Guru Granth Sahib Translation Project

Guru Granth Sahib Italian Page 738

Page 738

ਖਿਨੁ ਰਹਨੁ ਨ ਪਾਵਉ ਬਿਨੁ ਪਗ ਪਾਗੇ ॥ khin rahan na paava-o bin pag paagay.
ਹੋਇ ਕ੍ਰਿਪਾਲੁ ਪ੍ਰਭ ਮਿਲਹ ਸਭਾਗੇ ॥੩॥ ho-ay kirpaal parabh milah sabhaagay. ||3||
ਭਇਓ ਕ੍ਰਿਪਾਲੁ ਸਤਸੰਗਿ ਮਿਲਾਇਆ ॥ bha-i-o kirpaal satsang milaa-i-aa.
ਬੂਝੀ ਤਪਤਿ ਘਰਹਿ ਪਿਰੁ ਪਾਇਆ ॥ boojhee tapat ghareh pir paa-i-aa.
ਸਗਲ ਸੀਗਾਰ ਹੁਣਿ ਮੁਝਹਿ ਸੁਹਾਇਆ ॥ sagal seegaar hun mujheh suhaa-i-aa.
ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥੪॥ kaho naanak gur bharam chukaa-i-aa. ||4||
ਜਹ ਦੇਖਾ ਤਹ ਪਿਰੁ ਹੈ ਭਾਈ ॥ jah daykhaa tah pir hai bhaa-ee.
ਖੋਲਿ੍ਹ੍ਹਓ ਕਪਾਟੁ ਤਾ ਮਨੁ ਠਹਰਾਈ ॥੧॥ ਰਹਾਉ ਦੂਜਾ ॥੫॥ kholHi-o kapaat taa man thahraa-ee. ||1|| rahaa-o doojaa. ||5||
ਸੂਹੀ ਮਹਲਾ ੫ ॥ soohee mehlaa 5.
ਕਿਆ ਗੁਣ ਤੇਰੇ ਸਾਰਿ ਸਮ੍ਹ੍ਹਾਲੀ ਮੋਹਿ ਨਿਰਗੁਨ ਕੇ ਦਾਤਾਰੇ ॥ ki-aa gun tayray saar samHaalee mohi nirgun kay dattaray.
ਬੈ ਖਰੀਦੁ ਕਿਆ ਕਰੇ ਚਤੁਰਾਈ ਇਹੁ ਜੀਉ ਪਿੰਡੁ ਸਭੁ ਥਾਰੇ ॥੧॥ bai khareed ki-aa karay chaturaa-ee ih jee-o pind sabh thaaray. ||1||
ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸਨ ਕਉ ਹਮ ਬਾਰੇ ॥੧॥ ਰਹਾਉ ॥ laal rangeelay pareetam manmohan tayray darsan ka-o ham baaray. ||1|| rahaa-o.
ਪ੍ਰਭੁ ਦਾਤਾ ਮੋਹਿ ਦੀਨੁ ਭੇਖਾਰੀ ਤੁਮ੍ਹ੍ਹ ਸਦਾ ਸਦਾ ਉਪਕਾਰੇ ॥ parabh daataa mohi deen bhaykhaaree tumH sadaa sadaa upkaaray.
ਸੋ ਕਿਛੁ ਨਾਹੀ ਜਿ ਮੈ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ॥੨॥ so kichh naahee je mai tay hovai mayray thaakur agam apaaray. ||2||
ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ ਬਿਧਿ ਕਿਤੁ ਪਾਵਉ ਦਰਸਾਰੇ ॥ ki-aa sayv kamaava-o ki-aa kahi reejhaava-o biDh kit paava-o darsaaray.
ਮਿਤਿ ਨਹੀ ਪਾਈਐ ਅੰਤੁ ਨ ਲਹੀਐ ਮਨੁ ਤਰਸੈ ਚਰਨਾਰੇ ॥੩॥ mit nahee paa-ee-ai ant na lahee-ai man tarsai charnaaray. ||3||
ਪਾਵਉ ਦਾਨੁ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ ॥ paava-o daan dheeth ho-ay maaga-o mukh laagai sant raynaaray.
ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਪ੍ਰਭਿ ਹਾਥ ਦੇਇ ਨਿਸਤਾਰੇ ॥੪॥੬॥ jan naanak ka-o gur kirpaa Dhaaree parabh haath day-ay nistaaray. ||4||6||
ਸੂਹੀ ਮਹਲਾ ੫ ਘਰੁ ੩ soohee mehlaa 5 ghar 3
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਸੇਵਾ ਥੋਰੀ ਮਾਗਨੁ ਬਹੁਤਾ ॥ sayvaa thoree maagan bahutaa.
ਮਹਲੁ ਨ ਪਾਵੈ ਕਹਤੋ ਪਹੁਤਾ ॥੧॥ mahal na paavai kahto pahutaa. ||1||
ਜੋ ਪ੍ਰਿਅ ਮਾਨੇ ਤਿਨ ਕੀ ਰੀਸਾ ॥ jo pari-a maanay tin kee reesaa.
ਕੂੜੇ ਮੂਰਖ ਕੀ ਹਾਠੀਸਾ ॥੧॥ ਰਹਾਉ ॥ koorhay moorakh kee haatheesaa. ||1|| rahaa-o.
ਭੇਖ ਦਿਖਾਵੈ ਸਚੁ ਨ ਕਮਾਵੈ ॥ bhaykh dikhaavai sach na kamaavai.
ਕਹਤੋ ਮਹਲੀ ਨਿਕਟਿ ਨ ਆਵੈ ॥੨॥ kahto mahlee nikat na aavai. ||2||
ਅਤੀਤੁ ਸਦਾਏ ਮਾਇਆ ਕਾ ਮਾਤਾ ॥ ateet sadaa-ay maa-i-aa kaa maataa.
ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ ॥੩॥ man nahee pareet kahai mukh raataa. ||3||
ਕਹੁ ਨਾਨਕ ਪ੍ਰਭ ਬਿਨਉ ਸੁਨੀਜੈ ॥ kaho naanak parabh bin-o suneejai.
ਕੁਚਲੁ ਕਠੋਰੁ ਕਾਮੀ ਮੁਕਤੁ ਕੀਜੈ ॥੪॥ kuchal kathor kaamee mukat keejai. ||4||
ਦਰਸਨ ਦੇਖੇ ਕੀ ਵਡਿਆਈ ॥ darsan daykhay kee vadi-aa-ee.
ਤੁਮ੍ਹ੍ਹ ਸੁਖਦਾਤੇ ਪੁਰਖ ਸੁਭਾਈ ॥੧॥ ਰਹਾਉ ਦੂਜਾ ॥੧॥੭॥ tumH sukh-daatay purakh subhaa-ee. ||1|| rahaa-o doojaa. ||1||7||
ਸੂਹੀ ਮਹਲਾ ੫ ॥ soohee mehlaa 5.
ਬੁਰੇ ਕਾਮ ਕਉ ਊਠਿ ਖਲੋਇਆ ॥ buray kaam ka-o ooth khalo-i-aa.
ਨਾਮ ਕੀ ਬੇਲਾ ਪੈ ਪੈ ਸੋਇਆ ॥੧॥ naam kee baylaa pai pai so-i-aa. ||1||
ਅਉਸਰੁ ਅਪਨਾ ਬੂਝੈ ਨ ਇਆਨਾ ॥ a-osar apnaa boojhai na i-aanaa.
ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥ maa-i-aa moh rang laptaanaa. ||1|| rahaa-o.
ਲੋਭ ਲਹਰਿ ਕਉ ਬਿਗਸਿ ਫੂਲਿ ਬੈਠਾ ॥ lobh lahar ka-o bigas fool baithaa.
ਸਾਧ ਜਨਾ ਕਾ ਦਰਸੁ ਨ ਡੀਠਾ ॥੨॥ saaDh janaa kaa daras na deethaa. ||2||
ਕਬਹੂ ਨ ਸਮਝੈ ਅਗਿਆਨੁ ਗਵਾਰਾ ॥ kabhoo na samjhai agi-aan gavaaraa.
ਬਹੁਰਿ ਬਹੁਰਿ ਲਪਟਿਓ ਜੰਜਾਰਾ ॥੧॥ ਰਹਾਉ ॥ bahur bahur lapti-o janjaaraa. ||1|| rahaa-o.
ਬਿਖੈ ਨਾਦ ਕਰਨ ਸੁਣਿ ਭੀਨਾ ॥ bikhai naad karan sun bheenaa.
ਹਰਿ ਜਸੁ ਸੁਨਤ ਆਲਸੁ ਮਨਿ ਕੀਨਾ ॥੩॥ har jas sunat aalas man keenaa. ||3||
ਦ੍ਰਿਸਟਿ ਨਾਹੀ ਰੇ ਪੇਖਤ ਅੰਧੇ ॥ darisat naahee ray paykhat anDhay.
ਛੋਡਿ ਜਾਹਿ ਝੂਠੇ ਸਭਿ ਧੰਧੇ ॥੧॥ ਰਹਾਉ ॥ chhod jaahi jhoothay sabh DhanDhay. ||1|| rahaa-o.
ਕਹੁ ਨਾਨਕ ਪ੍ਰਭ ਬਖਸ ਕਰੀਜੈ ॥ kaho naanak parabh bakhas kareejai.


© 2025 SGGS ONLINE
error: Content is protected !!
Scroll to Top