Guru Granth Sahib Translation Project

Guru Granth Sahib Hindi Page 1113

Page 1113

ਹਰਿ ਸਿਮਰਿ ਏਕੰਕਾਰੁ ਸਾਚਾ ਸਭੁ ਜਗਤੁ ਜਿੰਨਿ ਉਪਾਇਆ ॥ जिसने समूचा जगत उत्पन्न किया है, उस सत्यस्वरूप ओंकार की अर्चना करो।
ਪਉਣੁ ਪਾਣੀ ਅਗਨਿ ਬਾਧੇ ਗੁਰਿ ਖੇਲੁ ਜਗਤਿ ਦਿਖਾਇਆ ॥ उस गुरु-परमेश्वर ने पवन, पानी, अग्नि इत्यादि को नियंत्रण में कर जगत तमाशा दिखाया है।
ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ ॥ ऐ मन ! हरिनाम का चिंतन ही तेरा पूजा-पाठ, तपस्या एवं संयम है, यही तेरा धर्म है।
ਸਖਾ ਸੈਨੁ ਪਿਆਰੁ ਪ੍ਰੀਤਮੁ ਨਾਮੁ ਹਰਿ ਕਾ ਜਪੁ ਜਪੋ ॥੨॥ हरिनाम का जाप करो, क्योंकि यही सच्चा साथी, संबंधी एवं प्रियतम है॥ २॥
ਏ ਮਨ ਮੇਰਿਆ ਤੂ ਥਿਰੁ ਰਹੁ ਚੋਟ ਨ ਖਾਵਹੀ ਰਾਮ ॥ ऐ मन ! तू स्थिर रह, चोट मत खाना।
ਏ ਮਨ ਮੇਰਿਆ ਗੁਣ ਗਾਵਹਿ ਸਹਜਿ ਸਮਾਵਹੀ ਰਾਮ ॥ प्रभु के गुण गाकर सहज-स्वभाव समा जाना।
ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰਹੇ ॥ प्रभु के गुण गाकर प्रेम में लीन रहना, गुरु-ज्ञान का सुरमा लगाओ।
ਤ੍ਰੈ ਲੋਕ ਦੀਪਕੁ ਸਬਦਿ ਚਾਨਣੁ ਪੰਚ ਦੂਤ ਸੰਘਾਰਹੇ ॥ इससे तीनों लोकों के दीपक परमेश्वर का आलोक प्राप्त हो जाएगा, उस द्वारा कामादिक पाँच दूतों को समाप्त कर दोगे।
ਭੈ ਕਾਟਿ ਨਿਰਭਉ ਤਰਹਿ ਦੁਤਰੁ ਗੁਰਿ ਮਿਲਿਐ ਕਾਰਜ ਸਾਰਏ ॥ गुरु से मिलकर सब कार्य संवर जाते हैं, भय को दूर कर निर्भय होकर दुस्तर संसार-सागर से पार हुआ जा सकता है।
ਰੂਪੁ ਰੰਗੁ ਪਿਆਰੁ ਹਰਿ ਸਿਉ ਹਰਿ ਆਪਿ ਕਿਰਪਾ ਧਾਰਏ ॥੩॥ यदि ईश्वर स्वयं कृपा धारण करे तो उसके प्रेम में उस जैसा ही रूप-रंग हो जाएगा॥ ३॥
ਏ ਮਨ ਮੇਰਿਆ ਤੂ ਕਿਆ ਲੈ ਆਇਆ ਕਿਆ ਲੈ ਜਾਇਸੀ ਰਾਮ ॥ ऐ मन ! तू क्या लेकर आया था, अंततः क्या लेकर यहां से जाएगा?"
ਏ ਮਨ ਮੇਰਿਆ ਤਾ ਛੁਟਸੀ ਜਾ ਭਰਮੁ ਚੁਕਾਇਸੀ ਰਾਮ ॥ अगर भ्रम की निवृति होगी तो तेरा छुटकारा निश्चित है।
ਧਨੁ ਸੰਚਿ ਹਰਿ ਹਰਿ ਨਾਮ ਵਖਰੁ ਗੁਰ ਸਬਦਿ ਭਾਉ ਪਛਾਣਹੇ ॥ हरिनाम धन संचित कर और शब्द-गुरु के द्वारा प्रेम की पहचान कर।
ਮੈਲੁ ਪਰਹਰਿ ਸਬਦਿ ਨਿਰਮਲੁ ਮਹਲੁ ਘਰੁ ਸਚੁ ਜਾਣਹੇ ॥ पावन शब्द के फलस्वरूप मन की मैल निवृत्ति कर सच्चे घर को जान ले।
ਪਤਿ ਨਾਮੁ ਪਾਵਹਿ ਘਰਿ ਸਿਧਾਵਹਿ ਝੋਲਿ ਅੰਮ੍ਰਿਤ ਪੀ ਰਸੋ ॥ हरिनाम रूपी यश पाकर तू वास्तविक घर आएगा और जी भरकर अमृत पान प्राप्त होगा।
ਹਰਿ ਨਾਮੁ ਧਿਆਈਐ ਸਬਦਿ ਰਸੁ ਪਾਈਐ ਵਡਭਾਗਿ ਜਪੀਐ ਹਰਿ ਜਸੋ ॥੪॥ हरिनाम का भजन करो, शब्द द्वारा आनंद पाओ, उत्तम भाग्य से प्रभु का यशोगान होता है।॥ ४॥
ਏ ਮਨ ਮੇਰਿਆ ਬਿਨੁ ਪਉੜੀਆ ਮੰਦਰਿ ਕਿਉ ਚੜੈ ਰਾਮ ॥ ऐ मन ! सीढ़ियों के बिना इमारत पर कैसे चढ़ा जा सकता है,"
ਏ ਮਨ ਮੇਰਿਆ ਬਿਨੁ ਬੇੜੀ ਪਾਰਿ ਨ ਅੰਬੜੈ ਰਾਮ ॥ नौका के बिना दरिया से पार कैसे हुआ जा सकता है।
ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰ ਸਬਦ ਸੁਰਤਿ ਲੰਘਾਵਏ ॥ अपार प्रियतम साजन (संसार-समुद्र के) उस पार है, शब्द-गुरु की सुरति पार करवाने वाली है।
ਮਿਲਿ ਸਾਧਸੰਗਤਿ ਕਰਹਿ ਰਲੀਆ ਫਿਰਿ ਨ ਪਛੋਤਾਵਏ ॥ साधु-संगति में मिलकर आनंद प्राप्त किया जा सकता है और फिर पछताना नहीं पड़ता।
ਕਰਿ ਦਇਆ ਦਾਨੁ ਦਇਆਲ ਸਾਚਾ ਹਰਿ ਨਾਮ ਸੰਗਤਿ ਪਾਵਓ ॥ हे दीनदयाल ! दया कर, हरिनाम रूपी संगति प्रदान करो।
ਨਾਨਕੁ ਪਇਅੰਪੈ ਸੁਣਹੁ ਪ੍ਰੀਤਮ ਗੁਰ ਸਬਦਿ ਮਨੁ ਸਮਝਾਵਓ ॥੫॥੬॥ नानक की विनती है कि हे प्रियतम ! मेरी विनय सुनो, शब्द-गुरु द्वारा मन को समझा दो॥ ५॥ ६॥
ਤੁਖਾਰੀ ਛੰਤ ਮਹਲਾ ੪ तुखारी छंत महला ४
ੴ ਸਤਿਗੁਰ ਪ੍ਰਸਾਦਿ ॥ वह अद्वितीय परमेश्वर जिसका वाचक ओम् है, केवल (ऑकार स्वरूप) एक है, सतगुरु की कृपा से प्राप्त होता है।
ਅੰਤਰਿ ਪਿਰੀ ਪਿਆਰੁ ਕਿਉ ਪਿਰ ਬਿਨੁ ਜੀਵੀਐ ਰਾਮ ॥ दिल में प्रभु का ही प्रेम बसा हुआ है, फिर उसके बिना कैसे जिंदा रहा जा सकता है।
ਜਬ ਲਗੁ ਦਰਸੁ ਨ ਹੋਇ ਕਿਉ ਅੰਮ੍ਰਿਤੁ ਪੀਵੀਐ ਰਾਮ ॥ जब तक उसके दर्शन नहीं होते तो क्योंकर अमृतपान हो सकता है।
ਕਿਉ ਅੰਮ੍ਰਿਤੁ ਪੀਵੀਐ ਹਰਿ ਬਿਨੁ ਜੀਵੀਐ ਤਿਸੁ ਬਿਨੁ ਰਹਨੁ ਨ ਜਾਏ ॥ मैं नाम का अमृत कैसे पी सकता हूं और भगवान के बिना कैसे रह सकता हूं? मैं उसके बिना आध्यात्मिक रूप से जीवित नहीं रह सकता।
ਅਨਦਿਨੁ ਪ੍ਰਿਉ ਪ੍ਰਿਉ ਕਰੇ ਦਿਨੁ ਰਾਤੀ ਪਿਰ ਬਿਨੁ ਪਿਆਸ ਨ ਜਾਏ ॥ मन रात-दिन बबीहे की तरह प्रिय-प्रिय करता है और प्रियतम बिना प्यास नहीं बुझ सकती।
ਅਪਣੀ ਕ੍ਰਿਪਾ ਕਰਹੁ ਹਰਿ ਪਿਆਰੇ ਹਰਿ ਹਰਿ ਨਾਮੁ ਸਦ ਸਾਰਿਆ ॥ हे प्यारे प्रभु ! अपनी कृपा करो, क्योंकि सदा तेरे नाम का ही जाप किया है।
ਗੁਰ ਕੈ ਸਬਦਿ ਮਿਲਿਆ ਮੈ ਪ੍ਰੀਤਮੁ ਹਉ ਸਤਿਗੁਰ ਵਿਟਹੁ ਵਾਰਿਆ ॥੧॥ गुरु के शब्द द्वारा मुझे प्रियतम प्रभु मिल गया है, अतः मैं सतगुरु पर बलिहारी हूँ॥ १॥
ਜਬ ਦੇਖਾਂ ਪਿਰੁ ਪਿਆਰਾ ਹਰਿ ਗੁਣ ਰਸਿ ਰਵਾ ਰਾਮ ॥ जब प्रियतम प्रभु के दर्शन करूँ तो प्रेमपूर्वक उसी के गुण-गान में लीन रहूँ।


© 2017 SGGS ONLINE
error: Content is protected !!
Scroll to Top