Guru Granth Sahib Translation Project

Guru Granth Sahib Hindi Page 898

Page 898

ਰਾਮਕਲੀ ਮਹਲਾ ੫ ॥ रामकली महला ५ ॥
ਕਿਸੁ ਭਰਵਾਸੈ ਬਿਚਰਹਿ ਭਵਨ ॥ अरे तू किसके भरोसे दुनिया में विचरण कर रहा है,
ਮੂੜ ਮੁਗਧ ਤੇਰਾ ਸੰਗੀ ਕਵਨ ॥ हे मूर्ख ! यहाँ तेरा कौन साथी है?
ਰਾਮੁ ਸੰਗੀ ਤਿਸੁ ਗਤਿ ਨਹੀ ਜਾਨਹਿ ॥ राम ही तेरा साथी है किन्तु तू उसकी गति को नहीं जानता।
ਪੰਚ ਬਟਵਾਰੇ ਸੇ ਮੀਤ ਕਰਿ ਮਾਨਹਿ ॥੧॥ काम, क्रोध, लोभ, मोह एवं अहंकार-इन पाँच चोरों को तू अपना मित्र समझ रहा है॥ १॥
ਸੋ ਘਰੁ ਸੇਵਿ ਜਿਤੁ ਉਧਰਹਿ ਮੀਤ ॥ हे मित्र ! उस भगवान की भक्ति करो, जिससे तेरा उद्धार हो जाएगा।
ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ ॥ दिन-रात गोविंद का स्तुतिगान करना चाहिए और मन में साधुओं की संगति से प्रेम करो। १॥ रहाउ ॥
ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ ॥ अहंकार एवं झगड़ों में जन्म व्यर्थ ही व्यतीत हो जाता है।
ਤ੍ਰਿਪਤਿ ਨ ਆਵੈ ਬਿਖਿਆ ਸਾਦਿ ॥ विषय-विकारों के स्वाद में तृप्ति नहीं होती।
ਭਰਮਤ ਭਰਮਤ ਮਹਾ ਦੁਖੁ ਪਾਇਆ ॥ इधर-उधर भटक कर बड़ा दुख प्राप्त होता है।
ਤਰੀ ਨ ਜਾਈ ਦੁਤਰ ਮਾਇਆ ॥੨॥ इस माया रूपी भयानक नदिया से पार नहीं हुआ जा सकता ॥ २॥
ਕਾਮਿ ਨ ਆਵੈ ਸੁ ਕਾਰ ਕਮਾਵੈ ॥ तू वही कार्य करता है, जो तेरे किसी काम नहीं आना।
ਆਪਿ ਬੀਜਿ ਆਪੇ ਹੀ ਖਾਵੈ ॥ तू स्वयं ही अपने शुभाशुभ कर्मों का फल भोगता है।
ਰਾਖਨ ਕਉ ਦੂਸਰ ਨਹੀ ਕੋਇ ॥ भगवान के अतिरिक्त अन्य कोई भी रक्षा करने वाला नहीं है।
ਤਉ ਨਿਸਤਰੈ ਜਉ ਕਿਰਪਾ ਹੋਇ ॥੩॥ यदि उसकी कृपा हो जाए तो ही मुक्ति हो सकती है॥ ३॥
ਪਤਿਤ ਪੁਨੀਤ ਪ੍ਰਭ ਤੇਰੋ ਨਾਮੁ ॥ हे प्रभु ! तेरा नाम पतितों को पवित्र करने वाला है,
ਅਪਨੇ ਦਾਸ ਕਉ ਕੀਜੈ ਦਾਨੁ ॥ अपने दास को भी नाम का दान दीजिए।
ਕਰਿ ਕਿਰਪਾ ਪ੍ਰਭ ਗਤਿ ਕਰਿ ਮੇਰੀ ॥ नानक प्रार्थना करते हैं कि हे प्रभु ! कृपा करके मेरी मुक्ति कर दो,
ਸਰਣਿ ਗਹੀ ਨਾਨਕ ਪ੍ਰਭ ਤੇਰੀ ॥੪॥੩੭॥੪੮॥ क्योंकि मैंने तेरी ही शरण ली है॥ ४॥ ३७ ॥ ४८॥
ਰਾਮਕਲੀ ਮਹਲਾ ੫ ॥ रामकली महला ५ ॥
ਇਹ ਲੋਕੇ ਸੁਖੁ ਪਾਇਆ ॥ जिसे इहलोक में सुख हासिल हो जाता है,
ਨਹੀ ਭੇਟਤ ਧਰਮ ਰਾਇਆ ॥ उसकी यमराज से मुलाकात नहीं होती।
ਹਰਿ ਦਰਗਹ ਸੋਭਾਵੰਤ ॥ भगवान के दरबार में वह शोभा का पात्र बन जाता है और
ਫੁਨਿ ਗਰਭਿ ਨਾਹੀ ਬਸੰਤ ॥੧॥ दोबारा गर्भ में निवास नहीं करता ॥ १ ॥
ਜਾਨੀ ਸੰਤ ਕੀ ਮਿਤ੍ਰਾਈ ॥ मैंने संत की मित्रता जान ली है,
ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ ॥੧॥ ਰਹਾਉ ॥ उन्होंने कृपा करके हरि-नाम ही दिया है और पूर्व संयोग से ही संतों से मिलाप होता है॥ १॥ रहाउ॥
ਗੁਰ ਕੈ ਚਰਣਿ ਚਿਤੁ ਲਾਗਾ ॥ जब गुरु के चरणों में चित्त लगा,
ਧੰਨਿ ਧੰਨਿ ਸੰਜੋਗੁ ਸਭਾਗਾ ॥ वह सौभाग्य एवं संयोग धन्य है।
ਸੰਤ ਕੀ ਧੂਰਿ ਲਾਗੀ ਮੇਰੈ ਮਾਥੇ ॥ जब संतों की चरण-धूलि मेरे माथे पर लगी तो
ਕਿਲਵਿਖ ਦੁਖ ਸਗਲੇ ਮੇਰੇ ਲਾਥੇ ॥੨॥ सब दुख-क्लेश एवं पाप दूर हो गए॥ २॥
ਸਾਧ ਕੀ ਸਚੁ ਟਹਲ ਕਮਾਨੀ ॥ जब श्रद्धा से साधु महात्मा की सच्ची सेवा की जाती है,"
ਤਬ ਹੋਏ ਮਨ ਸੁਧ ਪਰਾਨੀ ॥ हे प्राणी ! मन तभी शुद्ध होता है।
ਜਨ ਕਾ ਸਫਲ ਦਰਸੁ ਡੀਠਾ ॥ जिसने संतजनों का सफल दर्शन किया है,
ਨਾਮੁ ਪ੍ਰਭੂ ਕਾ ਘਟਿ ਘਟਿ ਵੂਠਾ ॥੩॥ उसे प्रभु का नाम प्रत्येक हृदय में निवासित लगता है॥ ३॥
ਮਿਟਾਨੇ ਸਭਿ ਕਲਿ ਕਲੇਸ ॥ सभी कलह-क्लेश मिट गए हैं और
ਜਿਸ ਤੇ ਉਪਜੇ ਤਿਸੁ ਮਹਿ ਪਰਵੇਸ ॥ जिससे उत्पन्न हुए थे, उसमें प्रविष्ट हो गए हैं।
ਪ੍ਰਗਟੇ ਆਨੂਪ ਗੋੁਵਿੰਦ ॥ ਪ੍ਰਭ ਪੂਰੇ ਨਾਨਕ ਬਖਸਿੰਦ ॥੪॥੩੮॥੪੯॥ गोविन्द का अनुपम प्रताप प्रगट हुआ है। हे नानक ! पूर्ण प्रभु क्षमावान है ॥४॥३८॥४६॥
ਰਾਮਕਲੀ ਮਹਲਾ ੫ ॥ रामकली महला ५ ॥
ਗਊ ਕਉ ਚਾਰੇ ਸਾਰਦੂਲੁ ॥ नम्रता रूपी गाय को अहम् रूपी शेर चरा रहा है,
ਕਉਡੀ ਕਾ ਲਖ ਹੂਆ ਮੂਲੁ ॥ देह कौड़ी का मूल्य लाख रुपए हो गया है तथा
ਬਕਰੀ ਕਉ ਹਸਤੀ ਪ੍ਰਤਿਪਾਲੇ ॥ ਅਪਨਾ ਪ੍ਰਭੁ ਨਦਰਿ ਨਿਹਾਲੇ ॥੧॥ हाथी बकरी का पालन-पोषण कर रहा है प्रभु ने ऐसी कृपा-दृष्टि कर दी है॥ १॥
ਕ੍ਰਿਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ॥ हे मेरे प्रियतम प्रभु! तू कृपानिधि है,
ਬਰਨਿ ਨ ਸਾਕਉ ਬਹੁ ਗੁਨ ਤੇਰੇ ॥੧॥ ਰਹਾਉ ॥ मैं तेरे अनेक गुणों का बखान नहीं कर सकता ॥ १॥ रहाउ॥
ਦੀਸਤ ਮਾਸੁ ਨ ਖਾਇ ਬਿਲਾਈ ॥ सामने नजर आ रहा विकार रूपी मांस तृष्णा रूपी बिल्ली नहीं खा रही,"
ਮਹਾ ਕਸਾਬਿ ਛੁਰੀ ਸਟਿ ਪਾਈ ॥ क्रोध रूपी निर्दयी कसाई ने हिंसा रूपी छुरी अपने हाथ से फेंक दी है,
ਕਰਣਹਾਰ ਪ੍ਰਭੁ ਹਿਰਦੈ ਵੂਠਾ ॥ सृजनहार प्रभु हृदय में आ बसा है,
ਫਾਥੀ ਮਛੁਲੀ ਕਾ ਜਾਲਾ ਤੂਟਾ ॥੨॥ फँसी हुई मछली का जाल टूट गया है॥ २॥
ਸੂਕੇ ਕਾਸਟ ਹਰੇ ਚਲੂਲ ॥ ਊਚੈ ਥਲਿ ਫੂਲੇ ਕਮਲ ਅਨੂਪ ॥ सूखे हुए वृक्ष हरे भरे हो गए हैं, ऊँचे रेगिस्तान पर भी सुन्दर कमल के फूल खिल गए हैं।
ਅਗਨਿ ਨਿਵਾਰੀ ਸਤਿਗੁਰ ਦੇਵ ॥ सतगुरु ने तृष्णाग्नि बुझा दी है और
ਸੇਵਕੁ ਅਪਨੀ ਲਾਇਓ ਸੇਵ ॥੩॥ सेवक को अपनी सेवा में लगा लिया है॥ ३॥
ਅਕਿਰਤਘਣਾ ਕਾ ਕਰੇ ਉਧਾਰੁ ॥ कृतघ्न जीवों का भी उद्धार कर देता है
ਪ੍ਰਭੁ ਮੇਰਾ ਹੈ ਸਦਾ ਦਇਆਰੁ ॥ मेरा प्रभु सदा ही दयालु है,
ਸੰਤ ਜਨਾ ਕਾ ਸਦਾ ਸਹਾਈ ॥ वह संतजनों का सदा सहायक है और
ਚਰਨ ਕਮਲ ਨਾਨਕ ਸਰਣਾਈ ॥੪॥੩੯॥੫੦॥ नानक ने भी उसके चरणों की शरण ली है।४॥ ३६॥ ५० ॥
ਰਾਮਕਲੀ ਮਹਲਾ ੫ ॥ रामकली महला ५ ॥


© 2017 SGGS ONLINE
error: Content is protected !!
Scroll to Top