Guru Granth Sahib Translation Project

Guru Granth Sahib Hindi Page 1405

Page 1405

ਤਾਰ੍ਉ ਸੰਸਾਰੁ ਮਾਯਾ ਮਦ ਮੋਹਿਤ ਅੰਮ੍ਰਿਤ ਨਾਮੁ ਦੀਅਉ ਸਮਰਥੁ ॥ माया के मद में मोहित दुनिया को समर्थ गुरु रामदास ने नामामृत प्रदान करके पार उतार दिया है।
ਫੁਨਿ ਕੀਰਤਿਵੰਤ ਸਦਾ ਸੁਖ ਸੰਪਤਿ ਰਿਧਿ ਅਰੁ ਸਿਧਿ ਨ ਛੋਡਇ ਸਥੁ ॥ वे कीर्तिवान हैं, सुख-समृद्धि, ऋद्धियाँ और सिद्धियाँ उनका संग नहीं छोड़ती।
ਦਾਨਿ ਬਡੌ ਅਤਿਵੰਤੁ ਮਹਾਬਲਿ ਸੇਵਕਿ ਦਾਸਿ ਕਹਿਓ ਇਹੁ ਤਥੁ ॥ सेवक दास मथुरा यही तथ्य कहता है कि वे महादानी, बड़े उपकारी, अत्यंत महांबली एवं हरिनाम के परम भक्त हैं।
ਤਾਹਿ ਕਹਾ ਪਰਵਾਹ ਕਾਹੂ ਕੀ ਜਾ ਕੈ ਬਸੀਸਿ ਧਰਿਓ ਗੁਰਿ ਹਥੁ ॥੭॥੪੯॥ जिसके सिर पर गुरु रामदास ने हाथ धरा हो, उसे किसी चीज की कोई परवाह नहीं रहती॥ ७ ॥ ४६ ॥
ਤੀਨਿ ਭਵਨ ਭਰਪੂਰਿ ਰਹਿਓ ਸੋਈ ॥ तीनों लोकों में परब्रह्म परमेश्वर ही विद्यमान है,
ਅਪਨ ਸਰਸੁ ਕੀਅਉ ਨ ਜਗਤ ਕੋਈ ॥ अपने जैसा उसने जगत में कोई उत्पन्न नहीं किया।
ਆਪੁਨ ਆਪੁ ਆਪ ਹੀ ਉਪਾਯਉ ॥ अपने आपको भी उसने स्वयं ही पैदा किया है।
ਸੁਰਿ ਨਰ ਅਸੁਰ ਅੰਤੁ ਨਹੀ ਪਾਯਉ ॥ देवता, मनुष्य एवं असुर कोई भी उसका रहस्य नहीं पा सका।
ਪਾਯਉ ਨਹੀ ਅੰਤੁ ਸੁਰੇ ਅਸੁਰਹ ਨਰ ਗਣ ਗੰਧ੍ਰਬ ਖੋਜੰਤ ਫਿਰੇ ॥ देवता, असुर, मनुष्य, गण-गंधर्व सब उसे ही खोज रहे हैं, परन्तु उसका भेद किसी ने नहीं पाया।
ਅਬਿਨਾਸੀ ਅਚਲੁ ਅਜੋਨੀ ਸੰਭਉ ਪੁਰਖੋਤਮੁ ਅਪਾਰ ਪਰੇ ॥ वह अविनाशी एवं अडोल है, वह योनियों के चक्र से मुक्त है और स्वयं ही प्रगट हुआ है। वह पुरुषोत्तम परमेश्वर परे से परे अपार है।
ਕਰਣ ਕਾਰਣ ਸਮਰਥੁ ਸਦਾ ਸੋਈ ਸਰਬ ਜੀਅ ਮਨਿ ਧੵਾਇਯਉ ॥ वह करण-कारण, सर्वकला समर्थ है, सब जीव मन में उसी का ध्यान करते हैं।
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੧॥ हे श्री गुरु रामदास ! तुमने हरि-सा परमपद पा लिया है, जगत में तुम्हारी जय-जयकार हो रही है॥१॥
ਸਤਿਗੁਰਿ ਨਾਨਕਿ ਭਗਤਿ ਕਰੀ ਇਕ ਮਨਿ ਤਨੁ ਮਨੁ ਧਨੁ ਗੋਬਿੰਦ ਦੀਅਉ ॥ सतिगुरु नानक देव जी ने दत्तचित होकर निरंकार की भक्ति की, उन्होंने अपना तन, मन, धन, सर्वस्व ईश्वर पर न्यौछावर कर दिया।
ਅੰਗਦਿ ਅਨੰਤ ਮੂਰਤਿ ਨਿਜ ਧਾਰੀ ਅਗਮ ਗੵਾਨਿ ਰਸਿ ਰਸੵਉ ਹੀਅਉ ॥ गुरु अंगद देव जी ने प्रेम की मूर्ति परमेश्वर को अपने मन में बसाया और ज्ञान के कारण उनका दिल प्रेम रस में भीग गया।
ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧੵਾਇਯਉ ॥ गुरु अमरदास ने भक्ति द्वारा परमात्मा को वश में कर लिया और वाह-वाह बड़ा मानकर ध्यान किया।
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੨॥ हे श्री गुरु रामदास ! तुमने प्रभु पद ही पा लिया है, पूरे जगत् में तेरी जय-जयकार हो रही है।॥२॥
ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ ॥ नारद, धुव, प्रहलाद एवं सुदामा पूर्व से ही परमात्मा के अनन्य भक्त माने जाते हैं।
ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ ॥ अंबरीष, जयदेव, त्रिलोचन, नामदेव एवं कबीर सरीखे परम भक्तों का
ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ ਜਸੁ ਜਗਤ੍ਰ ਪਰਿ ਛਾਇਯਉ ॥ कलियुग में अवतार हुआ, इनका यश पूरे जगत में फैला हुआ है।
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੩॥ पर हे श्री गुरु रामदास ! तुमने तो परमात्मा का पद पा लिया है, जगत भर में तेरी जय जय हो रही है॥३॥
ਮਨਸਾ ਕਰਿ ਸਿਮਰੰਤ ਤੁਝੈ ਨਰ ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ ॥ हे गुरु रामदास ! जो व्यक्ति दृढ़संकल्प से तुम्हारा स्मरण करते हैं, उनका काम-क्रोध सब मिट जाता है।
ਬਾਚਾ ਕਰਿ ਸਿਮਰੰਤ ਤੁਝੈ ਤਿਨ੍ਹ੍ ਦੁਖੁ ਦਰਿਦ੍ਰੁ ਮਿਟਯਉ ਜੁ ਖਿਣੰ ॥ जो मन, वचन से तुझे स्मरण करते हैं, पल में ही उनका दुख-दारिद्रय मिट जाता है।
ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲ੍ ਭਟ ਜਸੁ ਗਾਇਯਉ ॥ जो कर्मेन्द्रियों से तुम्हारा दर्शन व चरण स्पर्श करता है, पारस समान (महान्) हो जाता है, इसलिए बल्य भाट भी तुम्हारा ही यश गाता है।
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੪॥ हे श्री गुरु रामदास ! तुमने ईश्वर का पद पा लिया है, संसार भर में तुम्हारी जय-जय हो रही है॥४॥
ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨੁ ॥ जिस सतिगुरु (रामदास) के स्मरण से आँखों का अज्ञानाधंकार पल में मिट जाता है।
ਜਿਹ ਸਤਿਗੁਰ ਸਿਮਰੰਥਿ ਰਿਦੈ ਹਰਿ ਨਾਮੁ ਦਿਨੋ ਦਿਨੁ ॥ जिस सतिगुरु (रामदास) का सिमरन करने से हृदय में दिनों-दिन हरिनाम अवस्थित होता है।
ਜਿਹ ਸਤਿਗੁਰ ਸਿਮਰੰਥਿ ਜੀਅ ਕੀ ਤਪਤਿ ਮਿਟਾਵੈ ॥ जिस सतिगुरु का स्मरण करने से दिल की जलन मिट जाती है।
ਜਿਹ ਸਤਿਗੁਰ ਸਿਮਰੰਥਿ ਰਿਧਿ ਸਿਧਿ ਨਵ ਨਿਧਿ ਪਾਵੈ ॥ जिस सतिगुरु को याद करने से ऋद्धियाँ-सिद्धियाँ एवं नौ निधियाँ प्राप्त होती हैं।
ਸੋਈ ਰਾਮਦਾਸੁ ਗੁਰੁ ਬਲ੍ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ ॥ भाट बल्ह का अनुरोध है कि उस गुरु रामदास की संगत में मिलंकर प्रशंसागान करो।
ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ ॥੫॥੫੪॥ जिस सतिगुरु की शरण में प्रभु प्राप्त होता है, सो ऐसे सतिगुरु रामदास का हे लोगो ! हर वक्त स्मरण करो ॥५॥५४॥ (भाट बल्ह के पाँच सवैये पूरे, कुल चौवन सवैये हुए)
ਜਿਨਿ ਸਬਦੁ ਕਮਾਇ ਪਰਮ ਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ ॥ जिस (गुरु रामदास) ने ब्रह्म-शब्द की साधना करके परमपद पाया, अपने गुरु अमरदास जी की सेवा में तन-मन से तल्लीन रहे और उनका साथ कभी न छोड़ा,
ਤਾ ਤੇ ਗਉਹਰੁ ਗੵਾਨ ਪ੍ਰਗਟੁ ਉਜੀਆਰਉ ਦੁਖ ਦਰਿਦ੍ਰ ਅੰਧੵਾਰ ਕੋ ਨਾਸੁ ॥ इसलिए परम ज्ञान का उजाला हुआ और दुख-दारिद्रय का अंधेरा नष्ट हो गया।


© 2017 SGGS ONLINE
error: Content is protected !!
Scroll to Top