Guru Granth Sahib Translation Project

Guru Granth Sahib Hindi Page 1155

Page 1155

ਪ੍ਰਹਲਾਦੁ ਜਨੁ ਚਰਣੀ ਲਾਗਾ ਆਇ ॥੧੧॥ तदन्तर भक्त प्रहलाद प्रभु के चरणों में लग गया॥ ११॥
ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ॥ सतगुरु ने हरि-नाम रूपी सुखों का भण्डार ही पक्का करवाया है।
ਰਾਜੁ ਮਾਲੁ ਝੂਠੀ ਸਭ ਮਾਇਆ ॥ राज, सम्पदा एवं समूची माया झूठी है,
ਲੋਭੀ ਨਰ ਰਹੇ ਲਪਟਾਇ ॥ मगर लोभी व्यक्ति इससे ही लिपटे रहते हैं।
ਹਰਿ ਕੇ ਨਾਮ ਬਿਨੁ ਦਰਗਹ ਮਿਲੈ ਸਜਾਇ ॥੧੨॥ हरि-नाम स्मरण के बिना दरबार में दण्ड ही मिलता है॥ १२॥
ਕਹੈ ਨਾਨਕੁ ਸਭੁ ਕੋ ਕਰੇ ਕਰਾਇਆ ॥ हे नानक ! ईश्वर ही सब करने एवं करवाने वाला है।
ਸੇ ਪਰਵਾਣੁ ਜਿਨੀ ਹਰਿ ਸਿਉ ਚਿਤੁ ਲਾਇਆ ॥ वही व्यक्ति मान्य हैं, जिन्होंने ईश्वर से मन लगाया है।
ਭਗਤਾ ਕਾ ਅੰਗੀਕਾਰੁ ਕਰਦਾ ਆਇਆ ॥ वह सदैव भवतों का साथ देता आया है,
ਕਰਤੈ ਅਪਣਾ ਰੂਪੁ ਦਿਖਾਇਆ ॥੧੩॥੧॥੨॥ अतः भक्तों के लिए कर्ता-प्रभु ने अपना रूप दिखाया है॥ १३॥१॥२॥
ਭੈਰਉ ਮਹਲਾ ੩ ॥ भैरउ महला ५॥
ਗੁਰ ਸੇਵਾ ਤੇ ਅੰਮ੍ਰਿਤ ਫਲੁ ਪਾਇਆ ਹਉਮੈ ਤ੍ਰਿਸਨ ਬੁਝਾਈ ॥ गुरु की सेवा से अमृत फल पाया जा सकता है और अहम् तथा तृष्णा निवृत्त हो जाती है।
ਹਰਿ ਕਾ ਨਾਮੁ ਹ੍ਰਿਦੈ ਮਨਿ ਵਸਿਆ ਮਨਸਾ ਮਨਹਿ ਸਮਾਈ ॥੧॥ प्रभु का नाम हृदय में अवस्थित हो जाए तो मन की लालसाएँ दूर हो जाती हैं।॥१॥
ਹਰਿ ਜੀਉ ਕ੍ਰਿਪਾ ਕਰਹੁ ਮੇਰੇ ਪਿਆਰੇ ॥ हे प्यारे प्रभु ! कृपा करो,
ਅਨਦਿਨੁ ਹਰਿ ਗੁਣ ਦੀਨ ਜਨੁ ਮਾਂਗੈ ਗੁਰ ਕੈ ਸਬਦਿ ਉਧਾਰੇ ॥੧॥ ਰਹਾਉ ॥ दीन सेवक तुझसे तेरा गुणगान ही चाहता है, गुरु के उपदेश से उद्धार करो॥१॥ रहाउ॥
ਸੰਤ ਜਨਾ ਕਉ ਜਮੁ ਜੋਹਿ ਨ ਸਾਕੈ ਰਤੀ ਅੰਚ ਦੂਖ ਨ ਲਾਈ ॥ संतजनों के पास यम नहीं फटकता और उन्हें किंचित मात्र भी दु:ख नहीं होता।
ਆਪਿ ਤਰਹਿ ਸਗਲੇ ਕੁਲ ਤਾਰਹਿ ਜੋ ਤੇਰੀ ਸਰਣਾਈ ॥੨॥ जो तेरी शरण में आ जाते हैं, वे स्वयं तो संसार-सागर से मुक्त होते ही हैं, अपनी समस्त वंशावलि को भी मुक्त करवाते हैं।॥२॥
ਭਗਤਾ ਕੀ ਪੈਜ ਰਖਹਿ ਤੂ ਆਪੇ ਏਹ ਤੇਰੀ ਵਡਿਆਈ ॥ यह तेरा बड़प्पन है केि तू स्वयं ही भक्तों की लाज रखता है,
ਜਨਮ ਜਨਮ ਕੇ ਕਿਲਵਿਖ ਦੁਖ ਕਾਟਹਿ ਦੁਬਿਧਾ ਰਤੀ ਨ ਰਾਈ ॥੩॥ तू जन्म-जन्मांतर के पाप-दुःख काट देता है और उन में रती भर दुविधा नहीं रहती॥३॥
ਹਮ ਮੂੜ ਮੁਗਧ ਕਿਛੁ ਬੂਝਹਿ ਨਾਹੀ ਤੂ ਆਪੇ ਦੇਹਿ ਬੁਝਾਈ ॥ हम मूर्ख-नादान तो कुछ भी नहीं समझते, तू स्वयं ही समझा दे।
ਜੋ ਤੁਧੁ ਭਾਵੈ ਸੋਈ ਕਰਸੀ ਅਵਰੁ ਨ ਕਰਣਾ ਜਾਈ ॥੪॥ जो तू चाहता है, वही करता है और अन्य कुछ नहीं हो पाता॥४॥
ਜਗਤੁ ਉਪਾਇ ਤੁਧੁ ਧੰਧੈ ਲਾਇਆ ਭੂੰਡੀ ਕਾਰ ਕਮਾਈ ॥ जगत को उत्पन्न कर तूने काम-धन्धे में लगा दिया, परन्तु लोग मन्दे काम करते रहते हैं।
ਜਨਮੁ ਪਦਾਰਥੁ ਜੂਐ ਹਾਰਿਆ ਸਬਦੈ ਸੁਰਤਿ ਨ ਪਾਈ ॥੫॥ लोगों ने अमूल्य जीवन को जुए में पराजित कर दिया और शब्द को अन्तर्मन में नहीं बसाया॥ ५॥
ਮਨਮੁਖਿ ਮਰਹਿ ਤਿਨ ਕਿਛੂ ਨ ਸੂਝੈ ਦੁਰਮਤਿ ਅਗਿਆਨ ਅੰਧਾਰਾ ॥ स्वेच्छाचारी मर जाते हैं और दुर्मति एवं अज्ञान अंधेरे के कारण कोई सूझ नहीं होती।
ਭਵਜਲੁ ਪਾਰਿ ਨ ਪਾਵਹਿ ਕਬ ਹੀ ਡੂਬਿ ਮੁਏ ਬਿਨੁ ਗੁਰ ਸਿਰਿ ਭਾਰਾ ॥੬॥ वे संसार-सागर से पार नहीं उतरते और गुरु के बिना पापों का बोझ लेकर डूब मरते हैं।॥६॥
ਸਾਚੈ ਸਬਦਿ ਰਤੇ ਜਨ ਸਾਚੇ ਹਰਿ ਪ੍ਰਭਿ ਆਪਿ ਮਿਲਾਏ ॥ सच्चे शब्द में लीन व्यक्ति ही सत्यनिष्ठ हैं और प्रभु स्वयं ही उन्हें मिला लेता है।
ਗੁਰ ਕੀ ਬਾਣੀ ਸਬਦਿ ਪਛਾਤੀ ਸਾਚਿ ਰਹੇ ਲਿਵ ਲਾਏ ॥੭॥ गुरु की वाणी द्वारा शब्द रहस्य को जानकर वे सत्य में लगन लगाए रखते हैं।॥७॥
ਤੂੰ ਆਪਿ ਨਿਰਮਲੁ ਤੇਰੇ ਜਨ ਹੈ ਨਿਰਮਲ ਗੁਰ ਕੈ ਸਬਦਿ ਵੀਚਾਰੇ ॥ तू स्वयं तो निर्मल ही है, तेरे सेवक भी निर्मल हैं, गुरु के उपदेश द्वारा यह विचार किया है।
ਨਾਨਕੁ ਤਿਨ ਕੈ ਸਦ ਬਲਿਹਾਰੈ ਰਾਮ ਨਾਮੁ ਉਰਿ ਧਾਰੇ ॥੮॥੨॥੩॥ नानक उन पर सदैव कुर्बान जाता है, जिन्होंने राम नाम को मन में धारण कर लिया है॥ ८॥२॥३॥
ਭੈਰਉ ਮਹਲਾ ੫ ਅਸਟਪਦੀਆ ਘਰੁ ੨ भैरउ महला ५ असटपदीआ घरु २
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि॥
ਜਿਸੁ ਨਾਮੁ ਰਿਦੈ ਸੋਈ ਵਡ ਰਾਜਾ ॥ जिसके हृदय में हरि-नाम है, वही सबसे बड़ा बादशाह है,
ਜਿਸੁ ਨਾਮੁ ਰਿਦੈ ਤਿਸੁ ਪੂਰੇ ਕਾਜਾ ॥ जिसके हृदय में नाम है, उसके सभी कार्य सम्पन्न हो जाते हैं।
ਜਿਸੁ ਨਾਮੁ ਰਿਦੈ ਤਿਨਿ ਕੋਟਿ ਧਨ ਪਾਏ ॥ जिसके हृदय में राम नाम है, वही करोड़ों धन पाता है,
ਨਾਮ ਬਿਨਾ ਜਨਮੁ ਬਿਰਥਾ ਜਾਏ ॥੧॥ किन्तु प्रभु-नाम बिना जीवन व्यर्थ ही जाता है॥१॥
ਤਿਸੁ ਸਾਲਾਹੀ ਜਿਸੁ ਹਰਿ ਧਨੁ ਰਾਸਿ ॥ जिसके पास प्रभु-नाम रूपी धन राशि है, उसकी ही प्रशंसा करता हूँ।
ਸੋ ਵਡਭਾਗੀ ਜਿਸੁ ਗੁਰ ਮਸਤਕਿ ਹਾਥੁ ॥੧॥ ਰਹਾਉ ॥ वही भाग्यशाली है, जिसके माथे पर गुरु का हाथ (आशीष) है॥१॥ रहाउ॥
ਜਿਸੁ ਨਾਮੁ ਰਿਦੈ ਤਿਸੁ ਕੋਟ ਕਈ ਸੈਨਾ ॥ जिसके हृदय में राम नाम है, उसके पास अनेक किले एवं बेशुमार सेना है।
ਜਿਸੁ ਨਾਮੁ ਰਿਦੈ ਤਿਸੁ ਸਹਜ ਸੁਖੈਨਾ ॥ जिसके हृदय में नाम है, वही परम सुखी है।


© 2025 SGGS ONLINE
error: Content is protected !!
Scroll to Top