Guru Granth Sahib Translation Project

Guru Granth Sahib Hindi Page 1311

Page 1311

ਪੰਕਜ ਮੋਹ ਨਿਘਰਤੁ ਹੈ ਪ੍ਰਾਨੀ ਗੁਰੁ ਨਿਘਰਤ ਕਾਢਿ ਕਢਾਵੈਗੋ ॥ जब प्राणी मोह के कीचड़ में गिरता है तो गुरु उसे निकाल लेता है।
ਤ੍ਰਾਹਿ ਤ੍ਰਾਹਿ ਸਰਨਿ ਜਨ ਆਏ ਗੁਰੁ ਹਾਥੀ ਦੇ ਨਿਕਲਾਵੈਗੋ ॥੪॥ ‘बचाओ-बचाओ' की प्रार्थना करते हुए जीव शरण में आते हैं और गुरु हाथ देकर इनको बचाता है॥ ४॥
ਸੁਪਨੰਤਰੁ ਸੰਸਾਰੁ ਸਭੁ ਬਾਜੀ ਸਭੁ ਬਾਜੀ ਖੇਲੁ ਖਿਲਾਵੈਗੋ ॥ समूचा संसार सपने की बाजी है और प्रभु ही जीवनबाजी का खेल खेलाता है।
ਲਾਹਾ ਨਾਮੁ ਗੁਰਮਤਿ ਲੈ ਚਾਲਹੁ ਹਰਿ ਦਰਗਹ ਪੈਧਾ ਜਾਵੈਗੋ ॥੫॥ गुरु के उपदेशानुसार हरिनाम संकीर्तन का लाभ प्राप्त करो और प्रभु के दरबार में सम्मान सहित जाओ॥ ५॥
ਹਉਮੈ ਕਰੈ ਕਰਾਵੈ ਹਉਮੈ ਪਾਪ ਕੋਇਲੇ ਆਨਿ ਜਮਾਵੈਗੋ ॥ मनुष्य सब अभिमान में करता और करवाता है और पापों का कोयला जमा करता है।
ਆਇਆ ਕਾਲੁ ਦੁਖਦਾਈ ਹੋਏ ਜੋ ਬੀਜੇ ਸੋ ਖਵਲਾਵੈਗੋ ॥੬॥ जब दुखदायक काल आता है तो जो बोया होता है, वही फल खाना पड़ता है॥ ६॥
ਸੰਤਹੁ ਰਾਮ ਨਾਮੁ ਧਨੁ ਸੰਚਹੁ ਲੈ ਖਰਚੁ ਚਲੇ ਪਤਿ ਪਾਵੈਗੋ ॥ हे सज्जनो ! राम नाम रूपी धन इकठ्ठा करो, इसका उपयोग करने से प्रतिष्ठा प्राप्त होती है।
ਖਾਇ ਖਰਚਿ ਦੇਵਹਿ ਬਹੁਤੇਰਾ ਹਰਿ ਦੇਦੇ ਤੋਟਿ ਨ ਆਵੈਗੋ ॥੭॥ नाम धन का जितना उपयोग एवं खर्च करोगे, ईश्वर देता ही रहेगा और किसी चीज की कमी नहीं आती॥ ७॥
ਰਾਮ ਨਾਮ ਧਨੁ ਹੈ ਰਿਦ ਅੰਤਰਿ ਧਨੁ ਗੁਰ ਸਰਣਾਈ ਪਾਵੈਗੋ ॥ राम नाम रूपी धन हृदय में ही है और यह धन गुरु की शरण में ही प्राप्त होता है।
ਨਾਨਕ ਦਇਆ ਦਇਆ ਕਰਿ ਦੀਨੀ ਦੁਖੁ ਦਾਲਦੁ ਭੰਜਿ ਸਮਾਵੈਗੋ ॥੮॥੫॥ नानक का कथन है कि ईश्वर ने दया की है, जिससे सब दुख एवं दारिद्रय दूर हो गए हैं।॥ ८॥ ५॥
ਕਾਨੜਾ ਮਹਲਾ ੪ ॥ कानड़ा महला ४ ॥
ਮਨੁ ਸਤਿਗੁਰ ਸਰਨਿ ਧਿਆਵੈਗੋ ॥ हे मन ! सतिगुरु की शरण का ध्यान करो,
ਲੋਹਾ ਹਿਰਨੁ ਹੋਵੈ ਸੰਗਿ ਪਾਰਸ ਗੁਨੁ ਪਾਰਸ ਕੋ ਹੋਇ ਆਵੈਗੋ ॥੧॥ ਰਹਾਉ ॥ ज्यों पारस के स्पर्श से लोहा स्वर्ण हो जाता है, वैसे ही गुरु रूपी पारस से, वैसे ही गुण प्राप्त हो जाते हैं।॥ १॥रहाउ॥
ਸਤਿਗੁਰੁ ਮਹਾ ਪੁਰਖੁ ਹੈ ਪਾਰਸੁ ਜੋ ਲਾਗੈ ਸੋ ਫਲੁ ਪਾਵੈਗੋ ॥ महापुरुष सतिगुरु ऐसा पारस है, जिसके चरणों में लगने से मनोवांछित फल प्राप्त होते हैं।
ਜਿਉ ਗੁਰ ਉਪਦੇਸਿ ਤਰੇ ਪ੍ਰਹਿਲਾਦਾ ਗੁਰੁ ਸੇਵਕ ਪੈਜ ਰਖਾਵੈਗੋ ॥੧॥ ज्यों गुरु के उपदेश से भक्त प्रहलाद संसार-सागर से पार हो गया, वैसे ही गुरु अपने शिष्यों की लाज रखता है॥ १॥
ਸਤਿਗੁਰ ਬਚਨੁ ਬਚਨੁ ਹੈ ਨੀਕੋ ਗੁਰ ਬਚਨੀ ਅੰਮ੍ਰਿਤੁ ਪਾਵੈਗੋ ॥ सतिगुरु का वचन उत्तम है और गुरु के वचन से अमृत प्राप्त होता है।
ਜਿਉ ਅੰਬਰੀਕਿ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੈਗੋ ॥੨॥ ज्यों सतिगुरु के वचन से ध्यान करके अम्बरीष अमरपद पा गए, हम भी गुरु के वचन से ध्यान कर अमर पद प्राप्त करेंगे॥ २॥
ਸਤਿਗੁਰ ਸਰਨਿ ਸਰਨਿ ਮਨਿ ਭਾਈ ਸੁਧਾ ਸੁਧਾ ਕਰਿ ਧਿਆਵੈਗੋ ॥ जिसके मन को सतिगुरु की शरण में रहना अच्छा लगता है, वह हरिनाम अमृत का ही ध्यान करता है।
ਦਇਆਲ ਦੀਨ ਭਏ ਹੈ ਸਤਿਗੁਰ ਹਰਿ ਮਾਰਗੁ ਪੰਥੁ ਦਿਖਾਵੈਗੋ ॥੩॥ सतिगुरु दीनों पर दयालु होता है और प्रभु-मिलन का मार्गदर्शन करता है॥ ३॥
ਸਤਿਗੁਰ ਸਰਨਿ ਪਏ ਸੇ ਥਾਪੇ ਤਿਨ ਰਾਖਨ ਕਉ ਪ੍ਰਭੁ ਆਵੈਗੋ ॥ जो सतिगुरु की शरण में पड़ते हैं, वही स्थित होते हैं और प्रभु उनकी ही रक्षा करने के लिए आता है।
ਜੇ ਕੋ ਸਰੁ ਸੰਧੈ ਜਨ ਊਪਰਿ ਫਿਰਿ ਉਲਟੋ ਤਿਸੈ ਲਗਾਵੈਗੋ ॥੪॥ यदि कोई भक्तों पर निंदा का बाण छोड़ता है तो वह उलटा उसे ही आ लगता है॥ ४॥
ਹਰਿ ਹਰਿ ਹਰਿ ਹਰਿ ਹਰਿ ਸਰੁ ਸੇਵਹਿ ਤਿਨ ਦਰਗਹ ਮਾਨੁ ਦਿਵਾਵੈਗੋ ॥ जो परमात्मा की उपासना करते हैं, उनको ही सच्चे दरबार में सम्मान प्राप्त होता है।
ਗੁਰਮਤਿ ਗੁਰਮਤਿ ਗੁਰਮਤਿ ਧਿਆਵਹਿ ਹਰਿ ਗਲਿ ਮਿਲਿ ਮੇਲਿ ਮਿਲਾਵੈਗੋ ॥੫॥ जो गुरु की शिक्षानुसार परमात्मा का मनन करता है, वह उसे गले लगाकर मिला लेता है॥ ५॥
ਗੁਰਮੁਖਿ ਨਾਦੁ ਬੇਦੁ ਹੈ ਗੁਰਮੁਖਿ ਗੁਰ ਪਰਚੈ ਨਾਮੁ ਧਿਆਵੈਗੋ ॥ गुरु के मुख से निकला शब्द ही वेद है और गुरु की प्रसन्नता में नाम-ध्यान होता है।
ਹਰਿ ਹਰਿ ਰੂਪੁ ਹਰਿ ਰੂਪੋ ਹੋਵੈ ਹਰਿ ਜਨ ਕਉ ਪੂਜ ਕਰਾਵੈਗੋ ॥੬॥ हरि की पूजा-अर्चना करते हुए भक्तजन हरि का रूप हो जाते हैं।॥ ६॥
ਸਾਕਤ ਨਰ ਸਤਿਗੁਰੁ ਨਹੀ ਕੀਆ ਤੇ ਬੇਮੁਖ ਹਰਿ ਭਰਮਾਵੈਗੋ ॥ निरीश्वरवाद व्यक्ति गुरु धारण नहीं करता, ऐसे विमुख को परमात्मा भूलभुलैया में डाले रखता है।
ਲੋਭ ਲਹਰਿ ਸੁਆਨ ਕੀ ਸੰਗਤਿ ਬਿਖੁ ਮਾਇਆ ਕਰੰਗਿ ਲਗਾਵੈਗੋ ॥੭॥ लोभ रूपी कुत्ते की संगत में माया मनुष्य को मुर्दा पशु की तरह ककाल बनाकर रख देती है॥ ७॥
ਰਾਮ ਨਾਮੁ ਸਭ ਜਗ ਕਾ ਤਾਰਕੁ ਲਗਿ ਸੰਗਤਿ ਨਾਮੁ ਧਿਆਵੈਗੋ ॥ परमात्मा का नाम समूचे जगत का उद्धार करने वाला है, अतः अच्छी संगत में प्रभु-नाम का भजन करो।
ਨਾਨਕ ਰਾਖੁ ਰਾਖੁ ਪ੍ਰਭ ਮੇਰੇ ਸਤਸੰਗਤਿ ਰਾਖਿ ਸਮਾਵੈਗੋ ॥੮॥੬॥ ਛਕਾ ੧ ॥ नानक विनती करते हैं कि हे मेरे प्रभु ! मुझे संतों की संगत में ही रखो॥ ८॥ ६॥ छः शब्दों का जोड़१॥


© 2017 SGGS ONLINE
error: Content is protected !!
Scroll to Top