Guru Granth Sahib Translation Project

Guru Granth Sahib Japanese Page 1045

Page 1045

ਗਿਆਨੀ ਧਿਆਨੀ ਆਖਿ ਸੁਣਾਏ ॥ グニャーニと瞑想者も同じことを話します
ਸਭਨਾ ਰਿਜਕੁ ਸਮਾਹੇ ਆਪੇ ਕੀਮਤਿ ਹੋਰ ਨ ਹੋਈ ਹੇ ॥੨॥ 神はすべての生きとし生けるものを養い、ご自分の栄光を知っており、他の誰もその栄光を語ることはできません。2॥
ਮਾਇਆ ਮੋਹੁ ਅੰਧੁ ਅੰਧਾਰਾ ॥ 執着と妄想の極みの闇があり、
ਹਉਮੈ ਮੇਰਾ ਪਸਰਿਆ ਪਾਸਾਰਾ ॥ プライドと親愛の情はいたるところに広がっています
ਅਨਦਿਨੁ ਜਲਤ ਰਹੈ ਦਿਨੁ ਰਾਤੀ ਗੁਰ ਬਿਨੁ ਸਾਂਤਿ ਨ ਹੋਈ ਹੇ ॥੩॥ 人々は昼も夜も渇望の火に燃えており、グルなしでは平安を得ることができません。3
ਆਪੇ ਜੋੜਿ ਵਿਛੋੜੇ ਆਪੇ ॥ 彼はチャンスと分離を創造する人であり、
ਆਪੇ ਥਾਪਿ ਉਥਾਪੇ ਆਪੇ ॥ それは自分自身を創造し、破壊する
ਸਚਾ ਹੁਕਮੁ ਸਚਾ ਪਾਸਾਰਾ ਹੋਰਨਿ ਹੁਕਮੁ ਨ ਹੋਈ ਹੇ ॥੪॥ 神の命令は揺るぎなく、神の宇宙の伝播は真実であり、彼以外には誰も命令できない。4॥
ਆਪੇ ਲਾਇ ਲਏ ਸੋ ਲਾਗੈ ॥ 献身はそれが課すもののようです
ਗੁਰ ਪਰਸਾਦੀ ਜਮ ਕਾ ਭਉ ਭਾਗੈ ॥ グルの恩寵によって、ヤマへの恐れは取り除かれます
ਅੰਤਰਿ ਸਬਦੁ ਸਦਾ ਸੁਖਦਾਤਾ ਗੁਰਮੁਖਿ ਬੂਝੈ ਕੋਈ ਹੇ ॥੫॥ 内なる心には、いつも慰めてくれる言葉があり、グルムクだけがこの区別を理解しています。5॥
ਆਪੇ ਮੇਲੇ ਮੇਲਿ ਮਿਲਾਏ ॥ 彼自身がグルに会い、グルに加わり、
ਪੁਰਬਿ ਲਿਖਿਆ ਸੋ ਮੇਟਣਾ ਨ ਜਾਏ ॥ あらかじめ書かれたカルマは消すことができません
ਅਨਦਿਨੁ ਭਗਤਿ ਕਰੇ ਦਿਨੁ ਰਾਤੀ ਗੁਰਮੁਖਿ ਸੇਵਾ ਹੋਈ ਹੇ ॥੬॥ 彼は昼も夜も献身を捧げ、奉仕はグルの面前でのみ行われます。6॥
ਸਤਿਗੁਰੁ ਸੇਵਿ ਸਦਾ ਸੁਖੁ ਜਾਤਾ ॥ 私たちは常にサットグルに仕えることの幸福を考えてきました
ਆਪੇ ਆਇ ਮਿਲਿਆ ਸਭਨਾ ਕਾ ਦਾਤਾ ॥ すべてのものの贈与者が来られた
ਹਉਮੈ ਮਾਰਿ ਤ੍ਰਿਸਨਾ ਅਗਨਿ ਨਿਵਾਰੀ ਸਬਦੁ ਚੀਨਿ ਸੁਖੁ ਹੋਈ ਹੇ ॥੭॥ エゴを排除することで、渇望の炎が取り除かれ、言葉の秘密を認識することで幸福がもたらされました。7॥
ਕਾਇਆ ਕੁਟੰਬੁ ਮੋਹੁ ਨ ਬੂਝੈ ॥ 人間は家族の執着のために真理を理解していない
ਗੁਰਮੁਖਿ ਹੋਵੈ ਤ ਆਖੀ ਸੂਝੈ ॥ もし彼がグルムクになれば、彼は意識するようになる
ਅਨਦਿਨੁ ਨਾਮੁ ਰਵੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਹੋਈ ਹੇ ॥੮॥ 昼も夜もその名を覚えている人は、最愛の主に会うことによってのみ幸福を得ます。8॥
ਮਨਮੁਖ ਧਾਤੁ ਦੂਜੈ ਹੈ ਲਾਗਾ ॥ 心は二元性に夢中になり、
ਜਨਮਤ ਕੀ ਨ ਮੂਓ ਆਭਾਗਾ ॥ 不運に生まれたのに、なぜ死ななかったのか
ਆਵਤ ਜਾਤ ਬਿਰਥਾ ਜਨਮੁ ਗਵਾਇਆ ਬਿਨੁ ਗੁਰ ਮੁਕਤਿ ਨ ਹੋਈ ਹੇ ॥੯॥ 彼は旅の中で自分の出生を無駄にした;グルがいなければ、彼は解脱を達成しなかっただろう。9
ਕਾਇਆ ਕੁਸੁਧ ਹਉਮੈ ਮਲੁ ਲਾਈ ॥ 心はエゴの汚れにまみれ、そのために体は不純になりました
ਜੇ ਸਉ ਧੋਵਹਿ ਤਾ ਮੈਲੁ ਨ ਜਾਈ ॥ 体を100回洗っても、この汚れは消えません
ਸਬਦਿ ਧੋਪੈ ਤਾ ਹਛੀ ਹੋਵੈ ਫਿਰਿ ਮੈਲੀ ਮੂਲਿ ਨ ਹੋਈ ਹੇ ॥੧੦॥ 言葉で洗うだけで体が浄化され、それからは全く汚れません。10
ਪੰਚ ਦੂਤ ਕਾਇਆ ਸੰਘਾਰਹਿ ॥ 欲望、怒り、貪欲、執着、エゴの5つのメッセンジャーが肉体を破壊します
ਮਰਿ ਮਰਿ ਜੰਮਹਿ ਸਬਦੁ ਨ ਵੀਚਾਰਹਿ ॥ 生命体は言葉を思い浮かばないので、生まれては死ぬことを何度も繰り返し、
ਅੰਤਰਿ ਮਾਇਆ ਮੋਹ ਗੁਬਾਰਾ ਜਿਉ ਸੁਪਨੈ ਸੁਧਿ ਨ ਹੋਈ ਹੇ ॥੧੧॥ 彼の内なる心の中の妄想の闇は、夢の中に意識がないようなものです。11
ਇਕਿ ਪੰਚਾ ਮਾਰਿ ਸਬਦਿ ਹੈ ਲਾਗੇ ॥ ある者は、カマディカの五人の使者を殺してみことばに夢中になり、
ਸਤਿਗੁਰੁ ਆਇ ਮਿਲਿਆ ਵਡਭਾਗੇ ॥ これらの幸運な存在は、サットグルを見つけました
ਅੰਤਰਿ ਸਾਚੁ ਰਵਹਿ ਰੰਗਿ ਰਾਤੇ ਸਹਜਿ ਸਮਾਵੈ ਸੋਈ ਹੇ ॥੧੨॥ 真理が心の中で喜び、その愛に夢中になっている人は、簡単に融合します。122
ਗੁਰ ਕੀ ਚਾਲ ਗੁਰੂ ਤੇ ਜਾਪੈ ॥ グルの(献身的な)方法は、グルからしか知られておらず、
ਪੂਰਾ ਸੇਵਕੁ ਸਬਦਿ ਸਿਞਾਪੈ ॥ 完全なしもべだけがその言葉を知っている
ਸਦਾ ਸਬਦੁ ਰਵੈ ਘਟ ਅੰਤਰਿ ਰਸਨਾ ਰਸੁ ਚਾਖੈ ਸਚੁ ਸੋਈ ਹੇ ॥੧੩॥ その言葉はいつも彼の心を喜ばせ、彼は自分の味で真理を味わう。13
ਹਉਮੈ ਮਾਰੇ ਸਬਦਿ ਨਿਵਾਰੇ ॥ 彼はブラフマンという言葉によって心から自我を取り除き、
ਹਰਿ ਕਾ ਨਾਮੁ ਰਖੈ ਉਰਿ ਧਾਰੇ ॥ 彼は神の御名を心に留めています
ਏਕਸੁ ਬਿਨੁ ਹਉ ਹੋਰੁ ਨ ਜਾਣਾ ਸਹਜੇ ਹੋਇ ਸੁ ਹੋਈ ਹੇ ॥੧੪॥ 人は神なしでは誰も知らず、生まれつきのものは何でも正しいのです。14
ਬਿਨੁ ਸਤਿਗੁਰ ਸਹਜੁ ਕਿਨੈ ਨਹੀ ਪਾਇਆ ॥ サットグルなしにサハージャヴァスタに到達した人はいません
ਗੁਰਮੁਖਿ ਬੂਝੈ ਸਚਿ ਸਮਾਇਆ ॥ グルの前でこの事実を理解する人は、真理そのものに没頭します
ਸਚਾ ਸੇਵਿ ਸਬਦਿ ਸਚ ਰਾਤੇ ਹਉਮੈ ਸਬਦੇ ਖੋਈ ਹੇ ॥੧੫॥ 真理を崇拝することによって、彼は言葉によって真理に没頭し、言葉によって自分のエゴを取り除きます。15॥
ਆਪੇ ਗੁਣਦਾਤਾ ਬੀਚਾਰੀ ॥ 美徳の贈与者は神自身のことを考える
ਗੁਰਮੁਖਿ ਦੇਵਹਿ ਪਕੀ ਸਾਰੀ ॥ グルムクに真の人生を送るための知恵を与える
ਨਾਨਕ ਨਾਮਿ ਸਮਾਵਹਿ ਸਾਚੈ ਸਾਚੇ ਤੇ ਪਤਿ ਹੋਈ ਹੇ ॥੧੬॥੨॥ おお、ナナクよ!彼は主の真の御名に心を奪われ、真理の御名によって飾られるのです。16॥2॥
ਮਾਰੂ ਮਹਲਾ ੩ ॥ マル・マハラ3
ਜਗਜੀਵਨੁ ਸਾਚਾ ਏਕੋ ਦਾਤਾ ॥ 世界に命を与える永遠の自然は、唯一のもの(神)です
ਗੁਰ ਸੇਵਾ ਤੇ ਸਬਦਿ ਪਛਾਤਾ ॥ グルは、奉仕と言葉によってのみ識別されます


© 2025 SGGS ONLINE
error: Content is protected !!
Scroll to Top