Guru Granth Sahib Translation Project

guru granth sahib japanese page-100

Page 100

ਰੇਨੁ ਸੰਤਨ ਕੀ ਮੇਰੈ ਮੁਖਿ ਲਾਗੀ ॥ 聖徒の足のちりが私の額に落ちたとき、
ਦੁਰਮਤਿ ਬਿਨਸੀ ਕੁਬੁਧਿ ਅਭਾਗੀ ॥ そのとき、私の偽りの知性と私の知性は消え去った
ਸਚ ਘਰਿ ਬੈਸਿ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ ॥੪॥੧੧॥੧੮॥ ああ、ナナック!今、私は真理の家に住み、神の賛美を歌います。私の嘘も心から滅びました。4.11.18
ਮਾਝ ਮਹਲਾ ੫ ॥ 迷路マハラ5
ਵਿਸਰੁ ਨਾਹੀ ਏਵਡ ਦਾਤੇ ॥ おお、偉大なる神よ!私はあなたを決して忘れません
ਕਰਿ ਕਿਰਪਾ ਭਗਤਨ ਸੰਗਿ ਰਾਤੇ ॥ ですから、私の心があなたの献身者の愛に夢中になるように、私に親切にしてください
ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਣਾ ਜੀਉ ॥੧॥ 主!あなたがお望みのように、私が昼も夜もあなたを煮込み続けるために、この贈り物を私に与えてください。1
ਮਾਟੀ ਅੰਧੀ ਸੁਰਤਿ ਸਮਾਈ ॥ 生き物の体は無知識の土壌でできており、これらの体には意識的なサーティが含まれています
ਸਭ ਕਿਛੁ ਦੀਆ ਭਲੀਆ ਜਾਈ ॥ 主!あなたは生き物にすべてを捧げます。あなたは動物に良い住む場所を与えます
ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ ॥੨॥ そして、これらの生き物はさまざまな種類の贅沢、ユーモア、驚き、娯楽を受け取ります。あなたが好きなものは何でも、それはあなたに起こることです。2
ਜਿਸ ਦਾ ਦਿਤਾ ਸਭੁ ਕਿਛੁ ਲੈਣਾ ॥ (万物をお与えくださった神を思い起こしてください)万物をお与えくださった神
ਛਤੀਹ ਅੰਮ੍ਰਿਤ ਭੋਜਨੁ ਖਾਣਾ ॥ そして、彼らは三十六種類の食べ物を食べています
ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ ॥੩॥ 私たちはなだめるような賢者を眠らせ、涼しい風を楽しみ、豪華なゲームをプレイしています。3
ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ ॥ おお、主よ、最愛の人よ!あなたを忘れない知恵を私に与えてください
ਸਾ ਮਤਿ ਦੀਜੈ ਜਿਤੁ ਤੁਧੁ ਧਿਆਈ ॥ 私があなたに瞑想し続けることができるように、私に勇気を与えてください
ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ॥੪॥੧੨॥੧੯॥ 主!私の呼吸のたびに、私はあなたを賞賛します。ナナクはグルの足元に避難しました。4.12.19
ਮਾਝ ਮਹਲਾ ੫ ॥ 路マハラ5
ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥ 主!あなたをたたえることは、あなたの命令とあなたの意志に従うことです
ਸੋ ਗਿਆਨੁ ਧਿਆਨੁ ਜੋ ਤੁਧੁ ਭਾਈ ॥ あなたが好きなものを理解することは、知識と瞑想です
ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ॥੧॥ 崇拝されている主にとって喜ばしいのは、詠唱することであり、主の御心に従って生きることは完全な知識です。1
ਅੰਮ੍ਰਿਤੁ ਨਾਮੁ ਤੇਰਾ ਸੋਈ ਗਾਵੈ ॥ ਜੋ ਸਾਹਿਬ ਤੇਰੈ ਮਨਿ ਭਾਵੈ ॥ 主!あなたの名前はネクターですが、そこにはこの名前が歌われていますそれはあなたの心にとって大切です
ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ ॥੨॥ あなたは聖徒であり、聖徒はあなたのものです。ああ、主よ!聖徒の叫び声は、あなたがたに信じられている。2.
ਤੂੰ ਸੰਤਨ ਕੀ ਕਰਹਿ ਪ੍ਰਤਿਪਾਲਾ ॥ ああ、神様!皆さんは聖徒に従います
ਸੰਤ ਖੇਲਹਿ ਤੁਮ ਸੰਗਿ ਗੋਪਾਲਾ ॥ ああ、ゴパル!聖徒たちは皆さんと愛のゲームをします
ਅਪੁਨੇ ਸੰਤ ਤੁਧੁ ਖਰੇ ਪਿਆਰੇ ਤੂ ਸੰਤਨ ਕੇ ਪ੍ਰਾਨਾ ਜੀਉ ॥੩॥ 皆さんは聖徒をとても愛しています。皆さんは聖徒の魂です。3
ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ ॥ わたしの心はそれらの聖徒に犠牲にされ、
ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ ॥ あなたを認め、あなたの心に良い気分になる人
ਤਿਨ ਕੈ ਸੰਗਿ ਸਦਾ ਸੁਖੁ ਪਾਇਆ ਹਰਿ ਰਸ ਨਾਨਕ ਤ੍ਰਿਪਤਿ ਅਘਾਨਾ ਜੀਉ ॥੪॥੧੩॥੨੦॥ 私はいつも彼らの会社に幸せを見つけてきました。ああ、ナナック!ハリラサを飲んで満足し、満足しています。4.13.20
ਮਾਝ ਮਹਲਾ ੫ ॥ 迷路マハラ5
ਤੂੰ ਜਲਨਿਧਿ ਹਮ ਮੀਨ ਤੁਮਾਰੇ ॥ ああ、神様!あなたは水域であり、私たちは水中のあなたの魚です
ਤੇਰਾ ਨਾਮੁ ਬੂੰਦ ਹਮ ਚਾਤ੍ਰਿਕ ਤਿਖਹਾਰੇ ॥ あなたの名前は雨の一滴であり、私たちはのどが渇いています
ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗਿ ਮਨੁ ਲੀਨਾ ਜੀਉ ॥੧॥ あなたは私の希望であり、私はあなたの名前で蜜を飲むのが渇いています。私の心があなたに浸るように、私に憐れみを持ってください。1
ਜਿਉ ਬਾਰਿਕੁ ਪੀ ਖੀਰੁ ਅਘਾਵੈ ॥ 子供が牛乳を飲むことで満足する方法、
ਜਿਉ ਨਿਰਧਨੁ ਧਨੁ ਦੇਖਿ ਸੁਖੁ ਪਾਵੈ ॥ 貧しい人が富を得ることを喜んでいるように、
ਤ੍ਰਿਖਾਵੰਤ ਜਲੁ ਪੀਵਤ ਠੰਢਾ ਤਿਉ ਹਰਿ ਸੰਗਿ ਇਹੁ ਮਨੁ ਭੀਨਾ ਜੀਉ ॥੨॥ のどが渇いた人が冷たい水を飲むことで冷たくなるように、私の心は神の愛に濡れています。2
ਜਿਉ ਅੰਧਿਆਰੈ ਦੀਪਕੁ ਪਰਗਾਸਾ ॥ ランプが暗闇の中で光を作るように、
ਭਰਤਾ ਚਿਤਵਤ ਪੂਰਨ ਆਸਾ ॥ 夫について瞑想する妻の希望が叶うように、
ਮਿਲਿ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰਿ ਰੰਗਿ ਮਨੁ ਰੰਗੀਨਾ ਜੀਉ ॥੩॥ 被造物が最愛の人に会えることを喜ぶように、私のこの心は神の愛に浸っています。3
ਸੰਤਨ ਮੋ ਕਉ ਹਰਿ ਮਾਰਗਿ ਪਾਇਆ ॥ 聖徒たちはわたしを主のもとに導いてくれました
ਸਾਧ ਕ੍ਰਿਪਾਲਿ ਹਰਿ ਸੰਗਿ ਗਿਝਾਇਆ ॥ 聖徒の恵みによって、私の心は神に見いだされました
ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ॥੪॥੧੪॥੨੧॥ 神は私の主人であり、私は神のしもべです。ああ、ナナック!グルデヴは私に真実という名前を与えました。4.14.21
ਮਾਝ ਮਹਲਾ ੫ ॥ 迷路マハラ5
ਅੰਮ੍ਰਿਤ ਨਾਮੁ ਸਦਾ ਨਿਰਮਲੀਆ ॥ 神の御名は常に純粋です
ਸੁਖਦਾਈ ਦੂਖ ਬਿਡਾਰਨ ਹਰੀਆ ॥ 神は幸福を与える者であり、悲しみを破壊する御方です
ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ ॥੧॥ ああ、私の心!あなたは他の味を味わって見たことがありますが、ハリラサは最も甘いです。1


© 2017 SGGS ONLINE
error: Content is protected !!
Scroll to Top