Guru Granth Sahib Translation Project

Guru Granth Sahib Hindi Page 718

Page 718

ਟੋਡੀ ਮਹਲਾ ੫ ॥ टोडी महला ५ ॥
ਹਰਿ ਹਰਿ ਚਰਨ ਰਿਦੈ ਉਰ ਧਾਰੇ ॥ मैंने भगवान के सुन्दर चरण अपने हृदय में बसा लिए हैं और
ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥੧॥ ਰਹਾਉ ॥ अपने स्वामी सतगुरु का सिमरन करने से मेरे सभी कार्य सफल हो गए है ॥ १ ॥ रहाउ ॥
ਪੁੰਨ ਦਾਨ ਪੂਜਾ ਪਰਮੇਸੁਰ ਹਰਿ ਕੀਰਤਿ ਤਤੁ ਬੀਚਾਰੇ ॥ समस्त विचारों का परम तत्त्व यही है कि हरि-परमेश्वर का कीर्तिगान ही पूजा एवं दान-पुण्य है।
ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥੧॥ उस अगम्य एवं अपरंपार ठाकुर जी का स्तुतिगान करने से मुझे अतुलनीय सुख उपलब्ध हुआ है।१॥
ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥ परमात्मा ने जिन भक्तों को अपना बना लिया है, वह उनके गुणों-अवगुणों पर दोबारा विचार नहीं करता।
ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥੨॥੧੧॥੩੦॥ हे नानक ! मैं तो हरि-नाम रूपी रत्न की शोभा सुन-सुनकर एवं उसका जाप करके ही जीवित रहता हूँ और उसे ही मैंने अपने गले में पिरो लिया है। २॥ ११॥ ३० ॥
ਟੋਡੀ ਮਹਲਾ ੯ टोडी महला ९
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥
ਕਹਉ ਕਹਾ ਅਪਨੀ ਅਧਮਾਈ ॥ मैं अपनी अधमता के बारे में क्या बताऊँ ?
ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥ मैं तो केवल स्वर्ण एवं नारी के स्वादों में ही फंसा रहा और कभी भी प्रभु का कीर्तिगान नहीं किया। १॥रहाउ॥
ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥ मैंने तो इस झूठे जगत को ही सत्य समझकर उसके साथ रुचि उत्पन्न की है।
ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥ मैंने दीन-बन्धु परमात्मा का कभी भी सिमरन नहीं किया, जो हमारा सदैव ही सहायक बनता है। ॥१॥
ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥ मैं तो रात-दिन माया में ही मग्न रहा, जिससे मेरे मन की (अहंकार रूपी) मैल दूर नहीं हुई।
ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥ हे नानक ! अब तो भगवान की शरण में आने के सिवाय मुक्ति प्राप्त करने का अन्य कोई उपाय नहीं है ॥२॥१॥३१॥
ਟੋਡੀ ਬਾਣੀ ਭਗਤਾਂ ਕੀ टोडी बाणी भगतां की
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥
ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥ कोई कहता है कि ईश्वर हमारे निकट ही है और कोई कहता है कि वह कहीं दूर रहता है।
ਜਲ ਕੀ ਮਾਛੁਲੀ ਚਰੈ ਖਜੂਰਿ ॥੧॥ यह बातें तो यूं ही अनहोनी लगती हैं जैसे यह कह दिया जाए कि जल की मछली खजूर पर चढ़ रही है। १॥
ਕਾਂਇ ਰੇ ਬਕਬਾਦੁ ਲਾਇਓ ॥ हे अज्ञानी जीव ! तू क्यों व्यर्थ बकवास कर रहा है,
ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥ चूंकि जिसने भी ईश्वर को प्राप्त किया है, उसने तो इस भेद को गुप्त ही रखा है। १॥ रहाउ ॥
ਪੰਡਿਤੁ ਹੋਇ ਕੈ ਬੇਦੁ ਬਖਾਨੈ ॥ तू तो पण्डित बनकर वेद की व्याख्या करता है
ਮੂਰਖੁ ਨਾਮਦੇਉ ਰਾਮਹਿ ਜਾਨੈ ॥੨॥੧॥ किन्तु मूर्ख नामदेव केवल राम को ही जानता है। २ ॥ १॥
ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥ राम का नाम लेने से ही बताओ किस मनुष्य का कलंक (शेष) रह गया है?
ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥ राम नाम कहते ही पापी मनुष्य पवित्र हो गए है ॥ १ ॥ रहाउ ॥
ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥ राम के संग ही नामदेव की पूर्ण आस्था हो गई है।
ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾਈ ॥੧॥ अब वह एकादशी का व्रत क्यों रखे और तीर्थों पर भी स्नान करने के लिए क्यों जाये ? ॥१ ॥
ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥ नामदेव कहते हैं कि राम-सिमरन रूपी शुभ कर्म करने से सुमति प्राप्त हो गई है।
ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥੨॥੨॥ बताओ, गुरु की मति द्वारा राम कहकर कौन-कौन बैकुंठ में नहीं गए। २ ॥ २॥
ਤੀਨਿ ਛੰਦੇ ਖੇਲੁ ਆਛੈ ॥੧॥ ਰਹਾਉ ॥ यह तीन छंदों वाला शब्द खेल रूप है। १॥ रहाउ॥
ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥ कुम्हार के घर में मिट्टी के बर्तन हैं, राजा के घर शक्ति रूपी सांडनी है और
ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ॥੧॥ ब्राह्मण के घर विद्या है, इस प्रकार यह बर्तन, शक्ति एवं विद्या की कहानी है। १॥
ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਂਗੁ ਗੋ ॥ बनिए (दुकानदार) के घर में हींग है, भैंसे के माथे पर सींग है और
ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ ॥੨॥ मंदिर में शिवलिंग स्थापित है यह हींग, सींग और शिवलिंग की कहानी है ॥ २ ॥
ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ ॥ तेली के घर में तेल है, जंगल में बेल है और
ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ॥੩॥ माली के घर में केले हैं, यह तेल, बेल और केले की कहानी है॥३॥
ਸੰਤਾਂ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥ संतों की सभा में गोविन्द है, गोकुल में श्याम (कृष्ण) प्रमुख है और
ਨਾਮੇ ਮਧੇ ਰਾਮੁ ਆਛੈ ਰਾਮ ਸਿਆਮ ਗੋਬਿੰਦ ਗੋ ॥੪॥੩॥ नामदेव के हृदय घर में राम है। यह राम, श्याम और गोविन्द की कहानी है ॥४॥३॥


© 2017 SGGS ONLINE
error: Content is protected !!
Scroll to Top