Guru Granth Sahib Translation Project

Guru Granth Sahib Hindi Page 451

Page 451

ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ ॥ वे अपने गुरु के उपदेशों का पालन करते हुए, उनकी सांसारिक धन-संपत्ति की आकांक्षा और आत्म-दंभ स्वतः ही नष्ट हो जाता है।
ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ ॥ गुरु के शिष्यों की माया के प्रति सभी आकांक्षाएँ पूर्णतः समाप्त हो जाती हैं; वास्तव में, अनेक अन्य साधक भी प्रभु के पावन नाम के ध्यान में उनके साथ एकाकार हो जाते हैं।
ਜਨ ਨਾਨਕ ਹਰਿ ਪੁੰਨੁ ਬੀਜਿਆ ਫਿਰਿ ਤੋਟਿ ਨ ਆਵੈ ਹਰਿ ਪੁੰਨ ਕੇਰੀ ॥੩॥ हे नानक! जिनके हृदय में प्रभु-नाम का शुभ बीज अंकुरित हुआ है, उनके जीवन में पुण्य-सद्गुणों की बहार छा जाती है; उन्हें कभी सत्कर्मों की कमी नहीं होती।॥ ३॥
ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥ हे प्रभु ! जिन गुरु के शिष्यों ने मेरे सच्चे गुरु के दर्शन प्राप्त किए हैं,और उनके वचनों को जीवन में उतारा; वे आत्मिक आनंद से भर जाते हैं।
ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ ॥ यदि कोई उन्हें हरि-नाम की कथा सुनाए तो वह गुरु के शिष्यों के मन को मीठा लगता है।
ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨ੍ਹ੍ਹਾ ਮੇਰਾ ਸਤਿਗੁਰੁ ਤੁਠਾ ॥ मेरे सच्चे गुरु जिन शिष्यों पर अपनी कृपा बरसाते हैं, वे प्रभु के दरबार में आदर और सम्मान पाते हैं।
ਜਨ ਨਾਨਕੁ ਹਰਿ ਹਰਿ ਹੋਇਆ ਹਰਿ ਹਰਿ ਮਨਿ ਵੁਠਾ ॥੪॥੧੨॥੧੯॥ नानक कहते हैं, जिन शिष्यों के मन में भगवान का वास होता है, वे भगवान का स्वरूप बन जाते हैं। ॥४॥१२॥१९॥
ਆਸਾ ਮਹਲਾ ੪ ॥ राग आसा, चौथे गुरु: ४ ॥
ਜਿਨ੍ਹ੍ਹਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰਿ ਨਾਮੁ ਦ੍ਰਿੜਾਵੈ ਰਾਮ ਰਾਜੇ ॥ जिन्होंने मेरे पूर्ण सतगुरु से भेंट की है, गुरु उनके मन में हरि का नाम दृढ़ कर देते हैं।
ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ ਜੋ ਹਰਿ ਨਾਮੁ ਧਿਆਵੈ ॥ जो लोग हरि-नाम का ध्यान करते हैं, उनकी तृष्णा एवं माया की सारी भूख दूर हो जाती है।
ਜੋ ਹਰਿ ਹਰਿ ਨਾਮੁ ਧਿਆਇਦੇ ਤਿਨ੍ਹ੍ਹ ਜਮੁ ਨੇੜਿ ਨ ਆਵੈ ॥ जो पुरुष हरि-नाम को याद करते हैं, उनके समीप यमदूत भी नहीं आता।
ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਨਿਤ ਜਪੈ ਹਰਿ ਨਾਮੁ ਹਰਿ ਨਾਮਿ ਤਰਾਵੈ ॥੧॥ हे भगवान् ! नानक पर कृपा करो, ताकि वह नित्य हरि नाम का जाप करता रहे और हरि नाम ही उसका उद्धार करता है॥ १ ॥
ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ॥ जो मनुष्य गुरुमुख बनकर नाम का ध्यान करते हैं, उन्हें दोबारा जीवन मार्ग में कभी विघ्न नहीं आता।
ਜਿਨੀ ਸਤਿਗੁਰੁ ਪੁਰਖੁ ਮਨਾਇਆ ਤਿਨ ਪੂਜੇ ਸਭੁ ਕੋਈ ॥ जिन्होंने महापुरुष सच्चे गुरु को प्रसन्न कर लिया है, उनकी सारी दुनिया पूजा करती है।
ਜਿਨ੍ਹ੍ਹੀ ਸਤਿਗੁਰੁ ਪਿਆਰਾ ਸੇਵਿਆ ਤਿਨ੍ਹ੍ਹਾ ਸੁਖੁ ਸਦ ਹੋਈ ॥ जिन्होंने अपने प्यारे सतगुरु की सेवा की है, वे सदा सुखी रहते हैं।
ਜਿਨ੍ਹ੍ਹਾ ਨਾਨਕੁ ਸਤਿਗੁਰੁ ਭੇਟਿਆ ਤਿਨ੍ਹ੍ਹਾ ਮਿਲਿਆ ਹਰਿ ਸੋਈ ॥੨॥ हे नानक ! जिन्हें सतगुरु मिल गए हैं, उन्हें ही भगवान् मिले हैं॥ २॥
ਜਿਨ੍ਹ੍ਹਾ ਅੰਤਰਿ ਗੁਰਮੁਖਿ ਪ੍ਰੀਤਿ ਹੈ ਤਿਨ੍ਹ੍ਹ ਹਰਿ ਰਖਣਹਾਰਾ ਰਾਮ ਰਾਜੇ ॥ जिन गुरुमुखों के हृदय में भगवान् का प्रेम है, परमात्मा स्वयं ही उनका रखवाला है।
ਤਿਨ੍ਹ੍ਹ ਕੀ ਨਿੰਦਾ ਕੋਈ ਕਿਆ ਕਰੇ ਜਿਨ੍ਹ੍ਹ ਹਰਿ ਨਾਮੁ ਪਿਆਰਾ ॥ कोई मनुष्य उनकी कैसे निन्दा कर सकता है, जिन्हें प्रभु का नाम प्यारा लगता है।
ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸਟ ਝਖ ਮਾਰਾ ॥ जिनका मन प्रभु के साथ रम जाता है, दुष्ट लोग उनकी निन्दा चारों ओर करने के लिए टक्करें मारते रहते हैं।
ਜਨ ਨਾਨਕ ਨਾਮੁ ਧਿਆਇਆ ਹਰਿ ਰਖਣਹਾਰਾ ॥੩॥ नानक ने नाम का ध्यान किया है, भगवान् स्वयं उनका रखवाले हैं॥ ३॥
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥ ईश्वर ने प्रत्येक युग में अपने भक्त उत्पन्न किए हैं और संकट के समय उनकी रक्षा करते आ रहे है।
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥ दुष्ट हिरण्यकशिपु का हरि ने संहार कर दिया और अपने भक्त प्रहलाद की रक्षा की।
ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥ अहंकारी एवं निन्दकों को प्रभु ने पीठ देकर अपने भक्त नामदेव को दर्शन दिए।
ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥ नानक ने भी ऐसे अपने भगवान् की भक्ति की है कि अंतकाल वह उसे भी बचा लेगा ॥ ४ ॥ १३ ॥ २० ॥
ਆਸਾ ਮਹਲਾ ੪ ਛੰਤ ਘਰੁ ੫॥ राग आसा, चतुर्थ गुरु, छंद, पंचम ताल: ५
ੴ ਸਤਿਗੁਰ ਪ੍ਰਸਾਦਿ ॥ ईश्वर एक है, जिसे सतगुरु की कृपा से पाया जा सकता है।
ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥ हे मेरे प्यारे परदेसी मन ! तू अपने घर में लौट आ।
ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥ हे मेरे प्यारे ! हरि रूपी गुरु से मिल ताकि प्रभु तेरे चित्त में बस जाए।
ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ ॥ हे मेरे प्यारे ! यदि प्रभु तुझ पर कृपा करे तो तू उसके प्रेम में मौज कर ।
ਗੁਰੁ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ ॥੧॥ नानक कहते हैं कि जब गुरु प्रसन्न हो जाते हैं तो वह ईश्वर से मिला देते हैं॥ १॥
ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ਭਾਉ ਕਰੇ ॥ हे मेरे प्यारे ! मैंने अपने प्रभु के प्रेम का स्वाद नहीं चखा
ਮਨਿ ਤ੍ਰਿਸਨਾ ਨ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ ॥ हे मेरे प्रियतम ! आपको देखने की आशा मुझे सदैव लगी रहती है क्योंकि मेरे मन में आपको देखने की तृष्णा नहीं बुझी है।
ਨਿਤ ਜੋਬਨੁ ਜਾਵੈ ਮੇਰੇ ਪਿਆਰੇ ਜਮੁ ਸਾਸ ਹਿਰੇ ॥ हे प्रिय, यौवन ढल रहा है, और मृत्यु धीरे-धीरे जीवन की साँसें चुरा रही है।
ਭਾਗ ਮਣੀ ਸੋਹਾਗਣਿ ਮੇਰੇ ਪਿਆਰੇ ਨਾਨਕ ਹਰਿ ਉਰਿ ਧਾਰੇ ॥੨॥ नानक कहते हैं कि हे मेरे प्यारे ! वही जीव-स्त्री भाग्यवान जो प्रभु को अपने हृदय में बसाए रखती है॥ २॥


© 2025 SGGS ONLINE
error: Content is protected !!
Scroll to Top