Guru Granth Sahib Translation Project

Guru Granth Sahib Japanese Page 1038

Page 1038

ਸਾਮ ਵੇਦੁ ਰਿਗੁ ਜੁਜਰੁ ਅਥਰਬਣੁ ॥ リグヴェーダ、サマヴェーダ、ヤジュルヴェーダ、アタルヴァヴェーダ
ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ ॥ ブラフマーの口から出てくる三重のマーヤーが形です
ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ ॥੯॥ 主の栄光の真の代価は誰にも判断できず、被造物は主が呼びかけるとおりに語ります。9
ਸੁੰਨਹੁ ਸਪਤ ਪਾਤਾਲ ਉਪਾਏ ॥ 何もないところから、彼は7つの冥界を創造し、
ਸੁੰਨਹੁ ਭਵਣ ਰਖੇ ਲਿਵ ਲਾਏ ॥ 神は世界を無に創造し、誰もが神について瞑想します
ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ ॥੧੦॥ なんてこった!あなたはご自身で世界を広め、すべての生きとし生けるものはあなたのなさることをなさります。10
ਰਜ ਤਮ ਸਤ ਕਲ ਤੇਰੀ ਛਾਇਆ ॥ ラジョグン、タモグン、サトグナの力はあなたの影です
ਜਨਮ ਮਰਣ ਹਉਮੈ ਦੁਖੁ ਪਾਇਆ ॥ あなたは生けるものに、生と死の原因である高慢の悲しみを植え付けました
ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ ॥੧੧॥ 神に祝福された者は、グルの面前で第四のグナを得ることによって解脱を達成します。111
ਸੁੰਨਹੁ ਉਪਜੇ ਦਸ ਅਵਤਾਰਾ ॥ ゼロから10の化身が生まれ、
ਸ੍ਰਿਸਟਿ ਉਪਾਇ ਕੀਆ ਪਾਸਾਰਾ ॥ 神は世界を創造し、それを完全に広めました
ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ ॥੧੨॥ 神はデーヴァ、ダナヴァ、ガナ、ガンダルヴァを創造し、すべての生きとし生けるものは自分の運命に従って行動します。122
ਗੁਰਮੁਖਿ ਸਮਝੈ ਰੋਗੁ ਨ ਹੋਈ ॥ グルの前でこの事実を悟る人は、何の病気も感じません
ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ ॥ グルの道を知る人はめったにいません
ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ ॥੧੩॥ この道は、時代からの救いの手段であり、束縛からの自由を得た者は、主の戸口に飾りを見いだしたのである。133
ਪੰਚ ਤਤੁ ਸੁੰਨਹੁ ਪਰਗਾਸਾ ॥ 何もないところから、五大元素が照らされ、
ਦੇਹ ਸੰਜੋਗੀ ਕਰਮ ਅਭਿਆਸਾ ॥ これらの要素の組み合わせによって、身体は身体となり、作品の練習をします
ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥੧੪॥ 額にはどちらの悪行も書かれており、生命体は功罪を蒔きます。14
ਊਤਮ ਸਤਿਗੁਰ ਪੁਰਖ ਨਿਰਾਲੇ ॥ サティグルは最高の男でユニークで、
ਸਬਦਿ ਰਤੇ ਹਰਿ ਰਸਿ ਮਤਵਾਲੇ ॥ ハリの汁に酔いしれたまま、言葉を交わしている者
ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ ॥੧੫॥ リディ、シッディ、知性、知識はグルからのみ達成され、完全な幸運によってのみ(グルから)出てきます。15॥
ਇਸੁ ਮਨ ਮਾਇਆ ਕਉ ਨੇਹੁ ਘਨੇਰਾ ॥ この心はマヤに多くの愛情を注いでいます
ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ ॥ たとえあなたが賢者からこの事実を意識的に決定したとしても
ਆਸਾ ਮਨਸਾ ਹਉਮੈ ਸਹਸਾ ਨਰੁ ਲੋਭੀ ਕੂੜੁ ਕਮਾਇਦਾ ॥੧੬॥ 貪欲な人は偽りにふけり、希望、渇望、高慢、疑いに悩まされます。16॥
ਸਤਿਗੁਰ ਤੇ ਪਾਏ ਵੀਚਾਰਾ ॥ サットグルから知識を授かった者、
ਸੁੰਨ ਸਮਾਧਿ ਸਚੇ ਘਰ ਬਾਰਾ ॥ 彼は空のサマーディを通して真の主に住みます
ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ ॥੧੭॥੫॥੧੭॥ おお、ナナクよ!その時、その言葉の響きが心の中で聞こえ、それはラーマの真の御名に融合します。17.5.17
ਮਾਰੂ ਮਹਲਾ ੧ ॥ マル・マハラ1
ਜਹ ਦੇਖਾ ਤਹ ਦੀਨ ਦਇਆਲਾ ॥ どこを見てもディーンダヤルがいる
ਆਇ ਨ ਜਾਈ ਪ੍ਰਭੁ ਕਿਰਪਾਲਾ ॥ あの憐れみ深い主は来たり去ったりしません
ਜੀਆ ਅੰਦਰਿ ਜੁਗਤਿ ਸਮਾਈ ਰਹਿਓ ਨਿਰਾਲਮੁ ਰਾਇਆ ॥੧॥ 生き方は生き物の中に含まれていますが、神は無執着のままです。1॥
ਜਗੁ ਤਿਸ ਕੀ ਛਾਇਆ ਜਿਸੁ ਬਾਪੁ ਨ ਮਾਇਆ ॥ この世界は、父も母も持たない自称神の影であり、
ਨਾ ਤਿਸੁ ਭੈਣ ਨ ਭਰਾਉ ਕਮਾਇਆ ॥ 彼には妹も弟もいません
ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ ॥੨॥ 彼は生まれも死んでもおらず、部族も持たないので、彼は不滅の神です。2॥
ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥ なんてこった!あなたは時代を超越しており、あなたの頭には時間を恐れていません
ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥ 汝は至高なる御方におわす、行為の説明を欠き、生き物の手の届かないところにあり、世界から唯一無二の存在である
ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ ॥੩॥ 献身的に瞑想する人は、言葉を通して心に真理と満足と平安を目覚めさせました。3
ਤ੍ਰੈ ਵਰਤਾਇ ਚਉਥੈ ਘਰਿ ਵਾਸਾ ॥ 三つの性質を世に広め、汝はトゥリアの境地にあり、
ਕਾਲ ਬਿਕਾਲ ਕੀਏ ਇਕ ਗ੍ਰਾਸਾ ॥ あなたは恐ろしい時間を草にしました
ਨਿਰਮਲ ਜੋਤਿ ਸਰਬ ਜਗਜੀਵਨੁ ਗੁਰਿ ਅਨਹਦ ਸਬਦਿ ਦਿਖਾਇਆ ॥੪॥ おお、世のいのちを与える者よ。汝の純粋な光は全てに浸透し、グルはアンハドという言葉で汝らに悟らせた。4॥
ਊਤਮ ਜਨ ਸੰਤ ਭਲੇ ਹਰਿ ਪਿਆਰੇ ॥ おお、愛する主よ。あなたがたの聖徒たちは善良で善良であり、
ਹਰਿ ਰਸ ਮਾਤੇ ਪਾਰਿ ਉਤਾਰੇ ॥ 彼らはハリラスで酔っ払って渡った
ਨਾਨਕ ਰੇਣ ਸੰਤ ਜਨ ਸੰਗਤਿ ਹਰਿ ਗੁਰ ਪਰਸਾਦੀ ਪਾਇਆ ॥੫॥ ナーナクはそれらの聖者の映像となり、グルの恩寵によって、彼は彼らの中に神を見いだしました。5॥
ਤੂ ਅੰਤਰਜਾਮੀ ਜੀਅ ਸਭਿ ਤੇਰੇ ॥ あなたはアンタリアミであり、すべての生きとし生けるものはあなたの創造物です


© 2017 SGGS ONLINE
error: Content is protected !!
Scroll to Top