Guru Granth Sahib Translation Project

Guru Granth Sahib Hindi Page 1293

Page 1293

ਮਲਾਰ ਬਾਣੀ ਭਗਤ ਰਵਿਦਾਸ ਜੀ ਕੀ भक्त नामदेव की प्रार्थना सुनकर ईश्वर ने मन्दिर का मुँह उसकी तरफ कर दिया और पण्डितों की तरफ पीठ कर दी॥३॥२॥
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥
ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ ॥ हे नगर के लोगो ! यह बात विख्यात है कि मेरी जाति चमार है (जिसको आप छोटा मानते हो, परन्तु)
ਰਿਦੈ ਰਾਮ ਗੋਬਿੰਦ ਗੁਨ ਸਾਰੰ ॥੧॥ ਰਹਾਉ ॥ मेरे हृदय में परमात्मा ही बसा हुआ है, उसी के गुण गाता हूँ॥१॥रहाउ॥
ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ ॥ गंगाजल से तैयार की हुई शराब भक्तजन पान नहीं करते।
ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥੧॥ मगर अपवित्र शराब एवं चाहे दूषित पानी भी हो, वे गंगा में मिलकर उससे अलग नहीं होते बल्कि गंगा ही हो जाते हैं।॥१॥
ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥ ताड़ के पेड़ को अपवित्र माना जाता है, उसी पेड़ से कागज बनकर आता है।
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥੨॥ तदन्तर जब भगवान की भक्ति-स्तुति उस पर लिख दी जाती है तो वह पूजनीय बन जाता है और लोग उस पर शीश निवाते हैं।॥२॥
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥ मेरी जाति के लोग अभी भी बनारस के आस-पास नित्य मृत पशु ढोते हैं।
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥ रविदास कहते हैं कि हे परमात्मा ! तेरे नाम एवं शरण के कारण अब बड़े-बड़े ब्राहाण हमें दण्डवत प्रणाम कर रहे हैं।॥३॥१॥
ਮਲਾਰ ॥ मलार ॥
ਹਰਿ ਜਪਤ ਤੇਊ ਜਨਾ ਪਦਮ ਕਵਲਾਸ ਪਤਿ ਤਾਸ ਸਮ ਤੁਲਿ ਨਹੀ ਆਨ ਕੋਊ ॥ जो श्रीहरि का जाप करते हैं, उसके चरणों की पूजा करते हैं, ऐसे भक्तों के समान अन्य कोई नहीं।
ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ ਆਨ ਭਰਪੂਰਿ ਸੋਊ ॥ ਰਹਾਉ ॥ वह एक ही है और एक वही अनेक रूपों में फैला हुआ है, उसी को दिल में बसाओ॥रहाउ॥
ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ ਤਾਸ ਕੀ ਜਾਤਿ ਆਛੋਪ ਛੀਪਾ ॥ जिसके घर में भगवान का भजन होता है, अन्य कुछ दिखाई नहीं देता, उस नामदेव की जाति छींबा अछूत है
ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ ॥੧॥ व्यास की रचना तथा सनक की रचनाओं में हरिनाम की कीर्ति है, जो सातों द्वीपों में फैली हुई है॥१॥
ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ ॥ जिसके जहाँ ईद-बकरीद के त्यौहारों पर गो-वध होता था, शेखों एवं पीरों को.मानते थे,
ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ ॥੨॥ जिसका पिता यह सब करता था, उसके पुत्र ने वह कर दिया कि वह कबीर दुनिया भर में प्रसिद्ध हो गया॥२॥
ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ ਅਜਹੁ ਬੰਨਾਰਸੀ ਆਸ ਪਾਸਾ ॥ जिसके परिवार के वंशज अब भी बनारस के आसपास पशु ढोते हैं,
ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ ॥੩॥੨॥ दासों के दास रविदास को ब्राह्मण समाज आदरपूर्वक दण्डवत प्रणाम करता है॥३॥२॥
ਮਲਾਰ मलार
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥
ਮਿਲਤ ਪਿਆਰੋ ਪ੍ਰਾਨ ਨਾਥੁ ਕਵਨ ਭਗਤਿ ਤੇ ॥ प्राणों से प्यारा प्रभु किस भक्ति से मिलता है और
ਸਾਧਸੰਗਤਿ ਪਾਈ ਪਰਮ ਗਤੇ ॥ ਰਹਾਉ ॥ साधु जनों की संगत में परमगति संभव है॥२॥रहाउ॥
ਮੈਲੇ ਕਪਰੇ ਕਹਾ ਲਉ ਧੋਵਉ ॥ पराई निंदा द्वारा मैले कपड़े कहाँ तक धोऊँगा।
ਆਵੈਗੀ ਨੀਦ ਕਹਾ ਲਗੁ ਸੋਵਉ ॥੧॥ नींद आएगी तो कहाँ सो सकूंगा Il १॥
ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ॥ जो जो कुटिल कर्म करके लेखा-जोखा इकठ्ठा किया था, वह हिसाब फट गया है।
ਝੂਠੈ ਬਨਜਿ ਉਠਿ ਹੀ ਗਈ ਹਾਟਿਓ ॥੨॥ झूठे व्यापार की दुकान बंद ही हो गई है॥२॥
ਕਹੁ ਰਵਿਦਾਸ ਭਇਓ ਜਬ ਲੇਖੋ ॥ रविदास जी कहते हैं कि जब कर्मों का हिसाब होता है तो
ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ॥੩॥੧॥੩॥ जो-जो शुभाशुभ कर्म किया होता है, वही दिखाई देता है॥३॥१॥३॥


© 2017 SGGS ONLINE
error: Content is protected !!
Scroll to Top