Guru Granth Sahib Translation Project

Guru Granth Sahib Hindi Page 168

Page 168

ਗਉੜੀ ਬੈਰਾਗਣਿ ਮਹਲਾ ੪ ॥ राग गौड़ी बैरागन, चौथे गुरु: ४ ॥
ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ ॥ जैसे माता पुत्र को जन्म देकर उसका पालन-पोषण करती है और उसको अपनी दृष्टि में रखती है।
ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ ॥ वह घर के भीतर एवं बाहर काम करते समय, वह उसे नियमित रूप से खाना खिलाती है और क्षण-क्षण उसको दुलारती है।
ਤਿਉ ਸਤਿਗੁਰੁ ਗੁਰਸਿਖ ਰਾਖਤਾ ਹਰਿ ਪ੍ਰੀਤਿ ਪਿਆਰਿ ॥੧॥ वैसे ही सतगुरु अपने सिक्खों को भगवान् का प्रेम-प्यार देकर रखते हैं।॥ १॥
ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥ हे मेरे राम ! हम हरि-प्रभु के नादान बच्चे हैं।
ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ ॥੧॥ ਰਹਾਉ ॥ गुरु-सतगुरु उपदेश-दाता धन्य-धन्य है, जिसने हमें हरि-नाम का उपदेश देकर बुद्धिमान बना दिया है॥ १॥ रहाउ॥
ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ ॥ जैसे श्वेत पंखों वाली (चिड़िया) गगन में उड़ती फिरती है,"
ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ ॥ परन्तु उसका मन अपने पीछे छोड़े बच्चों में अटका रहता है और अपने मन में सदा उन्हें स्मरण करती है,
ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ ॥੨॥ वैसे ही सतगुरु गुरु के सिक्ख में हरि-प्रभु का प्रेम दे कर गुरु सिक्ख को अपने हृदय से लगाकर रखते हैं।॥ २॥
ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ ॥ जैसे परमेश्वर माँस एवं रुधिर की बनी हुई जिह्वा की तीस अथवा बत्तीस दांतों की कैंची में से रक्षा करता है।
ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ ॥ दांतों की कैंची से स्वयं को बचाने की ताकत जीभ में होती है या नहीं, इसका अंदाजा कौन लगा सकता है। प्रत्येक वस्तु परमेश्वर के वश में है।
ਤਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰਿ ਰਾਖੈ ਪੈਜ ਜਨ ਕੇਰੀ ॥੩॥ इसी तरह ही मनुष्य संतजनों की आलोचना-निन्दा करता है तो परमेश्वर अपने सेवक की प्रतिष्ठा को बचाता है॥ ३ ॥
ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥ मेरे भाइओ ! कोई यह न समझे कि कोई वस्तु किसी के वश में है। सभी लोग वहीं कर्म करते है, जो परमेश्वर उनसे करवाता है।
ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ ॥ बुढ़ापा, मृत्यु, बुखार, सिर-दर्द एवं ताप सभी रोग परमेश्वर के वश में हैं। परमेश्वर की आज्ञा के बिना कोई रोग प्राणी को स्पर्श नहीं कर सकता।
ਐਸਾ ਹਰਿ ਨਾਮੁ ਮਨਿ ਚਿਤਿ ਨਿਤਿ ਧਿਆਵਹੁ ਜਨ ਨਾਨਕ ਜੋ ਅੰਤੀ ਅਉਸਰਿ ਲਏ ਛਡਾਇਆ ॥੪॥੭॥੧੩॥੫੧॥ हे दास नानक ! अपने चित्त एवं मन में ऐसे परमात्मा के नाम का नित्य ध्यान करो जो अन्तिमं समय (यम इत्यादि से) मुक्ति दिलवाएगा। ॥ ४॥ ७॥ १३॥ ५१ ॥
ਗਉੜੀ ਬੈਰਾਗਣਿ ਮਹਲਾ ੪ ॥ राग गौड़ी बैरागन, चौथे गुरु: ४ ॥
ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ ॥ जिसको मिलने से मन को खुशी मिलती है, उसे ही सतगुरु कहा जाता है।
ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ ॥੧॥ मन की दुविधा दूर हो जाती है और हरि के परमपद की प्राप्ति हो जाती है। १॥
ਮੇਰਾ ਸਤਿਗੁਰੁ ਪਿਆਰਾ ਕਿਤੁ ਬਿਧਿ ਮਿਲੈ ॥ मेरा प्रिय सतगुरु मुझे किस विधि से मिल सकता है?
ਹਉ ਖਿਨੁ ਖਿਨੁ ਕਰੀ ਨਮਸਕਾਰੁ ਮੇਰਾ ਗੁਰੁ ਪੂਰਾ ਕਿਉ ਮਿਲੈ ॥੧॥ ਰਹਾਉ ॥ मैं उस गुरु को क्षण-क्षण प्रणाम करता रहता हूँ मुझे मेरा पूर्ण गुरु कैसे मिल सकता हैं?॥ १॥ रहाउ॥
ਕਰਿ ਕਿਰਪਾ ਹਰਿ ਮੇਲਿਆ ਮੇਰਾ ਸਤਿਗੁਰੁ ਪੂਰਾ ॥ अपनी कृपा करके ईश्वर ने मुझे मेरे पूर्ण सतगुरु से मिला दिया है।
ਇਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ ॥੨॥ सतगुरु की चरण-धूलि प्राप्त कर और उनकी शिक्षाओं का पालन करने से उनके सेवक की कामना पूर्ण हो गई है।॥ २ ॥
ਹਰਿ ਭਗਤਿ ਦ੍ਰਿੜਾਵੈ ਹਰਿ ਭਗਤਿ ਸੁਣੈ ਤਿਸੁ ਸਤਿਗੁਰ ਮਿਲੀਐ ॥ हमें ऐसे सच्चे गुरु से मिलना चाहिए जो हृदय में ईश्वर की भक्ति का बीजारोपण करता हो और जिसके मिलने से मनुष्य ईश्वर का गुणगान सुनने के लिए लालायित रहता हो।
ਤੋਟਾ ਮੂਲਿ ਨ ਆਵਈ ਹਰਿ ਲਾਭੁ ਨਿਤਿ ਦ੍ਰਿੜੀਐ ॥੩॥ उससे मिलकर मनुष्य हमेशा ही भगवान् का नाम रूपी लाभ प्राप्त करता रहता है और उसे बिल्कुल ही कोई कमी नहीं आती॥ ३॥
ਜਿਸ ਕਉ ਰਿਦੈ ਵਿਗਾਸੁ ਹੈ ਭਾਉ ਦੂਜਾ ਨਾਹੀ ॥ जिसके हृदय में दैवी आनंद विद्यमान है और परमात्मा के सांसारिक आकर्षण से प्रेम न हो।
ਨਾਨਕ ਤਿਸੁ ਗੁਰ ਮਿਲਿ ਉਧਰੈ ਹਰਿ ਗੁਣ ਗਾਵਾਹੀ ॥੪॥੮॥੧੪॥੫੨॥ हे नानक ! ऐसे गुरु से मिलकर मनुष्य सदैव ईश्वर का यशोगान करते हैं और भवसागर से पार हो जाता है। ॥४॥८॥१४॥५२॥
ਮਹਲਾ ੪ ਗਉੜੀ ਪੂਰਬੀ ॥ राग गौड़ी पूरबी, चौथे गुरु द्वारा: ॥
ਹਰਿ ਦਇਆਲਿ ਦਇਆ ਪ੍ਰਭਿ ਕੀਨੀ ਮੇਰੈ ਮਨਿ ਤਨਿ ਮੁਖਿ ਹਰਿ ਬੋਲੀ ॥ दयालु हरि-परमेश्वर ने मुझ पर अपनी दया की है और अब मेरे मन, तन एवं मुँह में हरि की वाणी गूँज रही है।
ਗੁਰਮੁਖਿ ਰੰਗੁ ਭਇਆ ਅਤਿ ਗੂੜਾ ਹਰਿ ਰੰਗਿ ਭੀਨੀ ਮੇਰੀ ਚੋਲੀ ॥੧॥ मेरी हृदय रूपी चोली हरि-रंग में भीग गई है। गुरु का आश्रय लेकर वह रंग बहुत गहरा हो गया है॥ १॥
ਅਪੁਨੇ ਹਰਿ ਪ੍ਰਭ ਕੀ ਹਉ ਗੋਲੀ ॥ मैं अपने प्रभु-परमेश्वर की दासी हूँ।
ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥੧॥ ਰਹਾਉ ॥ जब से मेरे मन ने भगवान् पर पूर्ण विश्वास कर लिया है, मुझे ऐसा लगता है कि उन्होंने बिना किसी मूल्य के पूरी दुनिया को मेरी सेवा में लगा दिया हो।॥ १॥ रहाउ॥
ਕਰਹੁ ਬਿਬੇਕੁ ਸੰਤ ਜਨ ਭਾਈ ਖੋਜਿ ਹਿਰਦੈ ਦੇਖਿ ਢੰਢੋਲੀ ॥ हे प्रिय संत भाइयों, अपने हृदय में ही गहराई से विचार करके ईश्वर को देख लो।
ਹਰਿ ਹਰਿ ਰੂਪੁ ਸਭ ਜੋਤਿ ਸਬਾਈ ਹਰਿ ਨਿਕਟਿ ਵਸੈ ਹਰਿ ਕੋਲੀ ॥੨॥ यह सारी दुनिया भगवान् का रूप है और समस्त जीवों में उसकी ही ज्योति विद्यमान है। भगवान् प्रत्येक जीव के निकट एवं पास ही निवास करता है। ॥ २॥


© 2017 SGGS ONLINE
error: Content is protected !!
Scroll to Top