Guru Granth Sahib Translation Project

Guru Granth Sahib Hindi Page 493

Page 493

ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ ॥ दुर्मति, भाग्यहीन एवं तुच्छ बुद्धि वाले लोगों को प्रभु का नाम सुनकर ही मन में क्रोध आ जाता है।
ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ ॥੩॥ कौए के समक्ष चाहे स्वादिष्ट भोजन रखा जाए तो भी वह अपने मुँह से विष्ठा एवं गोबर खा कर ही तृप्त होता है॥ ३॥
ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥ सत्यवादी सतगुरु जी अमृत का सरोवर हैं, जिसमें स्नान करने से कौआ भी हंस बन जाता है।
ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ੍ਹ੍ ਗੁਰਮਤਿ ਨਾਮੁ ਰਿਦੈ ਮਲੁ ਧੋਹੈ ॥੪॥੨॥ हे नानक ! वे जीव बड़े धन्य एवं भाग्यवान हैं, जो अपने मन की मैल को गुरु उपदेशानुसार प्रभु-नाम से धो देते हैं। ४॥ २ ॥
ਗੂਜਰੀ ਮਹਲਾ ੪ ॥ राग गूजरी, चौथा गुरु: ४ ॥
ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ ॥ हरि के भक्त उत्तम हैं, उनकी वाणी बड़ी उत्तम होती है तथा वे अपने सुख से परोपकार के लिए ही वाणी बोलते हैं।
ਜੋ ਜਨੁ ਸੁਣੈ ਸਰਧਾ ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ ॥੧॥ जो लोग श्रद्धा एवं भक्ति-भाव से उनकी वाणी सुनते हैं, हरि कृपा करके उनकी मुक्ति कर देते हैं॥ १॥
ਰਾਮ ਮੋ ਕਉ ਹਰਿ ਜਨ ਮੇਲਿ ਪਿਆਰੇ ॥ हे राम ! मुझे प्यारे भक्तों की संगति से मिला दे।
ਮੇਰੇ ਪ੍ਰੀਤਮ ਪ੍ਰਾਨ ਸਤਿਗੁਰੁ ਗੁਰੁ ਪੂਰਾ ਹਮ ਪਾਪੀ ਗੁਰਿ ਨਿਸਤਾਰੇ ॥੧॥ ਰਹਾਉ ॥ पूर्ण गुरु सतगुरु मुझे अपने प्राणों से भी प्रिय है। गुरुदेव ने मुझ पापी को भी मोक्ष प्रदान किया है॥ १॥ रहाउ ॥
ਗੁਰਮੁਖਿ ਵਡਭਾਗੀ ਵਡਭਾਗੇ ਜਿਨ ਹਰਿ ਹਰਿ ਨਾਮੁ ਅਧਾਰੇ ॥ गुरुमुख बड़े भाग्यशाली हैं, और बे भी बड़े भाग्यवान हैं, हरि नाम ही जिनके जीवन का आधार बन गया है।
ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ ਗੁਰਮਤਿ ਭਗਤਿ ਭੰਡਾਰੇ ॥੨॥ वे हरिनामामृत एवं हरि रस का पान करते हैं तथा गुरु उपदेश द्वारा उनकी भक्ति के भण्डार भरे रहते हैं।॥ २॥
ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ ਤੇ ਭਾਗਹੀਣ ਜਮਿ ਮਾਰੇ ॥ परन्तु जिन्होंने सद्पुरुष सतगुरु के दर्शन प्राप्त नहीं किए. वे भाग्यहीन हैं तथा उनको यमदूत नष्ट कर देता है।
ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਯਿ ਮਾਰੇ ਮਹਾ ਹਤਿਆਰੇ ॥੩॥ ऐसे मनुष्य कुत्ते, सूअर अथवा गधे जैसी गर्भ-योनियों के (जन्म-मरण के) चक्र में पीड़ित होते हैं तथा उन महा हत्यारों को भगवान् नष्ट कर देते हैं॥ ३॥
ਦੀਨ ਦਇਆਲ ਹੋਹੁ ਜਨ ਊਪਰਿ ਕਰਿ ਕਿਰਪਾ ਲੇਹੁ ਉਬਾਰੇ ॥ हे दीन दयाल ! अपने सेवकों पर दया करो और अपनी कृपा-दृष्टि करके उनका उद्धार करो।
ਨਾਨਕ ਜਨ ਹਰਿ ਕੀ ਸਰਣਾਈ ਹਰਿ ਭਾਵੈ ਹਰਿ ਨਿਸਤਾਰੇ ॥੪॥੩॥ नानक ने हरि की शरण ली है, जब हरि को उपयुक्त लगेगा तो वह उसका उद्धार कर देंगे ॥ ४ ॥ ३ ॥
ਗੂਜਰੀ ਮਹਲਾ ੪ ॥ राग गूजरी, चतुर्थ गुरु: ४ ॥
ਹੋਹੁ ਦਇਆਲ ਮੇਰਾ ਮਨੁ ਲਾਵਹੁ ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ ॥ हे मेरे राम ! मुझ पर दया करो और मेरा मन भक्ति में लगा दो ताकि मैं सर्वदा ही आपके नाम का ध्यान करता रहूँ।
ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ ਜਿਤੁ ਜਪਿਐ ਦੁਖ ਭੁਖ ਸਭ ਲਹਿ ਜਾਈ ॥੧॥ परमात्मा सभी सुखों, सभी गुणों एवं समस्त निधियों का भण्डार है, जिसका नाम जपने से ही सभी दुःख एवं भूख मिट जाती है।॥ १॥
ਮਨ ਮੇਰੇ ਮੇਰਾ ਰਾਮ ਨਾਮੁ ਸਖਾ ਹਰਿ ਭਾਈ ॥ हे मेरे मन ! राम का नाम मेरा सखा एवं भाई है।
ਗੁਰਮਤਿ ਰਾਮ ਨਾਮੁ ਜਸੁ ਗਾਵਾ ਅੰਤਿ ਬੇਲੀ ਦਰਗਹ ਲਏ ਛਡਾਈ ॥੧॥ ਰਹਾਉ ॥ गुरु की मति द्वारा मैं राम-नाम का यश गाता रहता हूँ। अन्तिम समय यह मेरा साथी होगा और प्रभु-दरगाह में मुझे छुड़ा लेगा ॥ १॥ रहाउ॥
ਤੂੰ ਆਪੇ ਦਾਤਾ ਪ੍ਰਭੁ ਅੰਤਰਜਾਮੀ ਕਰਿ ਕਿਰਪਾ ਲੋਚ ਮੇਰੈ ਮਨਿ ਲਾਈ ॥ हे प्रभु ! आप स्वयं ही दाता एवं अन्तर्यामी है, स्वयं ही कृपा करके मेरे मन में मिलन की तीव्र लालसा लगाई है।
ਮੈ ਮਨਿ ਤਨਿ ਲੋਚ ਲਗੀ ਹਰਿ ਸੇਤੀ ਪ੍ਰਭਿ ਲੋਚ ਪੂਰੀ ਸਤਿਗੁਰ ਸਰਣਾਈ ॥੨॥ अब मेरे मन एवं तन में हरि के लिए तीव्र लालसा लगी है। प्रभु ने मुझे सतगुरु की शरण में डालकर मेरी लालसा पूरी कर दी है॥ २॥
ਮਾਣਸ ਜਨਮੁ ਪੁੰਨਿ ਕਰਿ ਪਾਇਆ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਬਿਰਥਾ ਜਾਈ ॥ अमूल्य मानव-जन्म पुण्य करने से ही प्राप्त होता है। प्रभु-नाम के बिना यह धिक्कार योग्य है तथा व्यर्थ ही जाता है।
ਨਾਮ ਬਿਨਾ ਰਸ ਕਸ ਦੁਖੁ ਖਾਵੈ ਮੁਖੁ ਫੀਕਾ ਥੁਕ ਥੂਕ ਮੁਖਿ ਪਾਈ ॥੩॥ प्रभु-नाम के बिना विभिन्न प्रकार के स्वादिष्ट पदार्थ भी दु:ख रूप हैं। उसका मुँह फीका ही रहता है और उसके चेहरे पर थूक ही पड़ता है। ३॥
ਜੋ ਜਨ ਹਰਿ ਪ੍ਰਭ ਹਰਿ ਹਰਿ ਸਰਣਾ ਤਿਨ ਦਰਗਹ ਹਰਿ ਹਰਿ ਦੇ ਵਡਿਆਈ ॥ जो लोग हरि-प्रभु की शरण लेते हैं, उन्हें हरि अपनी दरगाह में मान-सम्मान प्रदान करता है।
ਧੰਨੁ ਧੰਨੁ ਸਾਬਾਸਿ ਕਹੈ ਪ੍ਰਭੁ ਜਨ ਕਉ ਜਨ ਨਾਨਕ ਮੇਲਿ ਲਏ ਗਲਿ ਲਾਈ ॥੪॥੪॥ हे नानक, भगवान अपने भक्तों को आशीर्वाद देकर उनकी महिमा करते हैं और उन्हें अपने संग जोड़ लेते हैं।
ਗੂਜਰੀ ਮਹਲਾ ੪ ॥ राग गूजरी, चतुर्थ गुरु: ४ ॥
ਗੁਰਮੁਖਿ ਸਖੀ ਸਹੇਲੀ ਮੇਰੀ ਮੋ ਕਉ ਦੇਵਹੁ ਦਾਨੁ ਹਰਿ ਪ੍ਰਾਨ ਜੀਵਾਇਆ ॥ हे मेरी गुरुमुख सखी-सहेलियो ! मुझे हरेि नाम का दान दीजिए, जो मेरे प्राणों का जीवन है।
ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ ਜਿਨ੍ਹ੍ਹਾ ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ ॥੧॥ मैं उन गुरुसिक्खों का सेवक एवं दास हूँ जो रात-दिन हरि-प्रभु का ही ध्यान करते रहते हैं।॥ १॥
ਮੇਰੈ ਮਨਿ ਤਨਿ ਬਿਰਹੁ ਗੁਰਸਿਖ ਪਗ ਲਾਇਆ ॥ भगवान् ने मेरे मन एवं तन में गुरु के शिष्यों के चरणों के लिए प्रेम पैदा कर दिया है।
ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ ਮੋ ਕਉ ਕਰਹੁ ਉਪਦੇਸੁ ਹਰਿ ਮਿਲੈ ਮਿਲਾਇਆ ॥੧॥ ਰਹਾਉ ॥ हे गुरु के शिष्यों! मेरे आत्मीय साथियों, मुझे ऐसा मार्ग बताओ जिससे मैं तुम्हारे माध्यम से प्रभु को अनुभव कर सकूं। ॥ १॥ रहाउ॥


© 2025 SGGS ONLINE
error: Content is protected !!
Scroll to Top