Guru Granth Sahib Translation Project

Guru Granth Sahib Japanese Page 1039

Page 1039

ਤੂ ਦਾਤਾ ਹਮ ਸੇਵਕ ਤੇਰੇ ॥ あなたは私たちの与える者であり、私たちはあなたのしもべです
ਅੰਮ੍ਰਿਤ ਨਾਮੁ ਕ੍ਰਿਪਾ ਕਰਿ ਦੀਜੈ ਗੁਰਿ ਗਿਆਨ ਰਤਨੁ ਦੀਪਾਇਆ ॥੬॥ グルにナマムリットを授けてください、知識の宝石のランプはグルによって照らされました。6॥
ਪੰਚ ਤਤੁ ਮਿਲਿ ਇਹੁ ਤਨੁ ਕੀਆ ॥ このボディは5つの要素からできており、
ਆਤਮ ਰਾਮ ਪਾਏ ਸੁਖੁ ਥੀਆ ॥ 幸福は魂の住まいから彼に生じた
ਕਰਮ ਕਰਤੂਤਿ ਅੰਮ੍ਰਿਤ ਫਲੁ ਲਾਗਾ ਹਰਿ ਨਾਮ ਰਤਨੁ ਮਨਿ ਪਾਇਆ ॥੭॥ 善行の結果、彼は甘露の名の実を結び、ハリの名を宝石のように心に受け取りました。7॥
ਨਾ ਤਿਸੁ ਭੂਖ ਪਿਆਸ ਮਨੁ ਮਾਨਿਆ ॥ 心がハリに満足している人は、飢えも愛情も彼に影響を与えません
ਸਰਬ ਨਿਰੰਜਨੁ ਘਟਿ ਘਟਿ ਜਾਨਿਆ ॥ 彼は無限のものの真っ只中にいる神を知るようになりました
ਅੰਮ੍ਰਿਤ ਰਸਿ ਰਾਤਾ ਕੇਵਲ ਬੈਰਾਗੀ ਗੁਰਮਤਿ ਭਾਇ ਸੁਭਾਇਆ ॥੮॥ 彼は冷静さの甘露の汁だけに夢中になり、グルの教えの対象になっています。8॥
ਅਧਿਆਤਮ ਕਰਮ ਕਰੇ ਦਿਨੁ ਰਾਤੀ ॥ 精神的な悟りを得るために昼夜を問わず働く人、
ਨਿਰਮਲ ਜੋਤਿ ਨਿਰੰਤਰਿ ਜਾਤੀ ॥ 彼は穏やかな光を知るようになりました
ਸਬਦੁ ਰਸਾਲੁ ਰਸਨ ਰਸਿ ਰਸਨਾ ਬੇਣੁ ਰਸਾਲੁ ਵਜਾਇਆ ॥੯॥ 彼はスピリチュアルなジュースに浸り、ラスナのジューシーな響きの言葉でフルートを演奏しました。9
ਬੇਣੁ ਰਸਾਲ ਵਜਾਵੈ ਸੋਈ ॥ 彼はジューシーなフルートを演奏します
ਜਾ ਕੀ ਤ੍ਰਿਭਵਣ ਸੋਝੀ ਹੋਈ ॥ 三界の知識を得た者
ਨਾਨਕ ਬੂਝਹੁ ਇਹ ਬਿਧਿ ਗੁਰਮਤਿ ਹਰਿ ਰਾਮ ਨਾਮਿ ਲਿਵ ਲਾਇਆ ॥੧੦॥ おお、ナナクよ!グルの意見に従ってこのテクニックを理解してください、なぜなら、瞑想がラーマの名において瞑想されるのはこれを通してだからです。10
ਐਸੇ ਜਨ ਵਿਰਲੇ ਸੰਸਾਰੇ ॥ 世界でも稀有な人がいて、
ਗੁਰ ਸਬਦੁ ਵੀਚਾਰਹਿ ਰਹਹਿ ਨਿਰਾਰੇ ॥ グルという言葉を熟考することによって無執着のままの人
ਆਪਿ ਤਰਹਿ ਸੰਗਤਿ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ ॥੧੧॥ 彼は自分自身を超越し、彼の血統で会社に来る人々を救い、彼の世界への誕生は成功します。111
ਘਰੁ ਦਰੁ ਮੰਦਰੁ ਜਾਣੈ ਸੋਈ ॥ 彼は神のからだの家、神殿の戸口、第十の戸口、
ਜਿਸੁ ਪੂਰੇ ਗੁਰ ਤੇ ਸੋਝੀ ਹੋਈ ॥ 完全なグルから知識を受け取る人
ਕਾਇਆ ਗੜ ਮਹਲ ਮਹਲੀ ਪ੍ਰਭੁ ਸਾਚਾ ਸਚੁ ਸਾਚਾ ਤਖਤੁ ਰਚਾਇਆ ॥੧੨॥ 宮殿の主人は肉体の城塞に住み、至高の真理は心を真の玉座にしました。122
ਚਤੁਰ ਦਸ ਹਾਟ ਦੀਵੇ ਦੁਇ ਸਾਖੀ ॥ 14の建物と太陽と月の2つのランプは、その証人です
ਸੇਵਕ ਪੰਚ ਨਾਹੀ ਬਿਖੁ ਚਾਖੀ ॥ 召使とパンチャはマヤの毒を味わわなかった
ਅੰਤਰਿ ਵਸਤੁ ਅਨੂਪ ਨਿਰਮੋਲਕ ਗੁਰਿ ਮਿਲਿਐ ਹਰਿ ਧਨੁ ਪਾਇਆ ॥੧੩॥ 彼の心にはかけがえのない名前があり、グルに会うことで、彼はハリナムの富を手に入れました。13
ਤਖਤਿ ਬਹੈ ਤਖਤੈ ਕੀ ਲਾਇਕ ॥ ふさわしい者だけが心の玉座に着く
ਪੰਚ ਸਮਾਏ ਗੁਰਮਤਿ ਪਾਇਕ ॥ グルよ、これらのしもべたちは、五諦に没頭し続けています
ਆਦਿ ਜੁਗਾਦੀ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ ॥੧੪॥ 神は初めからただ一つしかおらず、今も存在し、未来にも存在するでしょう。この神秘を学んだ者は、混乱と疑いを失った。142
ਤਖਤਿ ਸਲਾਮੁ ਹੋਵੈ ਦਿਨੁ ਰਾਤੀ ॥ 昼も夜も、心の玉座に座っている人にひれ伏します
ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ ॥ この神の高貴さは、グルの教えによる瞑想によってのみ知ることができます
ਨਾਨਕ ਰਾਮੁ ਜਪਹੁ ਤਰੁ ਤਾਰੀ ਹਰਿ ਅੰਤਿ ਸਖਾਈ ਪਾਇਆ ॥੧੫॥੧॥੧੮॥ おお、ナナクよ!ラーマの御名を唱えることによってのみ、人は虚空の海を渡ることができ、最後には同じ有益な伴侶を得ることができるのです。15॥1॥18॥
ਮਾਰੂ ਮਹਲਾ ੧ ॥ マル.マハラ1 ॥
ਹਰਿ ਧਨੁ ਸੰਚਹੁ ਰੇ ਜਨ ਭਾਈ ॥ ਸਤਿਗੁਰ ਸੇਵਿ ਰਹਹੁ ਸਰਣਾਈ ॥ おお、わが兄弟たちよ、献身者よ!ハリの名の下に富を蓄積する。サットグルへの奉仕に没頭し、彼の帰依にとどまりなさい
ਤਸਕਰੁ ਚੋਰੁ ਨ ਲਾਗੈ ਤਾ ਕਉ ਧੁਨਿ ਉਪਜੈ ਸਬਦਿ ਜਗਾਇਆ ॥੧॥ 密輸業者や泥棒は、このお金を盗むことはできません、なぜなら、心は言葉の響きに注意を払っているからです。1॥
ਤੂ ਏਕੰਕਾਰੁ ਨਿਰਾਲਮੁ ਰਾਜਾ ॥ おお神よ。あなたは一つであり、妄想から切り離され、全世界の王だ
ਤੂ ਆਪਿ ਸਵਾਰਹਿ ਜਨ ਕੇ ਕਾਜਾ ॥ あなた自身が、あなたの献身者の仕事を手配します
ਅਮਰੁ ਅਡੋਲੁ ਅਪਾਰੁ ਅਮੋਲਕੁ ਹਰਿ ਅਸਥਿਰ ਥਾਨਿ ਸੁਹਾਇਆ ॥੨॥ 不滅で、不動で、比類なき、揺るぎない神の場所もまた、とても美しい。2॥
ਦੇਹੀ ਨਗਰੀ ਊਤਮ ਥਾਨਾ ॥ からだの街は最高の場所であり、
ਪੰਚ ਲੋਕ ਵਸਹਿ ਪਰਧਾਨਾ ॥ 真実、満足、謙遜などの5つの人がいる場所
ਊਪਰਿ ਏਕੰਕਾਰੁ ਨਿਰਾਲਮੁ ਸੁੰਨ ਸਮਾਧਿ ਲਗਾਇਆ ॥੩॥ それらのすべての上に1つの坐る Omkara 分離されて、空虚なsamadhiで。3
ਦੇਹੀ ਨਗਰੀ ਨਉ ਦਰਵਾਜੇ ॥ 目、耳、鼻、口などは身体の都の九つの門であり、
ਸਿਰਿ ਸਿਰਿ ਕਰਣੈਹਾਰੈ ਸਾਜੇ ॥ すべては、その創造主によって創造されたのです
ਦਸਵੈ ਪੁਰਖੁ ਅਤੀਤੁ ਨਿਰਾਲਾ ਆਪੇ ਅਲਖੁ ਲਖਾਇਆ ॥੪॥ 最もユニークで幻想的な主はダサム門に住んでおり、その至高の人格者自身が目に見えない姿を見せています。4॥
ਪੁਰਖੁ ਅਲੇਖੁ ਸਚੇ ਦੀਵਾਨਾ ॥ 行為を欠いたその至高人格のディーワーン(宮廷)は永遠であり、
ਹੁਕਮਿ ਚਲਾਏ ਸਚੁ ਨੀਸਾਨਾ ॥ 彼は誰にでも口述し、彼の名前はルーピ・パルワナです
ਨਾਨਕ ਖੋਜਿ ਲਹਹੁ ਘਰੁ ਅਪਨਾ ਹਰਿ ਆਤਮ ਰਾਮ ਨਾਮੁ ਪਾਇਆ ॥੫॥ おお、ナナクよ!心の家に神を求めなさい、なぜなら、魂の中にのみラーマという名前を見出すことができるからです。5॥


© 2017 SGGS ONLINE
error: Content is protected !!
Scroll to Top