ プラーナ・ヴァーユはすべての体に吹かれており、主はこれらすべての楽器をプラーナ・ヴァーユと合わせて演奏しておられます。4॥


© 2025 SGGS ONLINE
error: Content is protected !!
Scroll to Top